Advertisement - Remove

ਜਾਰੀ - Example Sentences

Popularity:
Difficulty:
jārī  jaaree
ਇਸਦਾ ਅੰਗਰੇਜ਼ੀ ਸੰਸਕਰਣ ਪਹਿਲਾਂ ਹੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਸੀ।
The English version has already been released early this month.
ਐਮਰਜੈਂਸੀ ਸੇਵਾਵਾਂ ਤੱਕ ਪਹੁੰਚ: ਜਰੂਰੀ ਅਤੇ ਐਮਰਜੈਂਸੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਔਨਲਾਈਨ ਪਾਸ ਜਾਰੀ ਕੀਤੇ ਗਏ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਹਰ ਰੋਜ਼ ਸੀਮੀਤ ਸੰਖਿਆ ਵਿੱਚ ਪਾਸ ਜਾਰੀ ਕੀਤੇ ਗਏ ਹਨ।
Accessibility for emergency services: Movement passes issued online for ensuring mobility for essential and emergency services and per day approvals are limited to ensure social distancing.
ਮਈ, 2020 ਦੇ ਮਹੀਨੇ ਲਈ ਸੀਪੀਆਈ-ਆਈਡਬਲਿਊ ਦਾ ਅਗਲਾ ਅੰਕ 30 ਜੂਨ, 2020 ਦਿਨ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ।
The next issue of CPI-IW for the month of May, 2020 will be released on Tuesday 30th June, 2020.
4. ਰੀਕਾਮਬੀਨੈਂਟ ਡੀਐੱਨਏ ਕੋਵਿਡ - 19 ਟੀਕਾ ਵਿਕਸਿਤ ਕਰਨ ਦੇ ਲਈ ਰੈਪਿਡ ਰਿਸਪਾਂਸ ਰੈਗੂਲੇਟਰੀ ਫ਼ਰੇਮਵਰਕ 26.05.2020 ਨੂੰ ਜਾਰੀ ਕੀਤਾ ਗਿਆ ਸੀ।
Rapid response regulatory framework for development of recombinant DNA COVID 19 vaccine was issued on 26.05.2020.
ਗਲੋਬਲ ਜੁੜੇ ਮਾਡਲਾਂ ਦੇ ਹਾਲੀਆ ਪੂਰਵ-ਅਨੁਮਾਨ ਦੱਸਦੇ ਹਨ ਕਿ ਮੌਨਸੂਨ ਰੁੱਤ ਦੇ ਦੌਰਾਨ ਇਨ੍ਹਾਂ ਨਿਊਟ੍ਰਲ ਆਈਓਡੀ(IOD) ਸਥਿਤੀਆਂ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ ।
The latest forecasts from global coupled models suggest that these neutral IOD conditions are likely to continue during the monsoon season.
Advertisement - Remove
ਨਵੇਂ ਨਿਯਮ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਪ੍ਰਭਾਵੀ ਵੀ ਹੋ ਗਏ ਹਨ।
The new rules have already been issued and effected.
ਇਹ ਨੋਟੀਫਿਕੇਸ਼ਨਾਂ ਪਹਿਲਾਂ ਇਸ ਸਾਲ 18 ਮਾਰਚ ਨੂੰ ਜਾਰੀ ਕੀਤੀਆਂ ਗਈਆ ਸਨ।
These notifications were earlier issued on 18th of March this year.
ਇਸ ਬਾਰੇ ਦੋ ਨੋਟੀਫਿਕੇਸ਼ਨਾਂ 29 ਮਈ 2020 ਨੂੰ ਜਾਰੀ ਕੀਤੀਆਂ ਗਈਆਂ ਹਨ, ਜੋ ਕਿ www.morth.gov.in 'ਤੇ ਦੇਖੀਆਂ ਜਾ ਸਕਦੀਆਂ ਹਨ।
Two Notifications to this effect have been issued on the 29th May 2020, which can be seen at www.morth.gov.in.
ਹੋਰ ਦੇਣਾਂ ਵਿੱਚ ਟਾਸਕ ਫੋਰਸ ਨੇ ਟੈਸਟਿੰਗ, ਬਚਾਅ, ਇਲਾਜ ਅਤੇ ਨਿਗਰਾਨੀ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
Among other contributions, the Task Force has issued guidelines on testing, prevention, treatment and surveillance.
ਇਸ ਦੌਰਾਨ ਬੀਬੀਐੱਮਪੀ ਨੇ ਘਰੇਲੂ ਏਕਾਂਤਵਾਸ ਲਈ ਐੱਸਓਪੀ ਜਾਰੀ ਕੀਤੇ ਹਨ, ਘਰੇਲੂ ਏਕਾਂਤਵਾਸ ਲਈ ਨਿਰਦੇਸ਼ਿਤ ਕੀਤੇ ਲੋਕਾਂ 'ਤੇ ਤਿੱਖੀ ਨਜ਼ਰ ਰੱਖਣ ਲਈ 460 ਟੀਮਾਂ ਦਾ ਗਠਨ ਕੀਤਾ ਹੈ।
Meanwhile BBMP has issued SOPs for home quarantine, to keep special eye on those who recommended for home quarantine 460 teams have been formed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading