Advertisement - Remove

ਜਾਰੀ - Example Sentences

Popularity:
Difficulty:
jārī  jaaree
ਦੂਰਦਰਸ਼ਨ ਬਾਰੇ ਡਾਕ ਟਿਕਟ ਅਤੇ ਅਮਿਤਾਭ ਬੱਚਨ ਦੁਆਰਾ ਪੇਸ਼ ਕਵਿਤਾ ਜਾਰੀ ਇਸ ਅਵਸਰ ‘ਤੇ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦੂਰਦਰਸ਼ਨ ਦੇ 60 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਵਿਸ਼ੇਸ਼ ਡਿਜ਼ਾਈਨ ਵਾਲੀ ਡਾਕ ਟਿਕਟ ਜਾਰੀ ਕੀਤੀ।
Postage Stamp Released and Poem rendered by Shri Amitabh Bachchan launched On the occasion, Shri Prakash Javadekar released specially designed postage stamp to mark Doordarshan's 60th Foundation Day.
ਸ਼੍ਰੀ ਜਾਵਡੇਕਰ ਨੇ ਇਸ ਅਵਸਰ ‘ਤੇ ਦੂਰਦਰਸ਼ਨ ਬਾਰੇ ਇੱਕ ਸਪੈਸ਼ਲ ਬਰੋਸ਼ਰ ਵੀ ਜਾਰੀ ਕੀਤਾ ।
A special brochure on Doordarshan was also released by Shri Javadekar.
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਸਥਾਨ ਛੱਡਣ ਤੋਂ ਬਾਅਦ ਵੀ ਲਰਨਿੰਗ ਅਤੇ ਖੋਜ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ।
He requested the students to continue learning and exploring even after leaving the institute.
ਇਹ ਰਕਮ ਡੀਬੀਟੀ ਮੋਡ ਰਾਹੀਂ ਸਿੱਧੀ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੀਆਂ ਤਿੰਨ 4 ਮਾਸਿਕ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ।
The amount is released in three 4-monthly instalments of Rs 2,000 each directly to the bank accounts of the beneficiaries through DBT mode.
ਪ੍ਰਧਾਨ ਮੰਤਰੀ ਨੇ ਸਮਾਰੋਹ ਵਿੱਚ ਭਾਰਤੀ ਵਾਯੂ ਸੈਨਾ ਦੇ ਮਾਰਸ਼ਲ, ਸ਼੍ਰੀ ਅਰਜਨ ਸਿੰਘ ਦੀ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ।
Prime Minister also released the commemorative stamp of the Marshal of Indian Airforce, Shri Arjan Singh.
Advertisement - Remove
ਇਸ ਸਬੰਧ ਵਿੱਚ ਉਨ੍ਹਾਂ ਨੇ ਆਪਸੀ ਹਿਤ ਦੇ ਸਾਰੇ ਮਾਮਲਿਆਂ ‘ਤੇ ਸਾਮਰਿਕ ਸੰਚਾਰ ਜਾਰੀ ਰੱਖਣ ਅਤੇ ਸੰਵਾਦ ਤੰਤਰ ਦਾ ਪੂਰਾ ਉਪਯੋਗ ਕਰਦੇ ਹੋਏ ਉੱਚ - ਪੱਧਰੀ ਆਦਾਨ - ਪ੍ਰਦਾਨ ਨੂੰ ਕਾਇਮ ਰੱਖਣ ਲਈ ਸਹਿਮਤੀ ਪ੍ਰਗਟਾਈ।
In this regard, they also agreed to continue to enhance strategic communication on all matters of mutual interest, and to continue the momentum of high-level exchanges by making full use of dialogue mechanisms.
ਉਨ੍ਹਾਂ ਨੇ ਦੁਹਰਾਇਆ ਕਿ ਸੀਮਾਵਰਤੀ ਖੇਤਰਾਂ ਵਿੱਚ ਸ਼ਾਂਤੀ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਪ੍ਰਯਤਨ ਜਾਰੀ ਰਹਿਣਗੇ ਅਤੇ ਇਸ ਉਦੇਸ਼ ਤੋਂ ਇਲਾਵਾ ਵਿਸ਼ਵਾਸ ਬਹਾਲੀ ਦੇ ਉਪਰਾਲਿਆਂ ‘ਤੇ ਦੋਵੇਂ ਪੱਖ ਕੰਮ ਜਾਰੀ ਰੱਖਣਗੇ।
They reiterated their understanding that efforts will continue to be made to ensure peace and tranquility in the border areas, and that both sides will continue to work on additional Confidence Building Measures in pursuit of this objective.
ਉਨ੍ਹਾਂ ਨੇ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ।
They agreed to continue this practice in the future.
ਉੱਘੇ ਫਿਲਮ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਵੀਡੀਓ ‘ਚੇਂਜ ਵਿਦਿਨ’ ਦੇ ਵਿਸ਼ਾ ਵਸਤੂ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਕਈ ਵੀਡੀਓਜ਼ ਵਿੱਚੋਂ ਇੱਕ ਹੈ।
Noted film director Rajkumar Hirani pointed out that the video released today is one of many coming out with the theme of Change Within.
ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਨੇ ਆਪਣੇ ਰਣਨੀਤਕ ਸਾਂਝੇਦਾਰਾਂ ਅਤੇ ਕਰੀਬੀ ਗੁਆਂਢੀਆਂ ਨਾਲ ਮਿਲ ਕੇ ਇੱਕ ਨਿਰਪੱਖ ਅਤੇ ਨਿਆਂਸੰਗਤ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ।
On foreign policy front, India continued to work together with its strategic partners and close neighbors to build a fair and equitable multipolar world order.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading