Advertisement - Remove

ਜਾਰੀ - Example Sentences

Popularity:
Difficulty:
jārī  jaaree
ਵਿਭਾਗ ਨੇ ਮਿਤੀ 24.6.2020 ਨੂੰ ਅਧਿਸੂਚਨਾ ਜਾਰੀ ਕੀਤੀ ਕਿ ਵਿੱਤ ਸਾਲ 2019-20 (ਅਸੈਸਮੈਂਟ ਸਾਲ 2020-21) ਲਈ ਆਮਦਨ ਕਰ ਰਿਟਰਨ ਮਿਤੀ 31 ਜੁਲਾਈ, 2020 (ਵਿਅਕਤੀਆਂ ਆਦਿ ਲਈ) ਤੱਕ ਅਤੇ (ਕੰਪਨੀਆਂ ਲਈ) 31 ਅਕਤੂਬਰ, 2020 ਤੋਂ 30 ਨਵੰਬਰ, 2020 ਤੱਕ ਵਧਾ ਦਿੱਤੀ ਗਈ ਹੈ।
The Department also issued Notification dated 24.6.2020, the due date for income-tax return for FY 2019-20 (Assessment Year 2020-21) has been extended from 31st July, 2020 (for individuals etc.) and 31st October,2020 (for companies etc.)
ਉਨ੍ਹਾਂ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਨੂੰ ਜਾਰੀ ਰੱਖਣਾ ਜ਼ਰੂਰੀ ਸੀ ਅਤੇ ਉਸ ਲਈ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ।
He said that it was necessary to continue economic activities and concerted efforts are required for that.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਵੀ ਵਿਆਪਕ ਪ੍ਰਚਾਰ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ।
He said that there was also a need for wide publicity of the three recently issued ordinances by the Central Government so that farmers can get their benefits.
ਕੋਜ਼ੀਕੋਡ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਜ਼ਿਲ੍ਹੇ ਵਿੱਚ ਕੁੱਲ ਲੌਕਡਾਊਨ ਦਾ ਆਦੇਸ਼ ਜਾਰੀ ਕੀਤਾ ਸੀ।
Following the rapid increase in cases in Kozhikode, the district administration had issued an order for total lockdown in the district on Sundays.
ਇਸ ਮਹੀਨੇ ਤਮਿਲ ਨਾਡੂ ਵਿੱਚ ਸਖ਼ਤ ਲੌਕਡਾਊਨ ਦੇ ਆਖ਼ਰੀ ਐਤਵਾਰ ਨੂੰ, ਸਿਹਤ ਸੇਵਾਵਾਂ ਸਮੇਤ ਜ਼ਰੂਰੀ ਸੇਵਾਵਾਂ ਖੁੱਲੀਆਂ ਰਹੀਆਂ ਕਿਉਂਕਿ ਸੈਨੇਟਰੀ ਕਰਮਚਾਰੀਆਂ ਨੇ ਆਪਣਾ ਸਫਾਈ ਕੰਮ ਜਾਰੀ ਰੱਖਿਆ ਅਤੇ ਨਾਗਰਿਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਸਰਵੇਖਣ ਕੀਤੇ।
On the last Sunday of intense lockdown this month in TN, essential services including health care services remain open as sanitary workers continued their clean-up work, and personnel of civic bodies conducted door-to-door surveys to detect people with flu like symptom.
Advertisement - Remove
ਠੀਕ ਹੋਣ ਦੀ ਦਰ ਨੇ ਕੋਵਿਡ -19 ਮਰੀਜਾਂ ਵਿੱਚ 67.62% ਦੀ ਇੱਕ ਹੋਰ ਰਿਕਾਰਡ ਉੰਚਾਈ ਤੱਕ ਪਹੁੰਚਣ ਲਈ ਆਪਣੀ ਉਤਾਂਹਵਧੂ ਯਾਤਰਾ ਜਾਰੀ ਰੱਖੀ ਹੈ।
The recovery rate has continued its upward journey to reach another record high of 67.62 amongst COVID-19 patients.
ਪ੍ਰਧਾਨ ਮੰਤਰੀ ਨੇ ਨਰਮਦਾ ਪ੍ਰਵਾਹ, ਜੋ ਕਿ ਦਰਿਆ ਨਰਮਦਾ ਦਾ ਮਿਸ਼ਨ ਵਰਕ ਪਲਾਨ ਹੈ, ਜਾਰੀ ਕੀਤਾ।
The Prime Minister released Narmada Pravah - the Mission Work Plan for the river Narmada.
ਪਿੱਠ ਭੂਮੀ 2015 ਵਿੱਚ ਪ੍ਰਧਾਨ ਮੰਤਰੀ ਦੇ ਰਿਪਬਲਿਕ ਆਵ੍ ਕੋਰੀਆ ਦੇ ਦੌਰੇ ਦੌਰਾਨ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਸੀ ਕਿ ਕੋਰੀਆ ਭਾਰਤ ਵਿੱਚ ਮੂਲ ਢਾਂਚੇ ਦੇ ਵਿਕਾਸ ਲਈ 10 ਬਿਲੀਅਨ ਯੂ.ਐੱਸ ਡਾਲਰ ਦੀ ਪੇਸ਼ਕਸ਼ ਕਰਨੀ ਚਾਹੁੰਦਾ ਹੈ ।
Background The Joint Statement issued in 2015 during the visit of the Prime Minister to the Republic of Korea stated that Korea intends to offer USD 10 billion of infrastructural development in India.
ਉਨ੍ਹਾਂ ਨੇ ਕਿਹਾ ਫੰਡ ਜਾਰੀ ਕਰਨਾ, ਕੰਮ ਦੀ ਪ੍ਰਗਤੀ ਨਾਲ ਜੁੜਿਆ ਹੁੰਦਾ ਹੈ, ਇਸ ਲਈ ਡਿਜੀਟਲ ਭੁਗਤਾਨ ਵੀ ਫੰਡ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ।
Since fund release is linked to progress of works, digital payments also ensures efficient utilization of funds, he said.
ਇਸ ਲਈ ਇਨ੍ਹਾਂ ਅੰਤਰਾਂ ਨੂੰ ਭਰਨ ਲਈ ਅਤੇ ਸ਼ੁਰੂਆਤੀ ਰੁਕਾਵਟਾਂ ਨੂੰ ਵਿਆਪਕ ਪੱਧਰ 'ਤੇ ਦੂਰ ਕਰਨ ਲਈ, ਆਖਰੀ ਘਰ ਤੱਕ ਕੁਨੈਕਟੀਵਿਟੀ ਅਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀਕਰਨ ਤੋਂ ਰਹਿ ਗਏ ਘਰਾਂ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ ਸੁਭਾਗਯ ਦੀ ਸ਼ੁਰੂਆਤ ਕੀਤੀ ਗਈ ਹੈ।
Therefore, Soubhagya has been launched to plug such gaps and comprehensively address the issues of entry barrier, last mile connectivity and release of electricity connections to all un-electrified households in rural and urban areas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading