Advertisement - Remove

ਜਾਰੀ - Example Sentences

Popularity:
Difficulty:
jārī  jaaree
ਇਸ ਮਾਤਰਾ ਅਤੇ ਸੰਖਿਆ ਦੇ ਰਿਫੰਡ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕੀਤੇ ਗਏ ਹਨ ਅਤੇ ਸਿੱਧੇ ਕਰਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ।
38,908.37 crore have been issued in 1,36,744 cases to taxpayers during this period.
ਇਸ ਮਾਤਰਾ ਅਤੇ ਸੰਖਿਆ ਦੇ ਰਿਫੰਡ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕੀਤੇ ਗਏ ਹਨ ਅਤੇ ਸਿੱਧੇ ਕਰਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ।
Refunds of this magnitude and numbers have been issued completely electronically and have been directly deposited into the bank accounts of the taxpayers.
ਤੇਲੰਗਾਨਾ: ਰਾਜ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਵਿੱਚ ਮੋਬਾਈਲ ਟੈਸਟਿੰਗ ਲੈਬਾਂ ਦੀ ਸ਼ੁਰੂਆਤ ਕਰਨ ਦੀ ਇਸ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਹ ਵੀ ਕਿਹਾ ਕਿ ਉਹ ਆਰਟੀ-ਪੀਸੀਆਰ ਟੈਸਟਾਂ ਨੂੰ ਜਾਰੀ ਰੱਖੇਗੀ ਜੋ ਕਿ ਵਧੇਰੇ ਦਰੁਸਤ ਹਨ।
Telangana: State government informed High Court that it has no plans to introduce mobile testing labs in the state and added that it would continue to stick with RT-PCR tests which are more accurate.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਜਨਰਲ ਮੈਡੀਕਲ ਅਤੇ ਵਿਸ਼ੇਸ਼ ਮਾਨਸਿਕ ਸਿਹਤ ਦੇਖਭਾਲ਼ ਕੇਂਦਰਾਂ ਲਈ ਇੱਕ ਮਾਰਗਦਰਸ਼ਨ ਦਸਤਾਵੇਜ਼’ ਜਾਰੀ ਕੀਤਾ ਹੈ।
Ministry of Health and Family Welfare has issued A Guidance Document for General Medical and Specialised Mental Health Care Settings.
2013 ਵਿੱਚ ਬਣਾਈ ਗਈ ਮੌਜੂਦਾ ਨੀਤੀ ਦੇ ਸਥਾਨ 'ਤੇ ਇਸ ਸਾਲ ਦੇ ਅੰਤ ਵਿੱਚ ਨਵੀਂ ਨੀਤੀ ਜਾਰੀ ਕੀਤੇ ਜਾਣ ਦੀ ਉਮੀਦ ਹੈ।
The new policy is expected to be released later this year, replacing the existing policy, which was formulated in 2013.
Advertisement - Remove
ਨਵੀਂ ਪਾਲਿਸੀ ਇਸ ਸਾਲ ਦੇ ਅਖੀਰ ਵਿੱਚ ਜਾਰੀ ਹੋਣ ਦੀ ਉਮੀਦ ਹੈ, ਜੋ 2013 ਵਿੱਚ ਬਣੀ ਮੌਜੂਦਾ ਪਾਲਿਸੀ ਦੀ ਥਾਂ ਲਵੇਗੀ।
The new policy is expected to be released later this year, replacing the existing policy, which was formulated in 2013.
ਵਾਤਾਵਰਣ ਮੰਤਰੀ ਸ਼੍ਰੀ ਜਾਵਡੇਕਰ ਨੂੰ ਬੇਨਤੀ ਕੀਤੀ ਗਈ ਕਿ ਉਹ ਰਾਜਾਂ ਵਿੱਚ ਨਿਯੁਕਤ ਵਣ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤੇ ਸੀਸੀ ਦੁਆਰਾ ਜਾਰੀ ਸਰਕੂਲਰਾਂ ਤੇ ਹੁਕਮਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ।
Environment Minister Shri Javadekar was requested to direct the Forest officers posted in States to follow and implement the circulars and orders issued by MoEF and CC.
ਇਸ ਨੇ ਆਪਣੀ ਸਮੁਦਾਇਕ ਨਿਗਰਾਨੀ ਨੂੰ ਮਜ਼ਬੂਤ ਕੀਤਾ, ਵਿਸਤ੍ਰਿਤ ਸਿਹਤ ਅਤੇ ਯਾਤਰਾ ਅਡਵਾਈਜ਼ਰੀ ਜਾਰੀ ਕੀਤੀ ਅਤੇ ਹਜ਼ਾਰਾਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਸੁਰੱਖਿਅਤ ਕੱਢਿਆ।
It strengthened its community surveillance, issued detailed health and travel advisories, and also evacuated thousands of citizens and foreign nationals too.
ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਦੀ ਲਾਗ ਨੂੰ ਰੋਕਣ ਲਈ ਸਾਨੂੰ ਸਖ਼ਤੀ ਨਾਲ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾਂਦੇ ਹਨ।
She said that to contain the COVID-19 infection, we should strictly adhere to the guidelines which issued by time to time by Centre and State Government.
ਇਹ ਦੱਸਿਆ ਜਾ ਸਕਦਾ ਹੈ ਕਿ ਐੱਮਐੱਨਆਰਈ ਦੁਆਰਾ ਪੀਐੱਮ-ਕੁਸੁਮ ਯੋਜਨਾ ਲਈ ਪ੍ਰਸ਼ਾਸਕੀ ਮਨਜ਼ੂਰੀ ਮਿਤੀ 08.03.2019 ਨੂੰ ਜਾਰੀ ਕੀਤੀ ਗਈ ਸੀ।
It may be stated that administrative approval for PM-KUSUM Scheme was issued by MNRE on 08.03.2019.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading