Advertisement - Remove

ਜਾਰੀ - Example Sentences

Popularity:
Difficulty:
jārī  jaaree
() ਸੈਂਟਰਲ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਬਿਜਲੀ ਉਤਪਾਦਨ ਕੰਪਨੀਆਂ ਅਤੇ ਬਿਜਲੀ ਟ੍ਰਾਂਸਮਿਸ਼ਨ ਲਾਇਸੈਂਸੀਆਂ ਨੂੰ ਡਿਸਕਾਮਸ ਦੁਆਰਾ ਭੁਗਤਾਨ ’ਤੇ 3 ਮਹੀਨਿਆਂ ਦੀ ਰੋਕ ਲਗਾਵੇ ਅਤੇ ਦੇਰ ਨਾਲ ਹੋਏ ਭੁਗਤਾਨ ਲਈ ਕੋਈ ਸਰਚਾਰਜ ਨਾ ਲਗਾਇਆ ਜਾਵੇ।
Directions have been issued to the Central Electricity Regulatory Commission to provide a moratorium of three months to Discoms to make payments to generating companies and transmission licensees and not to levy penal rates of late payment surcharge.
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਤੇ ਤੰਦਰੁਸਤ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ।
While appreciating various civil society organizations for providing help to the needy and poor in this hour of crisis, he appealed to people to stay safe and healthy and strictly follow the guidelines issued by the government.
ਇਸ ਸਬੰਧ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ।
A letter to this end has been issued by Ministry of Information and Broadcasting.
ਉਸੇ ਅਨੁਸਾਰ, ਪ੍ਰੀਖਿਆ ਲਈ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਹੁਣ 15 ਅਪ੍ਰੈਲ 2020 ਦੇ ਬਾਅਦ ਉਸ ਸਮੇਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਣਗੇ।
Accordingly, the Admit Cards for the Examination will now be issued after 15th April 2020 based on the situation at that time.
ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਦੇ ਨਾਲ-ਨਾਲ ਸੀਪੀ, ਦਿੱਲੀ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ।
Instructions were also issued by MHA to Chief Secretaries and DGsP of all States as well as CP, Delhi.
Advertisement - Remove
ਗ੍ਰਹਿ ਮੰਤਰਾਲੇ ਦੁਆਰਾ ਪਹਿਲਾਂ ਹੀ ਜਾਰੀ ਦਿਸ਼ਾ - ਨਿਰਦੇਸ਼ਾਂ ਅਨੁਸਾਰ ਜਮਾਤ ਦੇ ਇਨ੍ਹਾਂ ਵਿਦੇਸ਼ੀ ਵਰਕਰਾਂ ਨੂੰ ਟੂਰਿਸਟ ਵੀਜ਼ੇ ’ਤੇ ਮਿਸ਼ਨਰੀ ਕੰਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ।
MHA had already issued guidelines that they should not indulge in missionary work on tourist visa.
ਇਸ ਲਈ ਪੋਸਟਰ ਅਤੇ ਵੀਡੀਓ ਛੇਤੀ ਹੀ ਜਾਰੀ ਕੀਤੇ ਜਾਣਗੇ।
For this posters and videos would be released soon.
ਐੱਨਸੀਸੀ ਨੇ ਇਸ ਦੇ ਲਈ ਆਪਣੀ ਇੱਛਾ ਨਾਲ ਸੇਵਾਵਾਂ ਦੇਣ ਦੇ ਚਾਹਵਾਨ ਆਪਣੇ ਕੈਡਿਟਾਂ ਲਈ ਆਰਜ਼ੀ ਰੋਜ਼ਗਾਰ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਕਿ ਮਹਾਮਾਰੀ ਨਾਲ ਨਜਿੱਠਣ ਦੇ ਕਾਰਜਾਂ ਵਿੱਚ ਸ਼ਾਮਲ ਵਿਭਿੰਨ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਰਾਹਤ ਯਤਨਾਂ ਅਤੇ ਕੰਮਕਾਜ ਦੇ ਤਰੀਕਿਆਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ।
It has issued guidelines for temporary employment of its cadets to augment relief efforts and functioning of various agencies involved in battling the pandemic.
ਉਨ੍ਹਾਂ ਦੁਆਰਾ ਜਾਰੀ ਬਿਆਨ ਇਸ ਤਰ੍ਹਾਂ ਹੈ, "ਇਹ ਅਧਿਐਨ ਗਰੁੱਪ ਕੋਵਿਡ-19 ਮਹਾਮਾਰੀ ਸੰਕਟ ਵਿੱਚ ਉਸ ਨੂੰ ਸੌਂਪੇ ਗਏ ਚੁਣੌਤੀਪੂਰਨ ਕਾਰਜ ਲਈ ਪੂਰੀ ਤਰ੍ਹਾਂ ਸਤਰਕ ਹੈ।
Statement issued by them states, "This Study Group is deeply conscious of the challenging task assigned to it in the tough times of COVID-19 Global pandemic crisis.
ਗੁਜਰਾਤ ਸਰਕਾਰ ਨੇ ਗੁਜਰਾਤ ਵਿੱਚ ਫਸੇ ਅਮਰੀਕੀ ਨਾਗਰਿਕਾਂ ਲਈ ਵਾਹਨ ਪਾਸ ਜਾਰੀ ਕੀਤੇ ਹਨ।
Government of Gujarat has issued vehicle passes for US nationals stranded in Gujarat.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading