Advertisement - Remove

ਅਹਿਮ - Example Sentences

Popularity:
Difficulty:
ahima  ahima
ਸਵੱਛ ਕੁੰਭ ਸਵੱਛ ਆਭਾਰ ਪੁਰਸਕਾਰ ਦੇਕੇ ਪ੍ਰਧਾਨ ਮੰਤਰੀ ਸਵੱਛ ਕੁੰਭ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰਨਗੇ।
The Prime Minister by presenting the Swachh Kumbh Swachh Aabhar awards will honour those who have played a vital role in ensuring a Swachh Kumbh.
ਇਹ ਸੈਂਟਰ ਪੂਰਬੀ ਭਾਰਤ ਵਿੱਚ ਪਹਿਲਾ ਅੰਤਰਰਾਸ਼ਟਰੀ ਸੈਂਟਰ ਹੋਵੇਗਾ ਅਤੇ ਇਹ ਖੇਤਰ ਵਿੱਚ ਚਾਵਲ ਦੀ ਉਪਜ ਨੂੰ ਕਾਇਮ ਰੱਖਣ ਅਤੇ ਉਸ ਵਿੱਚ ਤੇਜ਼ੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।
This Center will be the first international Center in the eastern India and it will play a major role in harnessing and sustaining rice production in the region.
ਇਹ ਸੈਂਟਰ ਪੂਰਬੀ ਭਾਰਤ ਵਿੱਚ ਪਹਿਲਾ ਅੰਤਰਰਾਸ਼ਟਰੀ ਸੈਂਟਰ ਹੋਵੇਗਾ ਅਤੇ ਇਹ ਖੇਤਰ ਵਿੱਚ ਚਾਵਲ ਦੀ ਉਪਜ ਨੂੰ ਕਾਇਮ ਰੱਖਣ ਅਤੇ ਉਸ ਵਿੱਚ ਤੇਜ਼ੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।
This Center will be the first international Center in the eastern India and it will play a major role in harnessing and sustaining rice production in the region.
ਅੱਜ 29ਵੀਂ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਰੇਲਵੇ, ਸ਼ਹਿਰੀ ਵਿਕਾਸ, ਸੜਕ, ਬਿਜਲੀ ਅਤੇ ਕੋਲਾ ਖੇਤਰ ਦੇ 8 ਅਹਿਮ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
Today, in the twenty-ninth meeting, the Prime Minister reviewed the progress of eight important infrastructure projects in the railway, urban development, road, power, and coal sectors.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਦੌਰੇ ਦੌਰਾਨ ਹਾਊਸਿੰਗ ਤੇ ਸ਼ਹਿਰੀ ਟ੍ਰਾਂਸਪੋਰਟ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
The Prime Minister, Shri Narendra Modi, today unveiled important projects related to housing and urban transportation during his visit to Maharashtra.
Advertisement - Remove
ਅੱਜ, 28ਵੀਂ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ ਅਤੇ ਪੈਟਰੋਲੀਅਮ ਖੇਤਰ ਦੇ 9 ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
Today, in the twenty-eighth meeting, the Prime Minister reviewed the progress of nine important infrastructure projects in the railway, road, and petroleum sectors.
ਅੱਜ, 28ਵੀਂ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ ਅਤੇ ਪੈਟਰੋਲੀਅਮ ਖੇਤਰ ਦੇ 9 ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
Today, in the twenty-eighth meeting, the Prime Minister reviewed the progress of nine important infrastructure projects in the railway, road, and petroleum sectors.
ਐੱਨਐੱਚਪੀ, 2017 ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਅਹਿਮ ਅੰਤਰ ਨੂੰ ਭਰਨ ਲਈ ਨਿਜੀ ਖੇਤਰ ਨਾਲ ਇੱਕ ਸਕਾਰਾਤਮਕ ਅਤੇ ਸਰਗਰਮ ਸਾਂਝੇਦਾਰੀ ਦੀ ਵਕਾਲਤ ਕਰਦੀ ਹੈ।
The NHP, 2017 advocates a positive and proactive engagement with the private sector for critical gap filling towards achieving national goals.
ਇਹ ਨੀਤੀ ਬਹੁਤ ਹੀ ਚੋਣਵੇਂ ਤੋਂ ਲੈ ਕੇ ਵਿਆਪਕ ਮੁੱਢਲੇ ਸਿਹਤ ਸੰਭਾਲ ਪੈਕੇਜ ਤੱਕ ਅਹਿਮ ਤਬਦੀਲੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਬਿਰਧ ਸਿਹਤ ਸੰਭਾਲ, ਦਰਦਨਾਸ਼ਕ ਦੇਖਭਾਲ ਅਤੇ ਪੁਰਨਵਾਸ ਦੇਖਭਾਲ ਸੇਵਾਵਾਂ ਸ਼ਾਮਿਲ ਹਨ।
This policy denotes important change from very selective to comprehensive primary health care package which includes geriatric health care, palliative care and rehabilitative care services.
ਸਿਖਲਾਈ ਤੇ ਹੁਨਰ ਵਿਕਾਸ ਦੇ ਮੁੱਦੇ ‘ਤੇ ਸਾਡੀ ਗੱਲਬਾਤ ਨਵੇਂ ਪੱਧਰ ‘ਤੇ ਪੁੱਜੀ ਹੈ ਅਤੇ ਇਹ ਸਾਡੀ ਆਰਥਿਕ ਭਾਈਵਾਲੀ ਦਾ ਇੱਕ ਅਹਿਮ ਅੰਗ ਹੈ।
Our dialogue in regard to training and skills development has broken new ground, and is an important component of our economic partnership.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading