Advertisement - Remove

ਅਹਿਮ - Example Sentences

ahima  ahima
ਨਾਗਰਿਕਾਂ ਦੇ ਅਧਿਕਾਰ ਨਾਲ ਹੀ ਉਨ੍ਹਾਂ ਦੇ ਕੀ ਕਰਤੱਵ ਹਨ, ਇਸ ਬਾਰੇ ਵੀ ਜਾਗਰੂਕ ਕੀਤਾ ਜਾਣਾ ਬਹੁਤ ਅਹਿਮ ਹੈ।
It is important for the citizens to be aware of not only the rights but also their duties.
ਉਨ੍ਹਾਂ ਨੇ ਅੱਗੇ ਕਿਹਾ ਕਿ ਰੀਅਲ ਅਸਟੇਟ ਡਿਵੈਲਪਰਸ ਨੂੰ ਦੋ ਅਹਿਮ ਗੱਲਾਂ ਮਜ਼ਦੂਰਾਂ ਦੀ ਸਿਹਤ ਅਤੇ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਹੈ।
He further said that real estate developers to focus on two important things for the families of the workershealth and education.
ਮੰਤਰੀ ਨੇ ਦੱਸਿਆ ਕਿ ਮਾਰਕੀਟ ਦਾ ਵਿਕਾਸ ਬਹੁਤ ਅਹਿਮ ਹੈ ਅਤੇ 21 ਕੋਕੂਨ ਟੈਸਟਿੰਗ ਸੈਂਟਰ ਦੇਸ਼ ਦੇ ਮੁੱਖ ਰੇਸ਼ਮ ਉਤਪਾਦਕ ਰਾਜਾਂ ਵਿੱਚ ਕਾਇਮ ਕੀਤੇ ਜਾਣਗੇ।
The minister informed that market development is a very important area and 21 cocoon testing centres are being set up in the main silk producing states of the country.
ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਟੈਕਸਟਾਈਲ ਸਕੱਤਰ ਸ਼੍ਰੀ ਅਨੰਤ ਕੁਮਾਰ ਸਿੰਘ ਨੇ ਬੁਣਕਰਾਂ ਅਤੇ ਕਾਰੀਗਰਾਂ ਦੀ ਸ਼ਨਾਖਤ ਕਰਨ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਰਾਜ ਸਰਕਾਰਾਂ ਦੀ ਸਰਗਰਮ ਸ਼ਮੂਲੀਅਤ ਅਤੇ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ।
Secretary, Textiles, initiated the meeting by highlighting the crucial role of State Governments in identification of weavers and artisans and their active participation in implementation of the Government of India schemes.
ਸ਼੍ਰੀ ਜਿਰੋਮ ਪਾਈਲਾਰਡ ਨੇ ਕਿਹਾ ਕਿ ਭਾਰਤੀ ਮੰਡਪ ਯੂਰਪੀ ਅਤੇ ਵਿਸ਼ਵ ਭਾਈਚਾਰੇ ਨੂੰ ਭਾਰਤ ਨਾਲ ਜੋੜਨ ਦਾ ਇੱਕ ਅਹਿਮ ਸਾਧਨ ਹੈ।
Shri Jerome Paillard stated that Indian Pavilion is a very important tool to help connecting the worldwide European and worldwide community of films.
Advertisement - Remove
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਅਪਰਾਧਕ ਜਾਂਚ ਵਿੱਚ ਫੋਰੈਂਸਿਕ ਵਿਸ਼ਲੇਸ਼ਣ ਅਹਿਮ ਰੋਲ ਅਦਾ ਕਰਦਾ ਹੈ ਅਤੇ ਐਡਵਾਂਸਡ ਲੈਬ ਦੇਸ਼ ਵਿੱਚ ਲੰਬਿਤ ਪਏ ਜਿਨਸੀ ਸ਼ੋਸ਼ਣ ਦੇ ਕੇਸਾਂ ਵਿੱਚ ਫੋਰੈਂਸਿਕ ਡੀਐੱਨਏ ਵਿਸ਼ਲੇਸ਼ਣ ਦੇ ਗੈਪ ਨੂੰ ਭਰਨ ਵਿੱਚ ਯੋਗਦਾਨ ਪਾਏਗੀ।
Speaking at the event, the Minister said that forensic analysis plays critical role in criminal investigation and the Advanced Lab will contribute to address the gap in forensic DNA analysis of pending sexual assault cases in the country.
ਘੇਰਲੂ ਉਤਪਾਦਨ ਵਧਾਉਣ ਲਈ ਸਰਕਾਰ ਨੇ ਕਈ ਹੋਰ ਅਹਿਮ ਫੈਸਲੇ ਵੀ ਲਏ ਹਨ।
The government has taken several other important decisions to boost the domestic production.
ਵੇਖੋ, ਬੁਢਾਪਾ ਜੀਵਨ ਦਾ ਇੱਕ ਅਹਿਮ ਪੜਾਅ ਹੈ।
Look, old age is an important period of life.
ਉਨ੍ਹਾਂ ਕਿਹਾ ਕਿ ਸਿਨੇਮਾ ਵਰਗੇ ਜਨ ਸੰਪਰਕ ਦੇ ਵੱਡੇ ਮਾਧਿਅਮ ਨੂੰ ਮਹਿਲਾ ਸਸ਼ਕਤੀਕਰਨ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਜਾਇਦਾਦ ਦੇ ਮਾਮਲੇ ਵਿੱਚ ਵੀ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Mass media like cinema should play a critical role in empowering women and women should be given equal property rights, he added.
ਸਿਵਲ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਖਿਲ ਭਾਰਤੀ ਸੇਵਾ ਨੇ ਦੇਸ਼ ਦੇ ਵਿਕਾਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਰਕੇ ਦੇਸ਼ ਦੀ ਅਰਥਵਿਵਸਥਾ ਅੱਗੇ ਵਧੀ ਹੈ।
Addressing the Civil Service Officers, the President said that the All India Services have played a significant role in the development of the country and the growth of our economy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading