Advertisement - Remove

ਅਹਿਮ - Example Sentences

Popularity:
Difficulty:
ahima  ahima
ਸਤਿਕਾਰਤ ਸਰਕਾਰਾਂ ਦੇ ਤੌਰ 'ਤੇ ਸਾਡੀ ਅਹਿਮ ਜ਼ਿੰਮੇਵਾਰੀ ਲੋਕਾਂ ਅਤੇ ਸਮੁਦਾਇਆਂ ਲਈ ਵਾਧਾ, ਵਿਕਾਸ ਅਤੇ ਸ਼ਾਂਤੀ ਨੂੰ ਕਾਇਮ ਰੱਖਣਾ ਹੈ।
Excellencies As Goverments, our most important task is to secure growth, development and peace for our people and communities.
ਇਹ ਬਹੁਤ ਅਹਿਮ ਕੰਮ ਅੱਜ ਹੋ ਰਿਹਾ ਹੈ।
So this very important work is happening today.
2018 ਦਾ ਇਹ ਸਾਲ ਇਸ ਸੰਕਲਪ ਲਈ ਬਹੁਤ ਅਹਿਮ ਹੈ।
The year of 2018 is very important for realisation of this solemn pledge.
ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਦਿਹਾਤੀ ਖੇਤਰਾਂ ਵਿੱਚ, ਉਨ੍ਹਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਨਵੀਂ ਟੈਕਨੋਲੋਜੀ ਦਾ ਨਿਰਮਾਣ ਕਰਨ, ਨਵੀਂ ਟੈਕਨੋਲੋਜੀ ਨੂੰ ਪਿੰਡਾਂ ਤੱਕ ਪਹੁੰਚਾਉਣ ਵਿੱਚ ਤੁਹਾਡੀ ਭੂਮਿਕਾ ਬਹੁਤ ਅਹਿਮ ਹੈ।
Your role is extremely important particularly in development of technology as per the requirements of rural areas and in providing such technology to villages.
ਮਨੋਰੰਜਨ ਖੇਤਰ ਦੇ ਨਾਲ ਹੀ ਫਿਲਮ ਉਦਯੋਗ ਵੀ ਮਹਾਮਾਰੀ ਨਾਲ ਖਾਸਾ ਪ੍ਰਭਾਵਿਤ ਹੋਇਆ ਹੈ ਅਤੇ ਸਭ ਟੋ ਵੱਧ ਅਹਿਮ ਇਹ ਹੈ ਕਿ ਭਵਿੱਖ ਵਿੱਚ ਗਤੀਵਿਧੀਆਂ ਕਿਵੇਂ ਕੀਤੀਆਂ ਜਾਣਗੀਆਂ, ਇਸ ’ਤੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਕਿਹਾ ਕਿ ਅਨਲੌਕ ਦੀ ਪ੍ਰਕਿਰਿਆ ਦੇ ਨਾਲ ਭਾਰਤੀ ਅਰਥਵਿਵਸਥਾ ਕਮਾਲ ਦੀ ਵਾਪਸੀ ਕਰ ਰਹੀ ਹੈ ਅਤੇ ਮਨੋਰੰਜਨ ਉਦਯੋਗ ਵਿੱਚ ਵੀ ਫਿਰ ਤੋਂ ਸੁਧਾਰ ਦੇਖਣ ਨੂੰ ਮਿਲੇਗਾ।
Film industry, as well as the Entertainment sector has been greatly affected by the pandemic, and it is all the more important that there is reimagining of how the activities are to be conducted in the future, he said.
Advertisement - Remove
ਸ਼੍ਰੀਮਤੀ ਸੀਤਾਰਮਣ ਨੇ ਭਰੋਸਾ ਪ੍ਰਗਟਾਇਆ ਕਿ ਵਿਭਾਗ ਨਾ ਸਿਰਫ਼ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ, ਬਲਕਿ ਨਿਰੰਤਰ ਸੁਧਾਰ ਅਤੇ ਕਾਰੋਬਾਰ ਦੇ ਨਵੇਂ ਮਿਆਰਾਂ ਦੀ ਸਥਾਪਨਾ ਦੀ ਦਿਸ਼ਾ ਵਿੱਚ ਕੋਸ਼ਿਸ਼ ਵੀ ਕਰਦਾ ਰਹੇਗਾ।
Sitharaman expressed confidence that not only would the Department continue to play a critical role in the growth of the nation, but will also strive to keep improving and set new standards of professionalism.
ਉਨ੍ਹਾਂ ਲਈ ਇਹ ਅਹਿਮ ਹੈ ਕਿ ਉਹ ਉਨ੍ਹਾਂ ਦੇਸ਼ ਦੀਆਂ ਪਹਿਲਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜਨ ਅਤੇ ਦੇਖਣ ਕਿ ਇਨ੍ਹਾਂ ਦਾ ਕੀ ਪ੍ਰਭਾਵ ਪੈਂਦਾ ਹੈ। **********
The President said that as PIO parliamentarians, as those in public life in their systems who have the best understanding of India, it is important for them to link their individual countrys priorities to Indias development.
ਸਾਥੀਓ, ਪਿੰਡ ਦੀ ਅਰਥਵਿਵਸਥਾ ਦੀ ਇੱਕ ਹੋਰ ਅਹਿਮ ਕੜੀ ਹੈ ਸਾਡੇ ਲਘੂ ਅਤੇ ਮੱਧਮ ਉਦਯੋਗ ਯਾਨੀ MSME.
Friends, Another important link in the economy of the village is our Micro, Small and Medium Enterprises i.e.
'ਬੇਟੀ ਬਚਾਓ, ਬੇਟੀ ਪੜ੍ਹਾਓ' ਪਹਿਲ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਸਰਪੰਚਾਂ ਵਾਲੇ ਪਿੰਡ ਕੰਨਿਆ ਭਰੂਣ ਹੱਤਿਆ ਰੋਕਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।
Talking about the 'Beti Bachao, Beti Padhao' initiative, he said that villages with women Sarpanches can play a key role in the drive to end female foeticide.
ਕੋਰਾੜੀ ਬਿਜਲੀ ਘਰ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਅਖੁੱਟ ਊਰਜਾ ਖੇਤਰ ਦੇ ਵਿੱਚ ਅਹਿਮ ਜਤਨ ਕਰ ਰਹੀ ਹੈ।
In the context of the Koradi Power Station, the Prime Minister said that the energy sector is of great importance in the 21st century. He said the Government is devoting significant effort to the renewable energy sector.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading