Advertisement - Remove

ਅਹਿਮ - Example Sentences

Popularity:
Difficulty:
ahima  ahima
ਕੋਰੀਆ ਗਣਰਾਜ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਨਾਲ-ਨਾਲ ਸਟਾਰਟ ਅੱਪ ਇੰਡੀਆ ਅਤੇ ਕਲੀਨ ਇੰਡੀਆ ਪ੍ਰੋਗਰਾਮ ਵਿੱਚ ਅਹਿਮ ਭਾਗੀਦਾਰੀ ਹੈ।
ROK is an important partner for our Make in India initiative as well as in our Start Up India and Clean India initiatives.
ਅਗਾਂਹ ਸੋਚ ਦੇ ਹੋਏ, ਕੈਬਨਿਟ ਸਕੱਤਰ ਨੇ ਦੋ ਅਹਿਮ ਕਾਰਜਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਉੱਤੇ ਸਕੱਤਰਾਂ ਦੇ ਸੈਕਟਰਲ ਗਰੁੱਪ ਸਾਹਮਣੇ ਰੱਖਿਆ ਜਾਵੇਗਾ - (ਏ) ਹਰ ਮੰਤਰਾਲੇ ਲਈ 5 ਸਾਲਾ ਯੋਜਨਾ ਦਸਤਾਵੇਜ਼, ਜਿਸ ਵਿੱਚ ਪੂਰੀ ਤਰ੍ਹਾਂ ਮਿੱਥੇ ਟੀਚਿਆਂ ਅਤੇ ਮੀਲ ਪੱਥਰਾਂ ਦਾ ਜ਼ਿਕਰ ਹੋਵੇਗਾ।
Looking forward, the Cabinet Secretary mentioned two important tasks which would be placed before Sectoral Groups of Secretaries: (a) A five year plan document for each Ministry, with well-defined targets and milestones.
(ਬੀ) ਹਰ ਮੰਤਰਾਲੇ ਵਿੱਚ ਇੱਕ ਅਹਿਮ ਪ੍ਰਭਾਵਪੂਰਨ ਫੈਸਲਾ, ਜਿਸ ਲਈ ਪ੍ਰਵਾਨਗੀਆਂ 100 ਦਿਨਾਂ ਵਿੱਚ ਲਈਆਂ ਜਾਣਗੀਆਂ।
(b) A significant impactful decision in each Ministry, for which approvals will be taken within 100 days.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵੀ ਸਰਕਾਰ ਲਈ ਅਹਿਮ ਖੇਤਰ ਹੋਣਗੇ।
The Prime Minister said water, fisheries, and animal husbandry, will also be important areas for the Government.
ਯੋਗ ਦੇ ਦੁਨੀਆ ਭਰ ਵਿੱਚ ਪ੍ਰਸਾਰ ਵਿੱਚ ਮੀਡੀਆ ਦੇ ਸਾਡੇ ਸਾਥੀ, ਸੋਸ਼ਲ ਮੀਡੀਆ ਨਾਲ ਜੁੜੇ ਲੋਕ ਜਿਸ ਤਰ੍ਹਾਂ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਉਹ ਵੀ ਬਹੁਤ ਮਹੱਤਵਪੂਰਨ ਹੈ, ਮੈਂ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ।
The crucial role played by our media friends and those associated with social media to publicize yoga around the world is extremely essential. I also express my gratitude to them.
Advertisement - Remove
ਆਰਥਿਕ ਖੁਸ਼ਹਾਲੀ ਵਧਾਉਣ ਵਿੱਚ ਵੀ ਸਨਦੀ ਲੇਖਾਕਾਰ ਅਹਿਮ ਭੂਮਿਕਾ ਨਿਭਾਉਂਦੇ ਹਨ ।
CAs also play a key role in advancing economic prosperity.
ਉਨ੍ਹਾਂ ਨੇ ਟੈਕਸਦਾਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
Thanking the taxpayers, she said that they are playing a major role in Nation building.
ਇਸ ਦੇ ਪਿੱਛੇ ਦਾ ਕਾਰਨ ਸਮਝਣਾ ਵੀ ਤੁਹਾਡੇ ਲਈ ਅਹਿਮ ਹੈ।
It is essential for you to understand the reasons behind the decision.
ਸਾਥੀਓ, ਜੰਮੂ-ਕਸ਼ਮੀਰ ਦੇ ਆਪਣੇ ਭਾਈ-ਭੈਣਾਂ ਨੂੰ ਮੈਂ ਇੱਕ ਅਹਿਮ ਗੱਲ ਹੋਰ ਸਪਸ਼ਟ ਕਰਨਾ ਚਾਹੁੰਦਾ ਹਾਂ।
Friends, I would also like to clarify another important point to my brothers and sisters of Jammu and Kashmir.
ਉਨ੍ਹਾਂ ਕਿਹਾ ਕਿ ਪ੍ਰਕਿਰਤੀ ਦਾ ਸਨਮਾਨ, ਸੰਸਾਧਨਾਂ ਦੀ ਉਚਿਤ ਵਰਤੋਂ, ਆਪਣੀਆਂ ਲੋੜਾਂ ਨੂੰ ਘਟਾ ਕੇ ਆਪਣੇ ਸੰਸਾਧਨਾਂ ਦੇ ਅੰਦਰ ਰਹਿਣਾ ਸਾਡੀਆਂ ਪਰੰਪਰਾਵਾਂ ਅਤੇ ਵਰਤਮਾਨ ਯਤਨਾਂ ਦੇ ਅਹਿਮ ਪਹਿਲੂ ਰਹੇ ਹਨ।
He said that the respect for nature, the judicious use of resources, reducing our needs and living within our means have all been important aspects of both our traditions and present day efforts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading