Advertisement - Remove

ਅਹਿਮ - Example Sentences

Popularity:
Difficulty:
ahima  ahima
ਕਿਸਾਨਾਂ ਦੀ ਆਮਦਨ ਵਧਾਉਣ ਦੀ ਅਹਿਮ ਯਾਤਰਾ ਦਾ, ਅੱਜ ਵੀ ਇੱਕ ਅਹਿਮ ਪੜ੍ਹਾਅ ਹੈ ।
It is an important step for the crucial journey of increasing the income of farmers.
ਚਿਤ੍ਰਕੂਟ ਇਸ ਦਾ ਇੱਕ ਅਹਿਮ ਪੜਾਅ ਹੈ।
Chitrakoot is an important stop.
ਉਨ੍ਹਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਵਾਇਰਸ ਨੂੰ ਕੰਟਰੋਲ ਕਰਨ ਦੇ ਲਿਹਾਜ ਨਾਲ ਅਗਲੇ ਕੁਝ ਹਫ਼ਤੇ ਅਹਿਮ ਹੋਣਗੇ ਅਤੇ ਸਾਰੇ ਦੇਸ਼ਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਸੰਗਠਿਤ ਅਤੇ ਤਾਲਮੇਲੀ ਯਤਨ ਕਰਨ ਦੀ ਜ਼ਰੂਰਤ ਹੋਵੇਗੀ।
They agreed that the next few weeks would be crucial to control the spread of the virus, and required concerted and coordinated efforts by all countries.
ਬਿਆਨ ਦੇ ਅਨੁਸਾਰ, ਅਸੀਂ ਆਪਣੇ ਨਾਗਰਿਕਾਂ ਦੀ ਸਿਹਤ ਵਿੱਚ ਸਹਿਯੋਗ ਕਰਨ ਲਈ ਇੱਕ ਤੋਂ ਦੂਜੇ ਦੇਸ਼ ਵਿੱਚ ਅਹਿਮ ਮੈਡੀਕਲ ਸਪਲਾਈਆਂ ਅਤੇ ਉਪਕਰਣ, ਅਹਿਮ ਖੇਤੀਬਾੜੀ ਉਤਪਾਦਾਂ ਅਤੇ ਹੋਰ ਜ਼ਰੂਰੀ ਸਮਾਨ ਅਤੇ ਸੇਵਾਵਾਂ ਦਾ ਨਿਰੰਤਰ ਪ੍ਰਵਾਹ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ।
We are actively working to ensure the continued flow of vital medical supplies and equipment, critical agricultural products, and other essential goods and services across borders, for supporting the health of our citizens.
ਪਾਰਸਲ ਗੱਡੀਆਂ ਦੀ ਆਵਾਜਾਈ - ਜ਼ਰੂਰੀ ਵਸਤਾਂ ਜਿਵੇਂ ਮੈਡੀਕਲ ਸਪਲਾਈ, ਮੈਡੀਕਲ ਉਪਕਰਣ, ਖੁਰਾਕ ਆਦਿ ਦੀ ਛੋਟੇ ਪਾਰਸਲਾਂ ਵਿੱਚ ਢੁਆਈ ਕੋਵਿਡ-19 ਲੌਕਡਾਊਨ ਦੌਰਾਨ ਕਾਫੀ ਅਹਿਮ ਬਣ ਰਹੀ ਹੈ।
Running of Parcel Trains - Transportation of essential items like medical supplies, medical equipment, food, etc in small parcel sizes is going to be very important during the lockdown in the wake of COVID-19.
Advertisement - Remove
ਭਾਰਤ ਤੇ ਚੀਨ ਦਰਮਿਆਨ ਪਹਿਲੀ ਮਾਲਵਾਹਕ ਉਡਾਨ 4 ਅਪ੍ਰੈਲ, 2020 ਨੂੰ ਚਲਾਈ ਗਈ ਸੀ, ਜਿਸ ਰਾਹੀਂ ਚੀਨ ਤੋਂ 21 ਟਨ ਅਹਿਮ ਮੈਡੀਕਲ ਸਪਲਾਈ ਲਿਆਂਦੀ ਗਈ ਸੀ।
The first cargo flight between India and China was operated by Air India on 4 April 2020, carrying 21 tons of critical medical supplies from China.
ਟੈਕਨੋਲੋਜੀ ਤੇ ਮੈਡੀਕਲ ਸਮਾਧਾਨਾਂ ਦੇ ਨਾਲਨਾਲ ਵਿਗਿਆਨਅਧਾਰਿਤ ਆਈਈਸੀ (ਸੂਚਨਾ, ਵਿਦਿਅਕ ਤੇ ਸੰਚਾਰ) ਸਮੱਗਰੀ ਤਿਆਰ ਕਰਨਾ ਅਤੇ ਉਸ ਦਾ ਆਮ ਜਨਤਾ ’ਚ ਪਾਸਾਰ ਕਰਨਾ ਵੀ ਇੱਕ ਅਹਿਮ ਕੰਮ ਹੈ।
Along with technological and medical solutions, preparation of science-based IEC (information, educational and communication) material and disseminating the same to the larger public also form an important task.
ਇਸ ਕਿਸਮ ਦੇ ਪੀਪੀਈ ਦਾ ਤੇਜ਼ੀ ਨਾਲ ਵਿਕਾਸ ਦੂਜਿਆਂ ਲਈ ਇੱਕ ਬੈਂਚਮਾਰਕ ਸਿੱਧ ਹੋਵੇਗਾ ਤਾਕਿ ਉਹ ਇਸ ਦੇ ਮਗਰ ਲੱਗ ਕੇ ਕੰਮ ਕਰਨ ਜਿਸ ਨਾਲ ਫਰੰਟਲਾਈਨ ‘ਤੇ ਕੰਮ ਕਰ ਰਹੇ ਲੋਕਾਂ ਦੀ ਸਭ ਤੋਂ ਅਹਿਮ ਸੁਰੱਖਿਆਤਮਕ ਲੋੜ ਪੂਰੀ ਹੋ ਸਕੇਗੀ।
Development of this kind of PPE in a quick time can set a benchmark for others to follow and this will help boost the production of one the most vital protection for those on the front line.
ਅਜਿਹੇ ਸਮੇਂ ਵਿੱਚ ਸਾਰੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ (ਪੀਐੱਮਜੇਏਕੇ) ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਉੱਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
In such times, all PMJAKs are playing a key role in ensuring availability of essential medicines and delivering them at their doorstep.
ਇਸ ਦੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਪਹੁੰਚ ਰਾਹੀਂ ‘ਕੋਵਿਡਵਾਰੀਅਰਸ’ (ਕੋਵਿਡਜੋਧੇ) ਇਸ ਵੰਨਸਟੌਪ ਸਰੋਤ ਤੋਂ ਅਹਿਮ ਖੇਤਰਾਂ ਬਾਰੇ ਸਿੱਖ ਸਕਦੇ ਹਨ ਤੇ ਸਹੀਸਮੇਂ ਖੁਦ ਨੂੰ ਅੱਪਡੇਟ ਰੱਖ ਕੇ ਮੌਜੂਦਾ ਤੇ ਹੰਗਾਮੀ ਸਥਿਤੀਆਂ ਵਿੱਚ ਕਾਰਵਾਈ ਕਰ ਸਕਦੇ ਹਨ।
Through its customized approach COVID-WARRIORS can learn about critical areas from this one-stop source and respond to the prevailing and emergent situations, by keeping themselves updated in a real-time manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading