Advertisement - Remove

ਅਹਿਮ - Example Sentences

Popularity:
Difficulty:
ahima  ahima
ਭਾਵੇਂ ਆਈਆਈਐੱਸਈਆਰ ਇੱਕ ਨੌਜਵਾਨ ਸੰਸਥਾ ਹੀ ਹੈ ਪਰ ਜਿਵੇਂ ਕਿ ਇਸ ਬਾਰੇ ਕਿਹਾ ਜਾਂਦਾ ਹੈ, ਇਹ ਦੇਸ਼ ਵਿੱਚ ਉੱਚ ਸਿੱਖਿਆ ਅਤੇ ਖੋਜ ਦਾ ਇੱਕ ਬਹੁਤ ਅਹਿਮ ਕੇਂਦਰ ਹੈ।
Though a young institution, IISER, as it is popularly known, is an extremely important centre of higher education and research in our country.
ਡਬਲਯੂਸੀਡੀ ਦੇ ਸਕੱਤਰ ਸ਼੍ਰੀ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਗ੍ਰਹਿ ਮੰਤਰਾਲੇ ਅਤੇ ਡਬਲਯੂਸੀਡੀ ਮੰਤਰਾਲੇ ਦਾ ਸਾਂਝਾ ਉਪਰਾਲਾ ਹੈ ਅਤੇ ਇਹ ਨਿਆਂਇਕ ਵਿਵਸਥਾ ਪ੍ਰਣਾਲੀ ਵਿੱਚ ਅਹਿਮ ਭੂਮਿਕਾ ਨਿਭਾਏਗਾ।
Secretary WCD Sh. Rakesh Srivastava said that this project is a joint effort of Ministry of Home Affairs and WCD Ministry and it will play a vital role in justice delivery system.
ਮਨੁੱਖੀ ਪਛਾਣ ਯੂਨਿਟ ਗੁੰਮਸ਼ੁਦਾ ਵਿਅਕਤੀਆਂ ਜਾਂ ਬੱਚਿਆਂ ਦੇ ਕੇਸਾਂ ਲਈ ਅਹਿਮ ਹੈ।
Human Identification Unit is important in cases of missing person or children.
ਹੈਲਥ ਐਂਡ ਵੈੱਲਨੈੱਸ ਸੈਂਟਰ ਪੀਐੱਮਜੇਏਵਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ, ਗੈਰ ਸੰਚਾਰੀ ਬਿਮਾਰੀਆਂ ਦੀ ਜਾਂਚ ਕਰਨ, ਹੋਰਨਾਂ ਤੋਂ ਇਲਾਵਾ ਹਸਪਤਾਲ ਦੀਆਂ ਸੇਵਾਵਾਂ ਤੋਂ ਬਾਅਦ ਦੀ ਦੇਖਭਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
The Health and Wellness Centres will play a critical role in creating awareness about PMJAY, screening for non-communicable diseases, follow-up of hospitalization cases among others.
ਯੂਰਪ ਵਿੱਚ ਯੋਗ ਦੀਆਂ ਕਈ ਪੇਸ਼ੇਵਰ ਸੰਸਥਾਵਾਂ ਵਿੱਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ ਹੈ।
She holds many important positions in Yoga professional bodies in Europe.
Advertisement - Remove
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲੇ ਅਤੇ ਪੇਯਜਲ ਤੇ ਸਵੱਛਤਾ ਮੰਤਰਾਲੇ ਨੂੰ ਆਪਸ ਵਿੱਚ ਜੋੜ ਕੇ ਜਲ ਸ਼ਕਤੀ ਮੰਤਾਰਲੇ ਬਣਾਉਣਾ ਇਸ ਵੱਲ ਇੱਕ ਅਹਿਮ ਕਦਮ ਹੈ।
A major step in this direction has been the constitution of the Jal Shakti Mantralaya, integrating the Ministry of Water Resources, River Development and Ganga Rejuvenation and Ministry of Drinking Water and Sanitation.
ਉਨ੍ਹਾਂ ਕਿਹਾ ਕਿ ਪੈਟ੍ਰੋਲੀਅਮ ਅਤੇ ਊਰਜਾ ਖੇਤਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ।
He said that petroleum and energy sectors would play a vital role in making India a 5 trillion dollar economy.
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਆਹਰੀ ਦੇ ਕਿਸਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਾਰੀਆਂ ਅਹਿਮ ਸਾਵਧਾਨੀਆਂ ਰੱਖ ਰਹੇ ਹਨ; ਜਿਵੇਂ ਉਹ ਆਪਣੇ ਚਿਹਰੇ ਢਕ ਕੇ ਰੱਖ ਰਹੇ ਹਨ, ਨਿਯਮਤ ਤੌਰ ’ਤੇ ਆਪਣੇ ਹੱਥ ਧੋਂਦੇ ਹਨ ਤੇ ਖੇਤਾਂ ’ਚੋਂ ਪਰਤ ਕੇ ਆਪਣੇ ਕੱਪੜੇ ਬਦਲਦੇ ਹਨ।
Farmer Surinder Kumar of Village Ahri in District Jhajjar of Haryana said that they are taking all important precautionslike covering their faces, washing their hands regularly and changing clothes when returning from the fields.
ਪੰਜਾਬ ’ਚ ਸੰਗਰੂਰ ਦੇ ਇੱਕ ਕਿਸਾਨ ਨੇ ਆਪਣੀ ਮਸ਼ੀਨ ਸੈੱਟ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ, ਜਿਸ ਨੇ ਖੇਤੀਬਾੜੀ ਦੇ ਇਸ ਅਹਿਮ ਸਮੇਂ ਉਨ੍ਹਾਂ ਨੂੰ ਇਹ ਸਾਰੇ ਜ਼ਰੂਰੀ ਕੰਮ ਨਿਬੇੜਨ ਲਈ ਢਿੱਲ ਦਿੱਤੀ ਹੈ।
A farmer in Sangrur, Punjab while managing his machine said that he is thankful to the Government of India for relaxations enabling them to carry out their work at this crucial time of agricultural season.
ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਸਮਾਜਿਕਦੂਰੀ ਰੱਖਣਾ ਤੇ ਹੱਥਾਂ ਨੂੰ ਲਗਾਤਾਰ ਧੋਣਾ ਅਹਿਮ ਹਨ।
Thanking the Government of India she added social distancing and regular washing of hands are important to avoid coronavirus.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading