Advertisement - Remove

ਅਹਿਮ - Example Sentences

ahima  ahima
ਹੁਣ ਉਪ ਰਾਸ਼ਟਰਪਤੀ ਅਹੁਦੇ ‘ਤੇ ਅਤੇ ਸਾਡੇ ਸੀਨੀਅਰ ਸਦਨ ਦੇ ਸੰਚਾਲਕ ਵਜੋਂ ਵੀ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ।
Now he is playing a crucial role as the Vice President and as the Chairman of the Upper House.
ਅਜ਼ਾਦ ਭਾਰਤ ਦੇ ਵਿਕਾਸ ਦੀਆਂ ਅਹਿਮ ਪ੍ਰਾਪਤੀਆਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ।
The Exhibition also showcases the important milestones of the freedom struggle.
ਉਨ੍ਹਾਂ ਕਿਹਾ ਕਿ ਸਾਂਝੇ ਖੋਜ ਅਤੇ ਵਿਕਾਸ ਯਤਨਾਂ ਵਿੱਚ ਸਹਿਯੋਗ ਵਧਾਉਣ ਨਾਲ ਮੁਢਲੇ ਵਿਗਿਆਨ ਤੋਂ ਪ੍ਰਮਾਣਿਕਤਾ ਤੱਕ ਅਤੇ ਉਸ ਤੋਂ ਬਾਅਦ ਉਤਪਾਦ ਦੇ ਵਿਕਾਸ ਨਾਲ ਇਸ ਅਹਿਮ ਖੇਤਰ ਵਿੱਚ ਭਾਰਤ ਦੀ ਦੇਣ ਦਾ ਸਿਰਫ ਰਾਸ਼ਟਰੀ ਪੱਧਰ ਉੱਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਤੇਜ਼ੀ ਨਾਲ ਵਿਕਾਸ ਹੋਵੇਗਾ।
He stated that enhancing the collaboration through joint RD efforts ranging from fundamental science to validation and thereafter product development, will significantly help in the growth of the Indian contributions to this important sector, not only nationally but internationally as well.
ਟ੍ਰਾਮਾ ਅਤੇ ਜਲਣ ਨਾਲ ਹੋਣ ਵਾਲੇ ਜ਼ਖਮਾਂ ਦੇ ਬਚਾਅ ਅਤੇ ਪ੍ਰਬੰਧਨ ਲਈ ਰਾਸ਼ਟਰੀ ਪ੍ਰੋਗਰਾਮ (ਐੱਨਪੀਪੀਐੱਮਟੀ ਐਂਡ ਬੀਆਈ) ਦੀ ਸਮੀਖਿਆ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਇਹ ਅਹਿਮ ਹੈ ਕਿ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ ਅਤੇ ਸੜਕ ਸੁਰੱਖਿਆ ਨਾਲ ਸਬੰਧਤ ਕਾਰਵਾਈਆਂ ਬਾਰੇ ਜਨਤਾ ਵਿੱਚ ਜਾਣਕਾਰੀ ਪੈਦਾ ਕੀਤੀ ਜਾਵੇ।
While reviewing the National Programme for Prevention and Management of Trauma and Burn Injuries (NPPMTBI), Dr Harsh Vardhan stated that it is important to create an enhanced capacity and infuse the knowledge of road safety related actions in public.
ਡੀਬੀਟੀ ਦੇ ਲਾਗੂ ਹੋਣ ਤੋਂ ਬਾਅਦ ਮਸਟਰ ਰੋਲ ਵਿੱਚ ਵੀ ਅਹਿਮ ਵਾਧਾ ਦੇਖਿਆ ਗਿਆ ਹੈ ਜੋ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਲੋਕ ਵਧ ਗਿਣਤੀ ਵਿੱਚ ਕੰਮ ‘ਤੇ ਆ ਰਹੇ ਨੇ ।
Muster rolls have shown a significant increase after implementation of DBT indicating that more people are reporting for work.
Advertisement - Remove
ਅੱਜ ਭਾਰਤ ਦੀ ਗ੍ਰੋਥ ਸਟੋਰੀ ਦੇ ਚਾਰ ਅਹਿਮ ਫੈਕਟਰ ਹਨ ਜੋ ਇਕੱਠੇ , ਦੁਨੀਆ ਵਿੱਚ ਮਿਲਣੇ ਮੁਸ਼ਿਕਲ ਹਨ।
Today there are four important factors of India's growth story which are difficult to find in the world together.
ਇਸ ਲਈ ਨਵੀਆਂ ਕਾਢਾਂ ਅਤੇ ਸਟਾਰਟ-ਅਪਸ ਅਹਿਮ ਭੂਮਿਕਾ ਨਿਭਾਉਣਗੇ।
For that Innovation and start-ups will play a crucial role.
ਭਾਈਓ ਅਤੇ ਭੈਣੋਂ, ਸਾਡੇ ਗੁਰੂਆਂ ਨਾਲ ਜੁੜੇ ਅਹਿਮ ਸਥਾਨਾਂ ਵਿੱਚ ਕਦਮ ਰੱਖਦੇ ਹੀ ਉਨ੍ਹਾਂ ਦੀ ਵਿਰਾਸਤ ਤੋਂ ਰੁਬਰੂ ਹੋਵੇ, ਨਵੀਂ ਪੀੜ੍ਹੀ ਨਾਲ ਉਨ੍ਹਾਂ ਦਾ ਜੁੜਾਅ ਅਸਾਨੀ ਨਾਲ ਹੋਵੇ, ਇਸ ਲਈ ਵੀ ਗੰਭੀਰ ਕੋਸ਼ਿਸ਼ਾਂ ਹੋ ਰਹੀਆਂ ਹਨ।
Brothers and sisters, Serious efforts are being made so that the modern generation can easily connect with the heritage as soon as they step into the important places associated with our gurus.
ਆਓ, ਅਸੀਂ ਅਹਿਮ ਅਤੇ ਪਵਿੱਤਰ ਪੜਾਅ ’ਤੇ ਅਸੀਂ ਸੰਕਲਪ ਲਈਏ ਕਿ ਗੁਰੂ ਨਾਨਕ ਜੀ ਦੇ ਵਚਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।
Let us take a pledge on this important and sacred platform that we will make Guru Nanak's words a part of our lives.
ਉਨ੍ਹਾਂ ਨੇ ਲਿਖਿਆ ਸੀ ਕਿ ਚਾਹੇ ਜਿੰਨਾ ਵੀ ਤੁਫਾਨ ਆਏ, ਉਸ ਤੋਂ ਵੀ ਜ਼ਿਆਦਾ ਅਹਿਮ ਹੁੰਦਾ ਹੈ ਕਿ ਸੰਕਟ ਦੇ ਉਸ ਸਮੇਂ ਵਿੱਚ, ਉੱਥੋਂ ਦੇ ਲੋਕਾਂ ਨੇ ਉਸ ਤੁਫਾਨ ਦਾ ਸਾਹਮਣਾ ਕਿਵੇਂ ਕੀਤਾ” ।
He wrote that "no matter how many upheavals came, it is more important how the people there faced that in times of crisis back then".
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading