Advertisement - Remove

ਅਹਿਮ - Example Sentences

Popularity:
Difficulty:
ahima  ahima
ਇਥੇ ਇਹ ਦੱਸਿਆ ਜਾਂਦਾ ਹੈ ਕਿ ਢਾਂਚੇ ਦੇ ਬਹੁਤ ਅਹਿਮ ਤੱਤਾਂ ਵਿੱਚੋਂ ਬਿਜਲੀ ਇੱਕ ਹੈ ਜੋ ਕਿ ਦੇਸ਼ ਦੀ ਅਰਥਵਿਵਸਥਾ ਦੇ ਟਿਕਾਊ ਵਿਕਾਸ ਲਈ ਜ਼ਰੂਰੀ ਹੈ।
It may be stated that Electricity is one of the most critical components of infrastructure which is essential for sustained growth of the economy of the country.
ਭਾਵੇਂ ਅਸੀਂ ਬਿਜਲੀ ਪੈਦਾ ਕਰਨ ਅਤੇ ਉਸ ਦੀ ਟ੍ਰਾਂਸਮਿਸ਼ਨ ਦੇ ਮਾਮਲੇ ਵਿੱਚ ਅਹਿਮ ਸੁਧਾਰ ਕੀਤੇ ਹਨ ਪਰ ਜੋ ਵੰਡ ਖੇਤਰ ਹੈ ਉਸ ਨੇ 100 ਫੀਸਦੀ ਦਿਹਾਤੀ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ ਨਾਲ ਹੀ ਬਿਜਲੀ ਤੱਕ ਤਕਰੀਬਨ ਸਰਬਵਿਆਪੀ ਪਹੁੰਚ ਹਾਸਲ ਕਰਨ ਦੇ ਨੇੜੇ ਹੈ। ਉਹ ਅਪ੍ਰੇਸ਼ਨਲ ਗ਼ੈਰ-ਨਿਪੁੰਨਤਾ, ਤਰਲਤਾ ਅਤੇ ਵਿੱਤੀ ਸਾਲਵੈਂਸੀ ਨੂੰ ਹੱਲ ਕਰਨ ਦੇ ਨੇੜੇ ਹੈ।
While we have made significant improvements in the electricity generation and transmission segments, the distribution segment, having achieved 100 village electrification and near-universal access to electricity, is beset with problems of operational inefficiencies, liquidity, and financial solvency.
ਇਹ ਸਮਰੱਥ ਬਣਾਉਣ ਵਾਲੇ ਅਹਿਮ ਕਾਰਕ ਹਨ, ਜੋ ਡਾਟਾ ਅਧਾਰਿਤ ਪ੍ਰਦਰਸ਼ਨ ਪ੍ਰਬੰਧਨ ਰਾਹੀਂ ਭਵਿੱਖ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਸ਼ਹਿਰੀ ਨਵੀਨ ਖੋਜ ਅਤੇ ਸੰਸਥਾਗਤ ਸਮਰੱਥਾ ਨਿਰਮਾਣ ਵਿੱਚ ਮਦਦ ਕਰਨਗੇ।
They are key enablers, driving the future course of action through data driven performance management, urban innovation and institutional capacity building.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਆਸ਼ਾ ਵਰਕਰ ਰਾਜ ਵਿੱਚ ਕੋਰੋਨਾਵਾਇਰਸ ਸੀਮਿਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ।
Himachal Pradesh: Chief Minister said that ASHA workers were playing a vital role in containing the coronavirus in the State.
ਐੱਸਏਐੱਸਓ ਨੂੰ ਸੰਬੋਧਨ ਕਰਦਿਆਂ ਵਾਯੂ ਸੈਨਾ ਮੁਖੀ ਨੇ ਮਿਸ਼ਨ ਦੀਆਂ ਅਹਿਮ ਪ੍ਰਣਾਲੀਆਂ ਦੀ ਸੇਵਾ ਸਮਰੱਥਾ ਵਿੱਚ ਸੁਧਾਰ ਦੇ ਨਾਲ-ਨਾਲ ਸਾਡੀਆਂ ਪਰਿਚਾਲਨ ਸਮਰੱਥਾਵਾਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
The CAS while addressing the SASOs emphasised the need for further enhancing our operational capabilities as well as improving serviceability of mission critical systems.
Advertisement - Remove
ਉਨ੍ਹਾਂ ਕਿਹਾ, ਲੇਕਿਨ ਦਿੱਤੀਆਂ ਗਈਆਂ ਚੁਣੌਤੀਆਂ ਪ੍ਰਤੀ ਸਾਨੂੰ ਆਪਣੀ ਪ੍ਰਤੀਕਿਰਿਆ ਵਿੱਚ ਦ੍ਰਿੜ੍ਹ ਰਹਿਣਾ ਚਾਹੀਦਾ ਹੈ।” ਗੁਰੂ ਪੂਰਣਿਮਾ ਦੇ ਮੌਕੇ ‘ਤੇ ਰਾਸ਼ਟਰ ਲਈ ਐਪ ਨੂੰ ਸਮਰਪਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਆਤਮ-ਨਿਰਭਰ ਭਾਰਤ ਪ੍ਰਤੀ ਇਸ ਤਬਦੀਲੀ ਵਿੱਚ ‘ਗੁਰੂਆਂ’ ਦੀ ਅਹਿਮ ਭੂਮਿਕਾ ਬਾਰੇ ਸ਼੍ਰੋਤਿਆਂ ਨੰਘ ਯਾਦ ਦਿਵਾਇਆ।
Dedicating the App to the nation on the occasion of Guru Purnima, the Vice reminded the audience of the crucial role of Gurus in this transformation towards Atm-Nirbhar Bharat.
ਉਨ੍ਹਾ ਨੇ ਉਦਯੋਗ ਪ੍ਰਮੁੱਖਾਂ ਦੇ ਸਾਹਮਣੇ ਸਰਕਾਰ ਦੀਆਂ ਕੁਝ ਅਹਿਮ ਉਮੀਦਾਂ ਨੂੰ ਵੀ ਰੱਖਿਆ।
He also placed before the industry captains some of key expectations of government.
ਨਵਾਂ ਪ੍ਰੋਜੈਕਟ ਗੰਗਾ ਨੂੰ ਸਾਫ਼ ਅਤੇ ਨਿਰਮਲ ਨਦੀ ਬਣਾਉਣ ਦੇ ਲਈ ਇਸ ਅਹਿਮ ਰਾਸ਼ਟਰੀ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਅਤੇ ਵਿਸ਼ਵ ਬੈਂਕ ਦੀ ਸ਼ਮੂਲੀਅਤ ਨੂੰ ਹੋਰ ਵੀ ਜ਼ਿਆਦਾ ਵਧਾਏਗਾ।
The new project will extend the Government of India and World Banks engagement in this critical national programme to make the Ganga a clean, healthy river.
ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਭੂਮੀ ਸਿਹਤ ਜਾਂਚ ‘ਤੇ ਜ਼ਿਆਦਾ ਧਿਆਨ ਦੇਣ, ਕੀਟਨਾਸ਼ਕਾਂ ਦੇ ਅਤਿਅਧਿਕ ਇਸਤੇਮਾਲ ਤੋਂ ਬਚਣ, ਪਾਣੀ ਦੀ ਬੱਚਤ ਦੇ ਨਾਲ ਖੇਤੀ ਕਰਨ ਤੇ ਉਤਪਾਦਕਤਾ ਵਧਾਉਣ ਦੀ ਅਪੀਲ ਕੀਤੀ, ਉੱਥੇ ਹੀ ਇਸ ਦਿਸ਼ਾ ਵਿੱਚ ਕੇਵੀਕੇ ਦੀ ਅਹਿਮ ਭੂਮਿਕਾ ਉੱਤੇ ਵੀ ਜ਼ੋਰ ਦਿੱਤਾ।
The Minister stressed on the important role of the KVKs in ensuring that farmers give attention to soil health testing, refrain from using excessive pesticides, save water in irrigation and increase their crop production.
ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੂੰ ਗਤੀ ਦੇਣ ਵਿੱਚ ਸੀਪੀਐੱਸਈ ਦੀ ਕਾਫ਼ੀ ਅਹਿਮ ਭੂਮਿਕਾ ਰਹੀ ਹੈ।
While reviewing the performance of CPSEs, the Finance Minister said that CPSEs have a very important role in giving a push to the growth of the Indian economy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading