Advertisement - Remove

ਅਹਿਮ - Example Sentences

Popularity:
Difficulty:
ahima  ahima
ਉਂਝ ਭਾਵੇਂ ਸਾਰਸਕੋਵ2 ਦੇ ਕਲੀਨਿਕਲ ਡਾਇਓਗਨੋਸਿਸ ਲਈ ਮੂਹਰਲੀ ਕਤਾਰ ਦਾ ਰੀਅਲ ਟਾਈਮ ਟੈਸਟ ਆਰਟੀਪੀਸੀਆਰ (RT-PCR) ਹੈ, ਪਰ ਇਸ ਛੂਤ ਦੀ ਲਾਗ ਤੋਂ ਪ੍ਰਭਾਵਿਤ ਆਬਾਦੀ ਦੇ ਅਨੁਪਾਤ ਨੂੰ ਸਮਝਣ ਲਈ ਚੌਕਸ ਨਿਗਰਾਨੀ ਹਿਤ ਮਜ਼ਬੂਤ ਐਂਟੀਬਾਡੀ ਟੈਸਟ ਅਹਿਮ ਹਨ।
While real time RT-PCR is the frontline test for clinical diagnosis of SARS-CoV-2, robust antibody tests are critical for surveillance to understand the proportion of population exposed to infection.
ਇਹ ਅਹਿਮ ਹੈ ਕਿ ਮਹਾਮਾਰੀ ਦੇ ਕਾਰਨਾਂ ਨੂੰ ਦੂਰ ਉੱਤੇ ਕੰਮ ਕਰੀਏ ਅਤੇ ਉਹ ਦਵਾਈਆਂ ਅਤੇ ਟੀਕੇ ਲੱਭੀਏ ਜੋ ਕਿ ਇਸ ਦੀ ਟ੍ਰਾਸਮਿਸ਼ਨ ਉੱਤੇ ਕਾਬੂ ਪਾ ਸਕਣ ਅਤੇ ਭਵਿੱਖ ਵਿੱਚ ਇਸ ਨੂੰ ਮੁਡ਼ ਨਾ ਵਾਪਰਨ ਦੇਣ।
It is important to work on the causes of the pandemic and discover drugs and vaccine to control transmission and prevent recurrence.
ਇਹ ਅਹਿਮ ਹੈ ਕਿ ਮੌਜੂਦਾ ਅਤੇ ਭਵਿੱਖ ਦੇ ਸਾਰੇ ਸਬੰਧਿਤ ਮੈਡੀਕਲ ਉਤਪਾਦਾਂ ਅਤੇ ਟੈਕਨੋਲੋਜੀਆਂ ਤੱਕ ਪਹੁੰਚ ਵਧਾਈ ਜਾਵੇ।
It is important to facilitate universal and affordable access to all relevant medical products and technologies, both existing and new.
ਇਹ ਪ੍ਰੋਟੀਨ ਅਤੇ ਸੂਗਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
It plays a vital role in the production of proteins and sugars.
ਉਨ੍ਹਾਂ ਕਿਹਾ ਕਿ ਅਹਿਤਿਆਤੀ ਦਿਮਾਗੀ ਸਿਹਤ ਇਕ ਬਹੁਤ ਅਹਿਮ ਵਿਸ਼ਾ ਹੈ ਜੋ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਲਈ ਅਤੇ ਮਹਾਮਾਰੀ ਦੇ ਵਾਰੀਅਰਸ ਲਈ ਬਹੁਤ ਜ਼ਰੂਰੀ ਹੈ।
He said that preventive mental health is an important subject area that we all need in these difficult times to go ahead and fight as warriors against the pandemic.
Advertisement - Remove
ਮੈਂ ਇਸ ਮੀਟਿੰਗ ਦੇ ਪ੍ਰਧਾਨ ਅਤੇ ਅਜ਼ਰਬਾਈਜਾਨ ਗਣਰਾਜ ਦੇ ਸਿਹਤ ਮੰਤਰੀ ਨੂੰ ਮੁਬਾਰਕਬਾਦ ਤੋਂ ਸ਼ੁਰੂਆਤ ਕਰਨੀ ਚਾਹਾਂਗਾ, ਜਿਨ੍ਹਾਂ ਇਹ ਅਹਿਮ ਕਾਨਫ਼ਰੰਸ ਢੁਕਵੇਂ ਸਮੇਂ ਕਰਵਾਈ।
I would like to begin by congratulating the Chair, the Minister of Health for the Republic of Azerbaijan for organizing this important and timely Conference.
ਇਨ੍ਹਾਂ ਸਾਰੀਆਂ ਬੁਕਿੰਗ ਸੁਵਿਧਾਵਾਂ ਦਾ ਮੁੜ ਖੁਲ੍ਹਣਾ ਯਾਤਰੀ ਰੇਲਵੇ ਸੇਵਾਵਾਂ ਦੀ ਦਰਜਾਬੰਦ ਬਹਾਲੀ ਵੱਲ ਇੱਕ ਅਹਿਮ ਕਦਮ ਹੋਵੇਗਾ ਅਤੇ ਭਾਰਤ ਦੇ ਸਾਰੇ ਹਿੱਸਿਆਂ ਤੋਂ ਸਾਰੇ ਸੰਭਾਵੀ ਯਾਤਰੀਆਂ ਦੀ ਰਿਜ਼ਰਵਡ ਟ੍ਰੇਨਾਂ ਵਿੱਚ ਯਾਤਰਾ ਲਈ ਟਿਕਟ ਬੁਕਿੰਗ ਦਾ ਕੰਮ ਅਸਾਨ ਹੋ ਜਾਵੇਗਾ।
Opening of all these booking facilities once again will mark an important step in the graded restoration of passenger railway services and making the task of ticket booking easy for all prospective travelers from all parts of India in reserved trains.
ਚੇਅਰਮੈਨ ਐੱਸਐੱਸਸੀ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਹੋਰ ਸਬੰਧਿਤ ਮਾਮਲਿਆਂ ਨਾਲ ਸਬੰਧਿਤ ਕੁਝ ਅਹਿਮ ਫੈਸਲਿਆਂ ਨੂੰ ਬਾਰੇ ,ਉਨ੍ਹਾਂ ਨੂੰ ਸਹੀ ਅਤੇ ਵਾਜਬ ਸਲਾਹ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।
He also thanked the Minister for advising him during his tenure as Chairman SSC while handling some of the crucial decisions pertaining to the selection process and other related matters.
ਉਨ੍ਹਾਂ ਕਿਹਾ, "ਕਿਉਂਕਿ ਅਹਿਮ ਅਨੁਪਾਤ ਵਿੱਚ ਲੋਕ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਹਨ, ਇਸ ਲਈ ਟੈਸਟਿੰਗ ਅਤੇ ਮਰੀਜ਼ਾਂ ਦੀ ਸਮਰਪਿਤ ਕੋਵਿਡ ਸੁਵਿਧਾ ਵਿੱਚ ਸ਼ਿਫਟਿੰਗ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ।" ਬਜ਼ੁਰਗ ਅਤੇ ਨਾਜ਼ੁਕ ਲੋਕ, ਜੋ ਕਿ ਹੋਰ ਕਈ ਬਿਮਾਰੀਆਂ ਦੇ ਵੀ ਸ਼ਿਕਾਰ ਹਨ, ਦੀ ਪਛਾਣ ਕਰਕੇ ਉਨ੍ਹਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।
As a significant proportion are on home isolation, all efforts for timely response in terms of testing, triaging and shifting of patients to the required level of Dedicated COVID facility is important to avoid mortality, he stated.
ਇਸ ਅਹਿਮ ਪ੍ਰੋਜੈਕਟ ਤਹਿਤ ਮਲਟੀ-ਲੋਕੇਸ਼ਨ ਦੇ ਦਾਅਵਿਆਂ ਦਾ ਪਹਿਲਾ ਬੈਚ 10 ਜੂਨ, 2020 ਨੂੰ ਗੁਰੂਗ੍ਰਾਮ ਖੇਤਰ ਲਈ ਨਿਰਧਾਰਿਤ ਕੀਤਾ ਗਿਆ ਸੀ।
The first batch of multi-location claims under this path-breaking project was settled for Gurugram Region on 10th June 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading