Advertisement - Remove

ਅਹਿਮ - Example Sentences

Popularity:
Difficulty:
ahima  ahima
ਉੱਚ ਸਿੱਖਿਆ ਲਈ ਭਾਰਤ ਦੇ ਵਿਦਿਆਰਥੀਆਂ ਲਈ ਕੈਨੇਡਾ ਅਹਿਮ ਟਿਕਾਣਾ ਹੈ।
Canada is an important destination for Indian students for higher studies.
ਇਹ ਪ੍ਰੋਜੈਕਟ ਸਮੁੱਚੇ ਤਮਿਲਨਾਡੂ ਵਿੱਚ ਰੇਲ ਅਤੇ ਸੜਕ ਕਨੈਕਟੀਵਿਟੀ ਦਾ ਵਿਸਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
These projects will play a vital role in enhancing rail and road connectivity throughout Tamil Nadu.
ਉਨ੍ਹਾਂ ਕਿਹਾ ਕਿ ਅੱਜ ਮਣੀਪੁਰ ਨੇ ਨਿਊ ਇੰਡੀਆ ਦੇ ਊਦੈ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਹੈ।
He said that today Manipur has decided to play an important role in the rise of a New India.
ਸਿੱਖਿਆ ਨੂੰ ਲੈ ਲਓ, ਜਿੱਥੇ ਅਸੀਂ ਅਹਿਮ ਕਦਮ ਚੁੱਕਿਆ ਹੈ ਪਰ ਕਿਸੇ ਨੇ ਉਸ ‘ਤੇ ਧਿਆਨ ਨਹੀਂ ਦਿੱਤਾ।
Take education, where we have taken an important step that no one gave attention to.
ਪ੍ਰਧਾਨ ਮੰਤਰੀ ਨੇ ਮਈ 2015 ਵਿੱਚ ਹੋਏ ਆਪਣੇ ਕੋਰੀਆ ਗਣਰਾਜ ਦੇ ਦੌਰੇ ਦਾ ਜ਼ਿਕਰ ਕੀਤਾ, ਜਿਸ ਦੌਰਾਨ ਦੁਵੱਲੇ ਸਬੰਧਾਂ ਨੂੰ ‘ਵਿਸ਼ੇਸ਼ ਯੁੱਧਨੀਤਕ ਭਾਈਵਾਲੀ’ ਤੱਕ ਅੱਪਗ੍ਰੇਡ ਕੀਤਾ ਗਿਆ ਸੀ, ਅਤੇ ਕਿਹਾ ਕਿ ਕੋਰੀਆ ਗਣਰਾਜ ਸਾਡਾ ਇੱਕ ਅਹਿਮ ਵਿਕਾਸ ਭਾਵੀਵਾਲ ਹੈ।
The Prime Minister recalled his visit to the Republic of Korea in May 2015, during which the bilateral relationship was upgraded to a ‘Special Strategic Partnership’, and said that the Republic of Korea is an important development partner for India.
Advertisement - Remove
ਅਤੇ ਕਾਂਡਲਾ ਨਾ ਕੇਵਲ ਗੁਜਰਾਤ ਦੀ ਅਰਥਵਿਵਸਥਾ ਦਾ ਕੇਂਦਰ ਬਿੰਦੂ ਬਣ ਸਕਦਾ ਹੈ, ਆਵਾਜਾਹੀ ਦੇ ਦੁਨੀਆ ਵਿੱਚ ਕਾਂਡਲਾ ਪੋਰਟ ਹਿੰਦੁਸਤਾਨ ਦੀ ਅਰਥਵਿਵਸਥਾ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕੇ ਇਸ ਹਾਲਤ ਤੇ ਕੰਮ ਕਰ ਸਕਦਾ ਹੈ।
And Kandla can not only be the focal point of Gujarat's economy but can also play a significant role in driving Indias economy through the transport sector.
ਜਗ੍ਹਾ, ਕਾਲ, ਹਾਲਾਤ ਅਨੁਸਾਰ, ਉਮਰ ਅਨੁਸਾਰ ਯੋਗ ਵਿੱਚ ਲਗਾਤਾਰ ਵਿਕਾਸ ਹੁੰਦਾ ਰਿਹਾ ਹੈ, ਉਸ ਦਾ ਵਿਸਤਾਰ ਵੀ ਹੁੰਦਾ ਰਿਹਾ ਹੈ ਅਤੇ ਇਸ ਲਈ ਇਸ ਅਹਿਮ ਮੌਕੇ ਉੱਤੇ ਮੈਂ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਬੇਨਤੀ ਕਰਦਾ ਹਾਂ।
And that is why I appeal to the people of the country, to the people of the world on this important occasion to adopt Yoga as part of their lives.
ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਨਾਗਰਿਕ ਸੋਸ਼ਲ ਮੀਡੀਆ ਰਾਹੀਂ ਪੱਤਰਕਾਰ ਬਣੇ ਰਹੇ ਹਨ ਅਤੇ ਉਹ ਮੀਡੀਆ ਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। *************
She further added that today we have citizens who are becoming journalists through the social media network and they are playing an important role to remind the media of their responsibility as the fourth pillar of democracy.
ਭਾਰਤ ਦੀ ਅਰਥਵਿਵਸਥਾ ਵਿੱਚ ਇਸ ਅਹਿਮ ਯੋਗਦਾਨ ਲਈ ਅਸੀਂ ਵਿਦੇਸ਼ ਵਿੱਚ ਰਹਿ ਰਹੇ ਹਰ ਭਾਰਤੀ ਦੇ ਰਿਣੀ ਹਾਂ।
We are indebted to every Indian living abroad for making this important contribution in Indias economy.
ਇਸ ਵਿੱਚ ਯਕੀਨੀ ਤੌਰ ਤੇ ਭਾਰਤ ਦੀ ਅਹਿਮ ਭੂਮਿਕਾ ਹੈ।
And India will certainly have an important role in it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading