Advertisement - Remove

ਅਹਿਮ - Example Sentences

Popularity:
Difficulty:
ahima  ahima
ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਥਾਨਕ ਪ੍ਰਸ਼ਾਸਨਾਂ ਤੇ ਰਾਜ ਸਰਕਾਰਾਂ ਦੁਆਰਾ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀ ਬਹੁਤ ਅਹਿਮ ਹਨ।
He said, the responsibilities being borne by local administrations and state governments are critical in the fight against Corona.
ਫੂਡ ਪ੍ਰੋਸੈੱਸਿੰਗ ਇੰਡਸਟ੍ਰੀ (ਐੱਫਪੀਆਈ) ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬਰਾਮਣੀਅਮ ਨੇ ਇਸ ਅਹਿਮ ਸਮੇਂ ਵਿੱਚ ਖੁਰਾਕ ਉਦਪਾਦਾਂ ਦੀ ਸਪਲਾਈ ਬਣਾਈ ਰੱਖਣ ਵਿੱਚ ਮੰਤਰੀ ਦੇ ਸਮਰਥਨ ਲਈ ਫਿੱਕੀ ਦੇ ਮੈਂਬਰਾਂ ਦੁਆਰਾ ਉਨ੍ਹਾਂ ਦਾ ਧੰਨਵਾਦ ਕੀਤਾ।
Smt. Pushpa Subrahmanyam, Secretary FPI thanked FICCI and its members for their support in maintaining the supply of food products in this critical time.
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਯਤਨਾਂ ਵਿੱਚ ਇੱਕ ਸਰਗਰਮ ਸਮਰਥਕ ਅਤੇ ਸਹਿਯੋਗੀ ਹੋਵੇਗੀ ਅਤੇ ਵਿਦੇਸ਼ ਵਿੱਚ ਭਾਰਤੀ ਮਿਸ਼ਨ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
He assured them that the Government will be a pro-active supporter and facilitator in their efforts, and the Indian Missions abroad can play an important role in that.
ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੋਵਿਡ19 ਦੇ ਪ੍ਰਬੰਧ ਵਿੱਚ ਇਸ ਨੂੰ ਬੇਹੱਦ ਅਹਿਮ ਕਰਾਰ ਦਿੱਤਾ।
He appreciated the contribution of these organizations as vital in the management of COVID-19.
ਪ੍ਰੋ. ਲਾਲ ਨੇ ਕਈ ਅਹਿਮ ਟਿਕਾਣਿਆਂ ਦੀ ਖੁਦਾਈ ਕਰਵਾਈ ਜਿਨ੍ਹਾਂ ਵਿੱਚ ਹਸਤਿਨਾਪੁਰ (ਯੂਪੀ), ਸਿਸੂਪਾਲਗੜ੍ਹ (ਓਡੀਸ਼ਾ), ਪੁਰਾਣਾ ਕਿਲ੍ਹਾ (ਦਿੱਲੀ), ਕਾਲੀਬੰਗਾਂ (ਰਾਜਸਥਾਨ) ਸ਼ਾਮਲ ਸਨ।
Lal excavated several important landmark sites including Hastinapura (U.P. ), Sisupalgarh (Orissa), Purana ila (Delhi), Kalibangan (Rajasthan).
Advertisement - Remove
ਈ-ਨਾਮ ਨੂੰ ਪਲੈਟਫਾਰਮਾਂ ਦੇ ਪਲੈਟਫਾਰਮ ਵਿੱਚ ਬਦਲਣਾ ਤਾਕਿ ਈ-ਕਮਰਸ ਦਾ ਕੰਮ ਚਲ ਸਕੇ, ਇਹ ਅਹਿਮ ਵਿਚਾਰ ਦੇ ਕੁਝ ਪ੍ਰਮੁੱਖ ਮੁੱਦੇ ਸਨ।
Developing e-NAM into a platform of platforms to enable e-commerce was one of the important topics of discussion.
ਉਨ੍ਹਾਂ ਨੇ ਆਪਣੇ ਨਵੀਨ ਸੁਝਾਵਾਂ ਤੇ ਇਨਪੁਟ ਨਾਲ ਭਾਰਤ ਦੇ ਲੋਕਪਾਲ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।
He played an important role in setting up the Institution of Lokpal of India with his innovative ideas and inputs.
ਰਾਜ ਪੱਧਰ ਦੀਆਂ ਪ੍ਰਮੁੱਖ ਸਫਲਤਾ ਕਹਾਣੀਆਂ ਵਿੱਚ ਵਿਦਿਆਰਥੀਆਂ ਦੇ ਅੰਤਰ-ਰਾਜੀ ਆਵਾਗਮਨ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੱਲ ਕੀਤਾ ਜਾਣਾ, ਜਿਸ ਵਿੱਚ ਜ਼ਿਲ੍ਹਾ ਕਲੈਕਟਰਾਂ ਅਤੇ ਰਾਜਾਂ ਨੇ ਅਹਿਮ ਭੂਮਿਕਾ ਨਿਭਾਈ।
Amongst the major State level success stories, was the inter-State movement of students and handling of migrant labor issues in which the District Collectors and States played a significant part.
ਪਰ ਇਸ ਸਮੇਂ ਇਹ ਯਕੀਨੀ ਬਣਾਉਣਾ ਵੀ ਅਹਿਮ ਹੈ ਕਿ ਸਾਡਾ ਜੀਵਨ ਸਿਰਫ਼ ਇਸੇ ਵਾਇਰਸ ਦੁਆਲੇ ਹੀ ਨਾ ਘੁੰਮਦਾ ਰਹਿ ਜਾਵੇ।
But, it is also important to ensure that our life does-not revolve only around it.
ਸਾਥੀਓ , ਇੱਕ ਰਾਸ਼ਟਰ ਦੇ ਰੂਪ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੋੜ ’ਤੇ ਖੜ੍ਹੇ ਹਾਂ।
Friends, As a nation today we stand at a very crucial juncture.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading