Advertisement - Remove

ਅਹਿਮ - Example Sentences

Popularity:
Difficulty:
ahima  ahima
ਇਸ ਮੌਕੇ ‘ਤੇ ਬੋਲਦਿਆਂ ਰਾਜਸਥਾਨ ਦੀ ਮੁੱਖ ਮੰਤਰੀ ਸ਼੍ਰੀਮਤੀ ਵਸੁੰਧਰਾ ਰਾਜੇ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਅਹਿਮ ਸਕੀਮ ਦੀ ਸ਼ੁਰੂਆਤ ਕਰਨ ਅਤੇ ਇੱਕ ਹੋਰ ਸਕੀਮ ਦਾ ਪ੍ਰਸਾਰ ਕਰਨ ਲਈ ਰਾਜਸਥਾਨ ਨੂੰ ਚੁਣਿਆ ਹੈ।
Speaking on the occasion, the Chief Minister of Rajasthan, Smt. VasundharaRaje, said that she is happy that the Prime Minister chose Rajasthan for the launch of a vital scheme and the expansion of another.
ਗੁਜਰਾਤ ਨੇ ਦੇਸ਼ ਦੇ ਇਤਿਹਾਸ ਵਿੱਚ ਵਿਸ਼ੇਸ਼ ਤੌਰ ’ਤੇ ਸੁਤੰਤਰਤਾ ਅੰਦੋਲਨ ਦੌਰਾਨ ਅਹਿਮ ਯੋਗਦਾਨ ਦਿੱਤਾ ਹੈ।
Gujarat has made a significant contribution in our nations history, especially during the freedom movement.
ਲੇਕਿਨ ਰੋਜ਼ਗਾਰ ਲਈ ਸਿੱਖਿਆ ਅਤੇ ਹੁਨਰ ਵਿਕਾਸ ਦਾ ਰੋਲ ਅਹਿਮ ਹੈ ।
However, education and skill development play an important role in employment.
ਕੁੱਲ ਮਿਲਾ ਕੇ ਗ੍ਰਾਮੀਣ ਅਬਾਦੀ ਦਰਮਿਆਨ ਵਿੱਤੀ ਸ਼ਮੂਲੀਅਤ ਦੀ ਪ੍ਰਕਿਰਿਆ ਵਿੱਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ), ਸੀਡੀਐੱਸ ਨੈੱਟਵਰਕ ਦੀ ਅਹਿਮ ਭੂਮਿਕਾ ਹੋਣ ਦੀ ਉਮੀਦ ਹੈ।
Moreover, with the roll out of the India Post Payment Bank (IPPB), the CDS network is expected to play a key role in the process of financial inclusion of the rural population.
5 ਹਜ਼ਾਰ ਕਰੋੜ ਰੁਪਏ ਦਾ ਇਹ ਨਿਵੇਸ਼ ਨਾ ਸਿਰਫ ਸੈਮਸੰਗ ਦੇ ਭਾਰਤ ਵਿਚ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਵੇਗਾ, ਸਗੋਂ ਭਾਰਤ ਅਤੇ ਕੋਰੀਆ ਦੇ ਸਬੰਧਾਂ ਲਈ ਵੀ ਅਹਿਮ ਸਿੱਧ ਹੋਵੇਗਾ।
5,000 crore will not only strengthen the business relations of Samsung in India but will also be very important for the relations between India and Korea.
Advertisement - Remove
ਅੱਜ ਡਿਜੀਟਲ ਟੈਕਨੋਲੋਜੀ ਆਮ ਨਾਗਰਿਕ ਦੇ ਜੀਵਨ ਨੂੰ ਸਰਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
Today, digital technology is playing an important role in making the life of a common man easier.
ਵੇਰਵੇ ਸੀਐੱਫਐੱਸ ਤਹਿਤ ਭਾਰਤ ਸਰਕਾਰ 2015-16 ਤੋਂ ਹੀ ਵਿਦੇਸ਼ਾਂ ਵਿੱਚ ਰਣਨੀਤਿਕ ਪੱਖੋਂ ਅਹਿਮ ਢਾਂਚਾ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਵਿੱਚ ਭਾਰਤੀ ਕੰਪਨੀਆਂ ਨੂੰ ਸਮਰਥਨ ਦੇ ਰਹੀ ਹੈ।
Details: Under the CFS, the Govt. of India has been supporting Indian Entities bidding for strategically important infrastructure projects abroad since 2015-16.
ਹੁਣ ਤੋਂ ਕੁਝ ਦੇਰ ਬਾਅਦ ਜਿਸ ਨਵੀਂ ਬਿਲਡਿੰਗ ਦਾ ਉਦਘਾਟਨ ਹੋਵੇਗਾ, ਉਹ ਵੀ ਇਸ ਦਿਸ਼ਾ ਵਿੱਚ ਅਹਿਮ ਸਾਬਤ ਹੋਣ ਵਾਲੀ ਹੈ ।
The new building which will be inaugurated after a while that building is going to be very important in this direction.
ਉਨ੍ਹਾਂ ਕਿਹਾ ਕਿ 'ਨੀਤੀ ਸਬੰਧੀ ਲਕਵੇ' ਵਾਲੇ ਸਮੇਂ 'ਚੋਂ ਨਿਕਲ ਕੇ ਭਾਰਤ ਹੁਣ 'ਰਿਫਾਰਮ, ਪਰਫਾਰਮ ਐਂਡ ਟਰਾਂਸਫਾਰਮ'' (ਸੁਧਾਰਨ, ਕੰਮ ਕਰਨ ਅਤੇ ਕਾਇਆਪਲਟ) ਦੇ ਯੁਗ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਕਈ ਅਹਿਮ ਬਹੁਰਾਸ਼ਟਰੀ ਸੰਗਠਨਾਂ ਦਾ ਮੈਂਬਰ ਬਣ ਗਿਆ ਹੈ ਅਤੇ ''ਅੰਤਰਰਾਸ਼ਟਰੀ ਸੂਰਜੀ ਗਠਜੋੜ'' ਦੀ ਅਗਵਾਈ ਕਰ ਰਿਹਾ ਹੈ।
He said that from a time of policy paralysis, India had moved to Reform, Perform, Transform. He said India is now a member of several important multilateral organizations, and is leading the International Solar Alliance.
ਭਾਰਤ ਇੱਕ ਨਵੀਂ ਊਰਜਾ, ਟੀਚੇ ਅਤੇ ਜਲਦੀ ਪਹੁੰਚਣ ਦੀ ਇੱਛਾ ਅਤੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ। ਮਿੱਤਰੋ, ਸਾਨੂੰ ਸਭ ਨੂੰ ਪਤਾ ਹੈ ਕਿ ਗਤੀਸ਼ੀਲਤਾ ਮਨੁੱਖ ਦੀ ਪ੍ਰਗਤੀ ਲਈ ਅਹਿਮ ਰਹੀ ਹੈ।
India is moving ahead with new energy, urgency and purpose Friends, We all know that, mobility has been key to the progress of humanity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading