Advertisement - Remove

ਅਹਿਮ - Example Sentences

Popularity:
Difficulty:
ahima  ahima
ਇਸ ਵੇਲੇ ਅਹਿਮ ਸੁਆਲ ਇਹ ਹੈ ਕਿ ਦੇਸ਼ ਅਜਿਹੀ ਸਥਿਤੀ ਵਿੱਚ ਕਿਵੇਂ ਕੰਮ ਕਰਦੇ ਹਨ, ਜਿੱਥੇ ਹਵਾਲੇ ਦੇ ਢਾਂਚੇ ਤੇਜ਼ੀ ਨਾਲ ਤਬਦੀਲ ਹੁੰਦੇ ਜਾ ਰਹੇ ਹੋਣ।
The crucial question is how do nations act in a situation where the frames of reference are shifting rapidly.
ਇਹ ਸਾਨੂੰ ਸਪੱਸ਼ਟ ਹੋ ਰਿਹਾ ਸੀ ਕਿ ਵਿੱਤ ਨੂੰ ਟੈਕਨੋਲੋਜੀ ਨਾਲ ਜੋੜਨਾ, ਜਾਂ ਜਿਵੇਂ ਕਿ ਕੁਝ ਵਾਰ ਇਸ ਨੂੰ ‘ਫ਼ਿਨਟੈੱਕ’ ਵੀ ਕਿਹਾ ਜਾਂਦਾ ਹੈ, ਭਾਰਤ ਦੇ ਭਵਿੱਖਮੁਖੀ ਵਿਕਾਸ ਦਾ ਅਹਿਮ ਅੰਗ ਹੋਵੇਗਾ।
It was becoming very clear to us that finance combined with technology, or “fintech” as it is sometimes called, would be an important part of India’s future development.
ਇਹ ਕੇਵਲ ‘ਗਿਫ਼ਟ ਸਿਟੀ’ ਲਈ ਹੀ ਨਹੀਂ ਹੈ, ਸਗੋਂ 21ਵੀਂ ਸਦੀ ਦਾ ਬੁਨਿਆਦੀ ਢਾਂਚਾ ਸਿਰਜਣ ਲਈ ਭਾਰਤ ਵਾਸਤੇ ਵੀ ਇਹ ਇੱਕ ਅਹਿਮ ਮੀਲ-ਪੱਥਰ ਹੈ।
It is an important milestone not just for Gift city but for India, in creating 21st century infrastructure.
ਏਸ਼ੀਆ, ਅਫ਼ਰੀਕਾ ਤੇ ਯੂਰੋਪ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਅਹਿਮ ਅੰਤਰਰਾਸ਼ਟਰੀ ਵਿੱਤ ਕੇਂਦਰ ਤੋਂ ਫ਼ੰਡ ਪੈਦਾ ਕਰਨ ਦੇ ਯੋਗ ਹੋਣੀਆਂ ਚਾਹੀਦੀਆਂ ਹਨ।
Many more companies from Asia, Africa and Europe should be able to raise funds from this important International Finance Centre.
ਨਵੇਂ ਸ਼ਹਿਰ ਸਾਡੇ ਸੁਪਨਿਆਂ ਦਾ ਨਵਾਂ ਭਾਰਤ ਸਿਰਜਣ ਲਈ ਅਹਿਮ ਹੋਣਗੇ:
New cities will be important in creating the new India of our dreams:
Advertisement - Remove
ਦੇਸ਼ ਨੂੰ ਸਟੀਕ ਯੋਜਨਾਵਾਂ ਰਾਹੀਂ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
“This is a major step towards making India a powerful nation with the schemes touching the lives of the people.
ਇਸ ਮੌਕੇ ਵਿਸ਼ਾਲ ਇਕੱਠ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵੀ ਉਨ੍ਹਾਂ ਦਾ ਸਦਾ ਇਹੋ ਦ੍ਰਿੜ੍ਹ ਵਿਸ਼ਵਾਸ ਰਿਹਾ ਸੀ ਕਿ ਕਿਸਾਨ ਲਈ ਪਾਣੀ ਸਭ ਤੋਂ ਵੱਧ ਅਹਿਮ ਹੈ।
Addressing a large gathering on the occasion, the Prime Minister recalled that even as Chief Minister of Gujarat, it had always been his firm belief that water was most important for the farmer.
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਹਨ, ਉਹ ਨੌਕਰੀਆਂ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
He said that the steps taken by the Government are also playing a key role in job creation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿੱਕੀ ਨੂੰ ਖੁਰਾਕ ਪ੍ਰੋਸੈਸਿੰਗ, ਸਟਾਰਟ ਅੱਪਸ, ਨਕਲੀ ਆਰਟੀਫੀਸ਼ਲ, ਸੂਰਜੀ ਊਰਜਾ ਅਤੇ ਸਿਹਤ ਸੰਭਾਲ ਆਦਿ ਦੇ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
The Prime Minister said FICCI has a key role to play in sectors such as food processing, start-ups, artificial intelligence, solar power, healthcare etc.
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿੱਕੀ ਨੂੰ ਖੁਰਾਕ ਪ੍ਰੋਸੈਸਿੰਗ, ਸਟਾਰਟ ਅੱਪਸ, ਨਕਲੀ ਆਰਟੀਫੀਸ਼ਲ, ਸੂਰਜੀ ਊਰਜਾ ਅਤੇ ਸਿਹਤ ਸੰਭਾਲ ਆਦਿ ਦੇ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
The Prime Minister said FICCI has a key role to play in sectors such as food processing, start-ups, artificial intelligence, solar power, healthcare etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading