Advertisement - Remove

ਅਹਿਮ - Example Sentences

Popularity:
Difficulty:
ahima  ahima
ਭੈਣੋ ਅਤੇ ਭਰਾਵੋ ਇਕ ਮਨੁੱਖੀ ਜੀਵਨ ਵਿੱਚ 75 ਸਾਲ ਕਾਫੀ ਅਹਿਮ ਹੁੰਦੇ ਹਨ ਪਰ ਇੱਕ ਦੇਸ਼ ਜਾਂ ਸੰਸਥਾ ਦੇ ਜੀਵਨ ਵਿੱਚ ਇਹ ਇੱਕ ਅਹਿਮ ਮੀਲ ਪੱਥਰ ਵੀ ਹੁੰਦੇ ਹਨ।
Seventy five years may be a considerable amount of time in a human life-span. But for a nation, or an institution, it marks just a significant milestone.
ਇਨ੍ਹਾਂ ਦੋਹਾਂ ਅਹਿਮ ਪ੍ਰੋਗਰਾਮਾਂ ਦੌਰਾਨ ਦੇ ਸਮੇਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਬਾਲ ਵਿਕਾਸ ਸਪਤਾਹ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਬਾਲ ਸੰਭਾਲ ਸੰਸਥਾਵਾਂ (ਸੀਸੀਆਈਜ਼) ਵਿੱਚ ਰਹਿ ਰਹੇ ਬੱਚਿਆਂ ਲਈ ਇੱਕ ਇੰਟਰ ਬਾਲ ਸੰਭਾਲ ਸੰਸਥਾਵਾਂ ਮੇਲਾ ਆਯੋਜਿਤ ਕੀਤਾ ਜਾਂਦਾ ਹੈ।
The period between the two important events will be celebrated as Child Rights Week by WCD Ministry by hosting an Inter CCI Festival for the children who reside in Child Care Institutions (CCIs).
ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਭਾਵੇਂ ਸਾਡੇ ਸਭ ਲਈ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਪਰ ਦੇਸ਼ਵਾਸੀਆਂ ਨੇ ਦੇਸ਼ ਦੀ ਸਮਾਜਿਕ, ਆਰਥਿਕ ਤਰੱਕੀ ਵਿੱਚ ਵੀ ਬਰਾਬਰ ਦਾ ਅਹਿਮ ਹਿੱਸਾ ਪਾਉਣਾ ਹੈ।
He stated that while health may be a core concern for them, they have an equally important role to play in the socio-economic progress of the country.
ਕਈ ਸੂਬਿਆਂ ਵਿੱਚ ਸੂਬਾ ਸਰਕਾਰਾਂ ਨੇ ਇਨ੍ਹਾਂ ਪ੍ਰੋਗਰਾਮਾਂ ਅਤੇ ਸਰਗਰਮੀਆਂ ਨੂੰ ਲਾਗੂ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਿਸ ਨਾਲ ਕਈ ਅਹਿਮ ਸੁਧਾਰ ਨਜ਼ਰ ਆਏ ਜਿਨ੍ਹਾਂ ਵਿੱਚ ਪਿੰਡਾਂ ਨੂੰ ਖੁਲ੍ਹੇ ਥਾਂ ਤੇ ਪਖ਼ਾਨੇ ਤੋਂ ਮੁਕਤ ਕਰਨਾ (ਓਡੀਐੱਫ), 100% ਟੀਕਾਕਰਨ ਅਤੇ ਆਈਸੀਡੀਐੱਸ ਸੈਂਟਰਾਂ ਵਿੱਚ 100% ਦਾਖ਼ਲਾ ਆਦਿ।
In many States, the support of State Government facilitated convergence in programmes and activities leading to many significant improvements in indicators of social development like Open Defecation Free (ODF), 100 immunization, 100 enrolment in ICDS Centers etc.
ਪ੍ਰੋਜੈਕਟ ਤਿਹਤ ਪ੍ਰਗਤੀ ਚੰਗੀਆਂ ਪਿਰਤਾਂ ਅਨੁਭਵਾਂ ਅਹਿਮ ਮੁੱਦਿਆਂ ਅਤੇ ਉੱਭਰਦੀਆਂ ਚੁਣੌਤੀਆਂ ਨੂੰ ਸਾਂਝਾ ਕਰਨ ‘ਤੇ ਕਾਨਫਰੰਸ ਦਾ ਧਿਆਨ ਕੇਂਦਰਿਤ ਹੈ।
The Conference focused on the progress, sharing of best practices, experiences, important issues and emerging challenges under the Project.
Advertisement - Remove
ਇਸ ਮੌਕੇ ਉਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਇਹ ਸਾਲ ਕਾਫੀ ਅਹਿਮ ਹੈ ਕਿਉਂਕਿ ਇਸ ਵਿੱਚ ਰਾਸ਼ਟਰੀ ਸਿਹਤ ਨੀਤੀ 2017 ਨੂੰ ਪ੍ਰਵਾਨਗੀ ਮਿਲੀ ਹੈ ਜਿਸ ਵਿੱਚ ਇਹ ਵਿਵਸਥਾ ਹੈ ਕਿ ਕਿਸੇ ਨੂੰ ਵੀ ਵਿੱਤੀ ਤਕਲੀਫ ਵਿੱਚ ਪਾਏ ਬਿਨਾਂ ਸਭ ਤੋਂ ਉੱਚਾ ਸੰਭਵ ਸਿਹਤ ਪੱਧਰ ਹਾਸਲ ਕੀਤਾ ਜਾਵੇ।
Addressing the participants, Shri Nadda stated that this year is significant as the National Health Policy 2017 has been approved which envisages the attainment of the highest possible level of health without anyone having to face financial hardship as a consequence.
ਤੁਹਾਡੇ ਵਰਗੇ ਹਜ਼ਾਰਾਂ ਸੰਗਠਨ, ਸੰਸਥਾਵਾਂ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
Thousands of such Institutions can play a vital role in this regard.
ਰੱਖਿਆ ਸਹਿਯੋਗ ਸਾਡੀ ਰਣਨੀਤਕ ਭਾਈਵਾਲੀ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ।
Defence Co-operation has emerged as a significant pillar of strategic partnership between India and Vit Nam.
ਵਿਗਿਆਨ ਅਤੇ ਟੈਕਨੋਲੋਜੀ ਭਾਰਤ ਅਤੇ ਵੀਅਤਨਾਮ ਦਰਮਿਆਨ ਸਹਿਯੋਗ ਦੇ ਹੋਰ ਅਹਿਮ ਖੇਤਰ ਹਨ।
Science and Technology is another important area of cooperation between India and Vit Nam.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਪਹਿਲਕਦਮੀਆਂ ਦੀ ਸਫ਼ਲਤਾ ਯਕੀਨੀ ਬਣਾਉਣ ਵਿੱਚ ਸਪੀਡ, ਸਕੇਲ ਅਤੇ ਨਾਜ਼ੁਕਤਾ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
The Prime Minister said that speed, scale and sensitivity are important to ensure the success of the Governments initiatives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading