Advertisement - Remove

ਪੂਰਾ - Example Sentences

pūrā  pooraa
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਮੌਜੂਦ ਹੈ ਜਦੋਂ ਕਿ ਦੇਸ਼ ਦੇ ਲੋਕ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਅੱਗੇ ਆ ਰਹੇ ਹਨ।
The Prime Minister said that a similar atmosphere exists today when people of the country are coming forward to fulfill their responsibilities towards the nation.
ਅਸੀਂ 2030 ਦੇ ਰਾਸ਼ਟਰੀ ਨਿਰਧਾਰਿਤ ਯੋਗਦਾਨ ਨੂੰ ਪੂਰਾ ਕਰਨ ਦੇ ਰਾਹ ਵਿੱਚ ਹਾਂ।
We are on track to meet the 2030 Nationally Determined Contribution.
ਅਸੀਂ 2030 ਦੇ ਰਾਸ਼ਟਰੀ ਨਿਰਧਾਰਿਤ ਯੋਗਦਾਨ ਨੂੰ ਪੂਰਾ ਕਰਨ ਦੇ ਰਾਹ ਵਿੱਚ ਹਾਂ।
We are on track to meet the 2030 Nationally Determined Contribution.
ਮੈਂ ਸਾਰੇ ਵੀਰ ਸ਼ਹੀਦਾਂ ਨੂੰ , ਉਨ੍ਹਾਂ ਦੀ ਆਤਮਾ ਨੂੰ ਨਮਨ ਕਰਦਿਆਂ , ਉਨ੍ਹਾਂ ਦਾ ਅਸ਼ੀਰਵਾਦ ਲੈਂਦਿਆਂ, ਮੈਂ ਫਿਰ ਇੱਕ ਵਾਰ ਵਿਸ਼ਵਾਸ ਪ੍ਰਗਟਾਉਂਦਾ ਹਾਂ ਕਿ ਜਿਨ੍ਹਾਂ ਦੋ ਸੁਪਨਿਆਂ ਨੂੰ ਲੈ ਕੇ ਉਨ੍ਹਾਂ ਨੇ ਜੀਵਨ ਦੀ ਆਹੂਤੀ ਦਿੱਤੀ ਹੈ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਜੀਵਨ ਦਾ ਪਲ- ਪਲ ਖਪਾ ਦੇਵਾਂਗੇ ।
I salute our martyrs, seek their blessings and assure you that we will leave no stone unturned to fulfil their dreams for which they have laid down their lives for the nation.
ਮੈਂ ਸਾਰੇ ਵੀਰ ਸ਼ਹੀਦਾਂ ਨੂੰ , ਉਨ੍ਹਾਂ ਦੀ ਆਤਮਾ ਨੂੰ ਨਮਨ ਕਰਦਿਆਂ , ਉਨ੍ਹਾਂ ਦਾ ਅਸ਼ੀਰਵਾਦ ਲੈਂਦਿਆਂ, ਮੈਂ ਫਿਰ ਇੱਕ ਵਾਰ ਵਿਸ਼ਵਾਸ ਪ੍ਰਗਟਾਉਂਦਾ ਹਾਂ‍ ਕਿ ਜਿਨ੍ਹਾਂ ਦੋ ਸੁਪਨਿਆਂ ਨੂੰ ਲੈ ਕੇ ਉਨ੍ਹਾਂ ਨੇ ਜੀਵਨ ਦੀ ਆਹੂਤੀ ਦਿੱਤੀ ਹੈ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਜੀਵਨ ਦਾ ਪਲ- ਪਲ ਖਪਾ ਦੇਵਾਂਗੇ ।
I salute our martyrs, seek their blessings and assure you that we will leave no stone unturned to fulfil their dreams for which they have laid down their lives for the nation.
Advertisement - Remove
ਅਕਾਸ਼ ਵਿੱਚ ਇਸ ਦੀ ਸਥਿਤੀ ਉੱਚੀ ਹੋਣ ਨਾਲ ਦੱਖਣੀ ਏਸ਼ੀਆ ਸਹਿਯੋਗ ਦਾ ਇਹ ਪ੍ਰਤੀਕ ਸਾਡੇ ਖੇਤਰ ਵਿੱਚ ਢਾਈ ਅਰਬ ਤੋਂ ਜ਼ਿਆਦਾ ਲੋਕਾਂ ਦੀ ਆਰਥਿਕ ਪ੍ਰਗਤੀ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ।
With its position high in the sky, this symbol of South Asian cooperation would meet the aspirations of economic progress of more than one-and-a-half billion people in our region.

ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ 45 ਤਰਜੀਹੀ ਪ੍ਰੋਜੈਕਟਾਂ ਦੀ ਚੰਗੀ ਪ੍ਰਗਤੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ
An additional 45 priority projects in the States of Maharashtra, Madhya Pradesh and Odisha, are progressing well, and are likely to be completed ahead of schedule.
ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ 45 ਤਰਜੀਹੀ ਪ੍ਰੋਜੈਕਟਾਂ ਦੀ ਚੰਗੀ ਪ੍ਰਗਤੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ।
An additional 45 priority projects in the States of Maharashtra, Madhya Pradesh and Odisha, are progressing well, and are likely to be completed ahead of schedule.
ਮੈਨੂੰ ਭਰੋਸਾ ਹੈ ਕਿ ਸਾਡੇ ਵਿਗਿਆਨੀ ਭਵਿੱਖ ਵਿੱਚ ਵੀ ਮੂਲ ਖੋਜ ਦੀ ਗੁਣਵੱਤਾ, ਇਸ ਦੇ ਤਕਨਾਲੋਜੀ ਟਰਾਂਸਲੇਸ਼ਨ ਅਤੇ ਸਮਾਜਕ ਸਰੋਕਾਰਾਂ ਦੀਆਂ ਚੁਣੌਤੀਆਂ ਨੂੰ ਪੂਰਾ ਕਰਨਗੇ।
I am sure that our scientists will further meet the challenges of enhanced quality of basic research, its technology translation and its societal connect.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading