Advertisement - Remove

ਪੂਰਾ - Example Sentences

Popularity:
Difficulty:
pūrā  pooraa
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਤੋਂ ਸਾਢੇ ਤਿੰਨ ਸਾਲ ਵਿੱਚ ਕੇਂਦਰ ਨੇ ਸਮਾਜਿਕ ਲੋਕਤੰਤਰ ਦੇ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ।
He said that over the last three to three and a half years, the Union Government has worked towards fulfilling this vision of social democracy.
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਤੋਂ ਸਾਢੇ ਤਿੰਨ ਸਾਲ ਵਿੱਚ ਕੇਂਦਰ ਨੇ ਸਮਾਜਿਕ ਲੋਕਤੰਤਰ ਦੇ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ।
He said that over the last three to three and a half years, the Union Government has worked towards fulfilling this vision of social democracy.
ਯਾਦਗਾਰ ਕੈਂਪਸ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਸੌਰ ਟ੍ਰੀ ਲਗਾਏ ਗਏ ਹਨ।
Solar trees are installed to meet the energy requirements of the memorial complex.
ਕੁਦਰਤੀ ਗੈਸ ਦੇ ਉਤਪਾਦਨ ਨੂੰ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵਧ ਰਹੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚਾ ਆਯਾਤ ਵੀ ਕਰਨਾ ਚਾਹੀਦਾ ਹੈ।
Efforts must be made to increase natural gas production while also creating import infrastructure to meet the growing domestic demand.
ਦੋਸਤੋ, ਇਸ ਦੇ ਨਾਲ ਹੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ, ਸਾਨੂੰ ਕਫਾਇਤੀ ਅਤੇ ਭਰੋਸੇਯੋਗ ਊਰਜਾ ਦੇ ਸਰੋਤ ਚਾਹੀਦੇ ਹਨ।
On one hand, to meet the increaasing demand, we need affordable, and reliable, sources of energy.
Advertisement - Remove
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 16 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਾਇਲ ਹੈਲਥ ਕਾਰਡ ਵੰਡ ਦਾ ਪਹਿਲਾ ਚੱਕਰ ਪੂਰਾ ਕਰ ਲਿਆ ਹੈ ਅਤੇ ਬਾਕੀ ਰਾਜਾਂ ਵੱਲੋਂ ਕੁਝ ਹਫਤਿਆਂ ਵਿੱਚ ਹੀ ਇਹ ਕੰਮ ਪੂਰਾ ਕਰ ਲਿਆ ਜਾਵੇਗਾ।
The Prime Minister was informed that 16 States/UTs have completed the first cycle of Soil Health Cards distribution, and the remaining States are likely to complete the same within weeks.
ਜੇਕਰ ਅਸੀਂ 2013 ਦੀ ਰਫ਼ਤਾਰ ਨਾਲ ਦੇਖੀਏ ਤਾਂ ਐੱਲਪੀਜੀ ਗੈਸ ਕਨੈਕਸ਼ਨ ਗ਼ਰੀਬ ਨੂੰ, ਗ਼ਰੀਬ ਮਾਂ ਨੂੰ ਧੂੰਆਂ-ਮੁਕਤ ਬਣਾਉਣ ਵਾਲਾ ਚੁੱਲ੍ਹਾ, ਜੇਕਰ 2013 ਦੀ ਰਫ਼ਤਾਰ ’ਤੇ ਚੱਲੇ ਹੁੰਦੇ ਤਾਂ ਉਸ ਕੰਮ ਨੂੰ ਪੂਰਾ ਕਰਨ ਵਿੱਚ ਸ਼ਾਇਦ 100 ਸਾਲ ਵੀ ਘੱਟ ਰਹਿ ਜਾਂਦੇ, ਜੇਕਰ 2013 ਦੀ ਰਫ਼ਤਾਰ ਨਾਲ ਚੱਲੇ ਹੁੰਦੇ ਤਾਂ।
If we talk about providing smoke free LPG gas connection to the poor and to the poor mothers, at the rate in which it was done in 2013, it could not have been completed even in a 100 years.
ਅੱਜ ਪੂਰਾ ਵਿਸ਼ਵ ਇਸ ਨੂੰ ਮਾਣ ਨਾਲ ਲੈ ਰਿਹਾ ਹੈ।
Today, the entire world is looking at this achievement with pride.
ਅਤੇ ਇੱਕ ਪ੍ਰਕਾਰ ਨਾਲ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚੱਲੇ ਹਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਾਂਗੇ।
In a way, they will fulfil his dreams which we are realizing now.
ਲੇਕਿਨ ਕਿੰਨਾ ਹੀ ਮੱਧ ਵਰਗ ਦਾ ਸੁਖੀ ਪਰਿਵਾਰ ਕਿਉਂ ਨਾ ਹੋਵੇ, ਚੰਗੀ -ਖਾਸੀ ਕਮਾਈ ਰੱਖਣ ਵਾਲਾ ਵਿਅਕਤੀ ਕਿਉਂ ਨਾ ਹੋਵੇ , ਗ਼ਰੀਬ ਕਿਉਂ ਨਾ ਹੋਵੇ, ਇੱਕ ਵਾਰ ਘਰ ਵਿੱਚ ਰੋਗ ਆ ਜਾਵੇ ਤਾਂ ਵਿਅਕਤੀ ਨਹੀਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ।
But no matter how happy a middle class family is and how well-to-do it is or how poor it is, once a family member falls sick, the whole family suffers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading