Advertisement - Remove

ਪੂਰਾ - Example Sentences

pūrā  pooraa
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜ ਦੇ ਲੋਕਾਂ ਦੇ ਜਜ਼ਬੇ ਅਤੇ ਵਿਲਖਣ ਹੌਂਸਲੇ ਦੇ ਬਲ ’ਤੇ ਕੇਰਲ ਜਲਦੀ ਹੀ ਫਿਰ ਤੋਂ ਉੱਠ ਖੜ੍ਹਾ ਹੋਵੇਗਾ।
I firmly believe that the sheer grit and courage of the people of the state will see Kerala rise again.
ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਸਾਰਿਆਂ ਦੀਆਂ ਗੱਲਾਂ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਮੈਨੂੰ ਮਿਲਣਗੀਆਂ ਅਤੇ ‘ਮਨ ਕੀ ਬਾਤ’ ਨੂੰ ਹੋਰ ਵੀ ਰੌਚਕ ਅਤੇ ਪ੍ਰਭਾਵੀ ਤੇ ਉਪਯੋਗੀ ਬਣਾਉਣਗੀਆਂ।
I firmly believe that your ideas and your views will continue reaching me in even greater numbers and will help make Mann Ki Baat more interesting, effective and useful.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਰਾਸ਼ਟਰ ਉਦੋਂ ਖੁਸ਼ਹਾਲ ਹੁੰਦਾ ਹੈ ਜਦੋਂ ਇਸ ਦੇ ਲੋਕ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਬੱਚੇ ਸਾਖ਼ਰ ਹੁੰਦੇ ਹਨ ਅਤੇ ਅਜ਼ਾਦ, ਸਸ਼ਕਤ ਅਤੇ ਸਿਹਤਮੰਦ ਜੀਵਨ ਜੀਣ ਦੇ ਯੋਗ ਹੰਦੇ ਹਨ।
I firmly believe that a nation prospers when its people and importantly the women, and children are educated and are able to live independent, empowered and healthy lives.
ਮੇਰੇ ਪਿਆਰੇ ਦੇਸ਼ਵਾਸੀਓ! ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਆਸਮਾਨ ਤੋਂ ਵੀ ਪਾਰ ਅੰਤ੍ਰਿਕਸ਼ ਵਿੱਚ ਭਾਰਤ ਦੀ ਸਫਲਤਾ ਦੇ ਬਾਰੇ ਜ਼ਰੂਰ ਮਾਣ ਹੋਇਆ ਹੋਵੇਗਾ।
My dear countrymen, I firmly believe that you must have felt immensely proud on Indias achievement beyond the skies... in outer space... Chandrayaan II.
ਮੈਨੂੰ ਪੂਰਾ ਭਰੋਸਾ ਹੈ ਕਿ ਜੰਮੂ-ਕਸ਼ਮੀਰ ਦੀ ਜਨਤਾ ਅਲਗਾਵਵਾਦ ਨੂੰ ਹਰਾ ਕੇ ਨਵੀਆਂ ਆਸਾਂ ਨਾਲ, ਨਵੀਂ ਊਰਜਾ ਨਾਲ, ਨਵੇਂ ਸੁਪਨਿਆਂ ਨਾਲ ਅੱਗੇ ਵਧੇਗੀ।
I firmly believe that the people of Jammu and Kashmir would conquer secessionism and move forward with new hope.
Advertisement - Remove
ਅੱਛਾ ਖਾਣਾ ਮਿਲੇ , ਅੱਛੀ ਨੀਂਦ ਲਈ ਜਗ੍ਹਾ ਮਿਲ ਜਾਵੇ , ਸਵੇਰੇ ਸਵੇਰੇ - ਢੰਗ ਇਸਨਾਨ ਕਰਨ ਲਈ ਵਿਵਸਥਾ ਮਿਲ ਜਾਵੇ - ਮੈਂ ਸਮਝਦਾ ਹਾਂ ਉਹ ਮਜ਼ਦੂਰ ਇਸ ਦਮਨ ਅਤੇ ਇਸ ਦੇਸ਼ ਦੇ ਵਿਕਾਸ ਲਈ ਕਦੇ ਪਿੱਛੇ ਨਹੀਂ ਹਟੇਗਾ , ਇਹ ਮੇਰਾ ਪੂਰਾ ਵਿਸ਼ਵਾਸ ਹੈ ।
I firmly believe that if the workers are provided with good food, a decent accommodation, proper place to take bath in the morning, they will do whatever it takes for the development of Daman and the country.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਸਾਰੇ ਮਿਲ ਕੇ ਆਈ ਅਖੋਮੀ ਅਤੇ ਭਾਰਤ ਮਾਤਾ ਨੂੰ ਨਵੀਂ ਉਚਾਈ ‘ਤੇ ਲੈ ਜਾਵਾਂਗੇ ।
I firmly believe that with your blessings together we can 'ayi akhomi' and we can carry Mother India to greater heights.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading