Advertisement - Remove

ਪੂਰਾ - Example Sentences

Popularity:
Difficulty:
pūrā  pooraa
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐੱਨਬੀਟੀ ਦੁਆਰਾ ਹੋਰ ਸਮੱਗਰੀ ਵੀ ਪੇਸ਼ ਕੀਤੀ ਜਾਵੇਗੀ ਤਾਂਕਿ ਕੋਰੋਨਾ ਕਾਲ ਤੋਂ ਬਾਅਦ ਦੇ ਪਾਠਕਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾ ਸਕੇ।
He said that more new content will be brought out by NBT in due course of time to meet the reading needs of the post-Corona readers.
ਮੈਂ ਮੇਰੇ ਪੱਛਮ ਬੰਗਾਲ ਦੇ ਸਾਰੇ ਭਾਈਆਂ-ਭੈਣਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਕਟ ਦੀ ਘੜੀ ਵਿੱਚ ਪੂਰਾ ਦੇਸ਼ ਤੁਹਾਡੇ ਨਾਲ ਹੈ।
I assure all my brothers and sisters in West Bengal that the whole country is with you in this hour of crisis.
ਕੋਵਿਡ-19 ਦੇ ਖਤਰੇ ਅਤੇ ਰਾਸ਼ਟਰਵਿਆਪੀ ਲੌਕਡਾਊਨ ਵਿੱਚ ਸੁਰੰਗ ਪੁੱਟਣ ਦਾ ਕੰਮ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ।
The breakthrough was completed amidst threat of COVID-19 and nationwide lockdown.
ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਜੈਕਟ ਦੇ ਨਿਰਧਾਰਿਤ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਯਾਨੀ ਅਕਤੂਬਰ 2020 ਤੱਕ ਪੂਰਾ ਹੋ ਜਾਣ ਬਾਰੇ ਸੂਚਿਤ ਕੀਤਾ ਗਿਆ ਹੈ।
He said that he has been informed about completion of the project by October 2020, ie, three months ahead of the schedule.
ਪੱਛਮੀ ਨੇਵਲ ਕਮਾਂਡ ਵਿੱਚ ਅਲਟਰਾਵਾਇਲਟ ਡਿਸਇਨਫੈਕਸ਼ਨ ਸੁਵਿਧਾਵਾਂ ਵਿਕਸਿਤ ਕੀਤੀਆਂ ਜਲ ਸੈਨਾ ਡੌਕਯਾਰਡ (ਮੁੰਬਈ) ਨੇ ਇਸ ਉੱਭਰਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਅਲਟਰਾਵਾਇਲਟ (ਯੂਵੀ) ਸੈਨੀਟਾਈਜੇਸ਼ਨ ਬੇਅ ਦਾ ਨਿਰਮਾਣ ਕੀਤਾ ਹੈ।
For details: Ultraviolet Disinfection Facilities Developed AT Western Naval Command Naval Dockyard (Mumbai) has manufactured a UV sanitisation bay to meet this emerging requirement.
Advertisement - Remove
ਰੇਲਵੇ ਵੀ ਕਈ ਰਾਜ ਸਰਕਾਰਾਂ ਦੀ ਬੇਨਤੀ ਤੇ ਇਸ ਤਰ੍ਹਾਂ ਦੀਆਂ ਟ੍ਰੇਨਾਂ ਦੀ ਵਿਵਸਥਾ ਕਰਕੇ ਲੋਕਾਂ ਨੂੰ ਇੱਕ ਰਾਜ ਤੋਂ ਦੂਸਰੇ ਰਾਜ ਤੱਕ ਭੇਜਣ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਮੱਦਦ ਕਰਨ ਲਈ ਅੱਗੇ ਆਇਆ ਹੈ।
Railways have also come forward to help several State Governments to meet the requirement of Intra-state movement of people by organizing such trains at their request.
ਸਾਡੇ ਵਿੱਚੋਂ ਕੌਣ ਅਜਿਹਾ ਹੋਵੇਗਾ ਜੋ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਕਲੀਫਾਂ ਨੂੰ ਅਨੁਭਵ ਨਾ ਕਰ ਰਿਹਾ ਹੋਵੇ, ਅਸੀਂ ਸਾਰੇ ਮਿਲ ਕੇ ਇਸ ਤਕਲੀਫ਼ ਨੂੰ, ਇਸ ਪੀੜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਪੂਰਾ ਦੇਸ਼ ਕੋਸ਼ਿਸ਼ ਕਰ ਰਿਹਾ ਹੈ।
All of us are trying to share their distress the torment.....the entire country is doing that.
ਉਨ੍ਹਾਂ ਵਾਅਦਾ ਕੀਤਾ ਕਿ ਉਦਯੋਗ ਦੀ ‘ਆਤਮਨਿਰਭਰ ਭਾਰਤ ਅਭਿਯਾਨ’ ਨਾਲ ਸਬੰਧਿਤ ਹਰੇਕ ਜ਼ਰੂਰਤ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ ਉਨ੍ਹਾਂ ਉਦਯੋਗ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਸੰਕਲਪ ਲੈਣ ਤੇ ਉਹ ਇਸ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਤਾਣ ਲਾ ਦੇਣ।
He promised that every need of the industry related to the Aatmanirbhar Bharat Abhiyan will be taken care of. He asked the industry to pledge to make the country self-sufficient and put their full strength to fulfill this resolve.
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕਈ ਮਹਾਨ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਬਿਤਾ ਦਿੱਤਾ ।
There have been many great musicians in our country who have lived their entire lives to serve the humanity, he said.
ਦੋਵੇਂ ਮੰਤਰੀ, ਸਾਲ 2018 ਦੇ ਹਿੰਦ ਮਹਾਸਾਗਰ ਖੇਤਰ ਬਾਰੇ ਭਾਰਤ-ਫਰਾਂਸ ਸੰਯੁਕਤ ਰਣਨੀਤਕ ਵਿਜ਼ਨ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।
The two Ministers agreed to work together to fulfil the India-France Joint Strategic Vision on the Indian Ocean Region of 2018.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading