Advertisement - Remove

ਪੂਰਾ - Example Sentences

pūrā  pooraa
5. ਫੰਡਾਂ ਦੀ ਦੂਜੀ ਕਿਸ਼ਤ ਦੀ ਅੱਧੀ ਰਾਸ਼ੀ ਪਾਈਪ ਜ਼ਰੀਏ ਜਲ ਦੀ ਸਪਲਾਈ ਦੇ ਪ੍ਰੋਗਰਾਮ ਦੇ ਪੂਰਾ ਹੋਣ ਜਾਣ ਦੇ ਅਧਾਰ ‘ਤੇ ਰਾਜਾਂ ਨੂੰ ਜਾਰੀ ਕੀਤੀ ਜਾਵੇਗੀ ਜਿਸ ਦਾ ਮੁੱਲਾਂਕਣ ਕਿਸੇ ਤੀਜੇ ਪੱਖ ਦੇ ਜ਼ਰੀਏ ਕੀਤਾ ਜਾਵੇਗਾ।
5. Other half of second instalment of funds will be released to the States based on functionality status of completed piped water supply schemes, which will be evaluated through a third party.
ਖੁਰਾਕ ਸਬਸਿਡੀ ਲੋੜਾਂ ਨੂੰ ਪੂਰਾ ਕਰਨ ਹਿੱਤ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੂੰ ਐੱਨਐੱਸਐੱਸਐੱਫ ਤੋਂ ਇੱਕ ਸਮੇਂ ਦਾ 45,000 ਕਰੋੜ ਰੁਪਏ ਦਾ ਕਰਜ਼ਾ ਮੁਹੱਈਆ ਕਰਾਉਣ ਦੀ ਵੀ ਪ੍ਰਵਾਨਗੀ ਦਿੱਤੀ ਗਈ।
It also approved providing a one-time loan of Rs. 45,000 crore from NSSF to Food Corporation of India (FCI) to meet its food subsidy requirements.
ਵਾਰਾਣਸੀ ਰਿੰਗ ਰੋਡ ਦੇ ਪਹਿਲੇ ਪੜਾਅ ਵਿੱਚ 759.36 ਕਰੋਡ਼ ਰੁਪਏ ਦੀ ਲਾਗਤ ਨਾਲ 16.55 ਕਿਲੋਮੀਟਰ ਲੰਬੇ ਮਾਰਗ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ , ਜਦੋਂ ਕਿ 812.59 ਕਰੋਡ਼ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-56 ‘ਤੇ ਬਾਬਤਪੁਰ – ਵਾਰਾਣਸੀ ਰਾਜਮਾਰਗ ਨੂੰ ਚਾਰ ਲੇਨ ਬਣਾਉਣ ਦੇ ਨਾਲ ਹੀ 17.25 ਕਿਲੋਮੀਟਰ ਮਾਰਗ ਦਾ ਨਿਰਮਾਣ ਕੀਤਾ ਗਿਆ ਹੈ ।
The 16.55 km Varanasi Ring Road Phase-I has been completed at a cost of Rs 759.36 crore, while the work of four-laning and construction of 17.25 km Babatput-Varanasi road on NH-56 has cost Rs 812.59 crore.
ਜੋ ਟੀਚਾ ਤੈਅ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇਸ ਸਰਕਾਰ ਵਿੱਚ ਪੂਰੀ ਤਾਕਤ ਲਗਾ ਦਿੱਤੀ ਜਾਂਦੀ ਹੈ ।
This government has utilised its full strength in order to fulfil the set goals.
ਇਸੇ ਤਰ੍ਹਾਂ ਸੂਬਾ ਸਰਕਾਰ ਮੰਨਦੀ ਹੈ ਕਿ ਇੱਥੋਂ ਦੇ ਸ਼ਹਿਰਾਂ ਵਿੱਚ 8 ਲੱਖ ਤੋਂ ਜ਼ਿਆਦਾ ਗ਼ਰੀਬ ਪਰਿਵਾਰਾਂ ਲਈ ਘਰ ਦੀ ਲੋੜ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਜ਼ਰੀਏ ਇਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ।
Similarly the state government feels that that more than 8 lakh poor families require homes This demand can be met through the Prime Minister Urban Housing Scheme.
Advertisement - Remove
ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਜ਼ਰੀਏ ਇਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ।
Similarly the state government feels that that more than 8 lakh poor families require homes This demand can be met through the Prime Minister Urban Housing Scheme.
ਯਾਨੀ ਕਿ ਮਾਰਚ ਮਹੀਨਾ, ਅਪ੍ਰੈਲ ਮਹੀਨਾ ਅਤੇ ਪੂਰਾ ਮਈ ਮਹੀਨਾ, ਇਨ੍ਹਾਂ ਤਿੰਨ ਮਹੀਨਿਆਂ ਦੀਆਂ ਸਾਡੀਆਂ ਸਾਰੀਆਂ ਜੋ ਭਾਵਨਾਵਾਂ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਚੋਣ ਤੋਂ ਬਾਅਦ ਇੱਕ ਨਵੇਂ ਵਿਸ਼ਵਾਸ ਦੇ ਨਾਲ, ਤੁਹਾਡੇ ਅਸ਼ੀਰਵਾਦ ਦੀ ਤਾਕਤ ਨਾਲ, ਫਿਰ ਇੱਕ ਵਾਰ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗਾ ਅਤੇ ਸਾਲਾਂ ਤੱਕ ਆਪਣੇ ‘ਮਨ ਕੀ ਬਾਤ’ ਕਰਦਾ ਰਹਾਂਗਾ।
This means I shall take up our thoughts and ideas accumulated over the three months of March, April & entire May after the Elections, with confidence anew.
ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇੰਦੌਰ ਤੋਂ ਪ੍ਰੇਰਨਾ ਲੈ ਸਕਦਾ ਹੈ ਜਿਸ ਨੂੰ ਭਾਰਤ ਵਿੱਚ ਸਭ ਤੋਂ ਸਵੱਛ ਸ਼ਹਿਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
He said the entire country can take inspiration from Indore, which has been awarded for being the cleanest city in India.
ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇੰਦੌਰ ਤੋਂ ਪ੍ਰੇਰਨਾ ਲੈ ਸਕਦਾ ਹੈ ਜਿਸ ਨੂੰ ਭਾਰਤ ਵਿੱਚ ਸਭ ਤੋਂ ਸਵੱਛ ਸ਼ਹਿਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
He said the entire country can take inspiration from Indore, which has been awarded for being the cleanest city in India.
ਪ੍ਰਧਾਨ ਮੰਤਰੀ ਨੇ ਸੁਰੰਗ ਦਾ ਪੂਰਾ ਸਫਰ ਕੀਤਾ ਅਤੇ ਇਸ ਦੀਆਂ ਅਹਿਮ ਵਿਸ਼ੇਸ਼ਤਾਵਾਂ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ।
The Prime Minister travelled the entire length of the tunnel, and was briefed on some of its key features.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading