Advertisement - Remove

ਪੂਰਾ - Example Sentences

Popularity:
Difficulty:
pūrā  pooraa
ਪ੍ਰਧਾਨ ਮੰਤਰੀ ਨੇ ਕਰਨਾਟਕ ਅਤੇ ਆਂਧ੍ਰਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਨੂੰ ਵੇਮਾਗਿਰੀ ਟ੍ਰਾਂਸਮਿਸ਼ਨ ਸਿਸਟਮ ਸਮੇਂ ਸਿਰ ਪੂਰਾ ਕਰਨ ‘ਤੇ ਵਧਾਈ ਦਿੱਤੀ । *****
Prime Minister congratulated the state governments of Karnataka and Andhra Pradesh for progress made in timely completion of the project related to strengthening of transmission system beyond Vemagiri.
ਮੈਂ ਕਾਮਨਾ ਕਰਦਾ ਹਾਂ ਕਿ ਇਹ ਸੰਵਿਧਾਨ ਦਿਵਸ ਸਾਡੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖੇ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਬਲ ਦੇਵੇ। ਸਾਡੇ ਸੰਵਿਧਾਨ ਨਿਰਮਾਤਿਆ ਨੇ ਜੋ ਸੁਪਨਾ ਦੇਖਿਆ ਸੀ ਉਸ ਨੂੰ ਪੂਰਾ ਕਰਨ ਦੀ ਸਾਨੂੰ ਸ਼ਕਤੀ ਦੇਵੇ।
I hope that the Constitution Day upholds the ideals of our Constitution, strengthens our commitment to contribute towards nation building and gives us the strength to fulfil the dream that our Constitution makers had dreamed of.
ਉਨ੍ਹਾਂ ਨੇ ਵਿਗਿਆਨੀਆਂ ਨੂੰ ਅਜਿਹੀਆਂ ਸਸਤੀਆਂ ਤਕਨੀਕਾਂ ਵਿਕਸਿਤ ਕਰਨ ਦੀ ਤਾਕੀਦ ਕੀਤੀ ਜੋ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੇਸ਼ ਦੀ ਵਿਕਾਸ ਗਤੀ ਨੂੰ ਤੇਜ਼ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ।
He urged them to develop low cost technologies that would cater to India's specific requirements and help in fast-tracking India's growth.
ਵਿਸ਼ਵ ਬੈਂਕ ਦਾ ਪੂਰਾ ਕਰਜ਼ ਹਿੱਸਾ ਅਤੇ ਕੇਂਦਰੀ ਮਦਦ ਰਾਜਾਂ ਨੂੰ ਅਨੁਦਾਨ ਵਜੋਂ ਦਿੱਤੇ ਜਾਣਗੇ ।
The entire World Bank's loan component and Central Assistance shall be passed on to the States as Grants.
ਵਿਸ਼ਵ ਬੈਂਕ ਕਰਜ਼ੇ ਦਾ ਪੂਰਾ ਕੰਪੋਨੈੱਟ ਅਤੇ ਕੇਂਦਰੀ ਸਹਾਇਤਾ, ਰਾਜਾਂ ਨੂੰ ਅਨੁਦਾਨ ਦੇ ਰੂਪ ਵਿੱਚ ਦਿੱਤੇ ਜਾਣਗੇ ।
The entire World Bank's loan component and Central Assistance shall be passed on to the States as Grants.
Advertisement - Remove
ਪ੍ਰਧਾਨ ਮੰਤਰੀ ਓਲੀ ਨਾਲ ਆਪਣੀ ਗੱਲਬਾਤ ਵਿੱਚ, ਪ੍ਰਧਾਨ ਮੰਤਰੀ ਨੇ 2019 ਵਿੱਚ ਕਈ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਨਾਲ ਭਾਰਤ - ਨੇਪਾਲ ਸਬੰਧਾਂ ਦੀ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ।
In his conversation with Prime Minister Oli, the Prime Minister expressed his satisfaction at the progress of India-Nepal relations in 2019, with the completion of several projects.
ਅਧਿਆਪਕ ਦਾ ਉਦਹਾਰਨ ਦਿੰਦੇ ਹੋਏ, ਉਨ੍ਹਾਂ ਨੇ ਇਹ ਕਿਹਾ ਕਿ ਅਧਿਆਪਕ ਜਦੋਂ ਆਪਣੇ ਕਰਤੱਵਾਂ ਦੀ ਪਾਲਣਾ ਕਰਦਾ ਹੈ ਤਾਂ ਉਹ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਪੂਰਾ ਕਰਦਾ ਹੈ।
Giving an example of a teacher, he said, if a teacher performs his duties then he is fulfilling the rights of the students.
ਸਾਡੀ ਆਸ਼ਾ ਹੈ ਕਿ ਬਾਕੀ ਘਰਾਂ ਦਾ ਨਿਰਮਾਣ ਵੀ ਜਲਦੀ ਪੂਰਾ ਹੋਵੇਗਾ ।
We hope that the construction of the remaining houses will also be completed soon.
ਉਨ੍ਹਾਂ ਕਿਹਾ, ਅਸੀਂ ਤਿੰਨ ਦਹਾਕਿਆਂ ਤੋਂ ਲੰਬਿਤ ਪਏ ਕਾਰਜ ਨੂੰ ਪੂਰਾ ਕਰ ਸਕੇ ।
We could complete that task which was pending for over 3 decades.
ਸੁਯੋਗ ਡਾਕਟਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਜਨਤਕ ਨਿੱਜੀ ਹਿੱਸੇਦਾਰੀ ਦੇ ਪ੍ਰਰੂਪ ਵਿੱਚ ਮੌਜੂਦਾ ਜ਼ਿਲਾ ਹਸਪਤਾਲਾਂ ਤੋਂ ਇਕ ਮੈਡੀਕਲ ਕਾਲਜ ਜੋੜਨ ਦਾ ਪ੍ਰਸਤਾਵ ਕੀਤਾ ਗਿਆ ਹੈ ।
In order to meet the requirement of qualified medical doctors, it is proposed to attach a medical college to an existing district hospital in PPP mode.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading