Advertisement - Remove

ਪੂਰਾ - Example Sentences

pūrā  pooraa
ਇਨ੍ਹਾਂ ਸਾਰੇ ਖੇਤਰਾਂ ਨੂੰ ਨਵੇਂ ਸਮਾਧਾਨ ਲੋੜੀਂਦੇ ਹਨ ਜੋ ਸਥਾਨਕ ਚੁਣੌਤੀਆਂ ਅਤੇ ਲੋੜਾਂ ਨੂੰ ਪੂਰਾ ਕਰਦੇ ਹਨ।
All these sectors require innovative solutions, which cater to local challenges and requirements.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸਿੰਚਾਈ ਪ੍ਰੋਜੈਕਟ ਦੇ ਪੂਰਾ ਹੋ ਜਾਣ ‘ਤੇਕਿਸਾਨਾਂ ਦੀ ਕੱਚੇ ਮਾਲ ਸਬੰਧੀ ਲਾਗਤ ਘਟ ਜਾਵੇਗੀ।
With each completed irrigation project, he added, the input cost of farmers would come down.
ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਸਾਰਿਆਂ ਦੀਆਂ ਗੱਲਾਂ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਮੈਨੂੰ ਮਿਲਣਗੀਆਂ ਅਤੇ ‘ਮਨ ਕੀ ਬਾਤ’ ਨੂੰ ਹੋਰ ਵੀ ਰੌਚਕ ਅਤੇ ਪ੍ਰਭਾਵੀ ਤੇ ਉਪਯੋਗੀ ਬਣਾਉਣਗੀਆਂ।
I firmly believe that your ideas and your views will continue reaching me in even greater numbers and will help make Mann Ki Baat more interesting, effective and useful.
ਪੂਰਾ ਵਿਸ਼ਵ ਇਸ ਗੱਲ ਨੂੰ ਦੇਖ ਰਿਹਾ ਹੈ ਕਿ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ਵਾਸੀ ਕੀ ਕਠਿਨਾਈਆਂ ਝੱਲ ਕੇ ਵੀ ਸਫਲਤਾ ਪ੍ਰਾਪਤ ਕਰਨਗੇ!
The whole world is watching – will hundred and twenty-five crore Indians finally attain success after facing numerous hardships?
ਪੂਰਾ ਵਾਤਾਵਰਨ ਹਾਥੀ ਘੋੜਾ ਪਾਲਕੀ- ਜੈ ਘਨ੍ਹਈਆ ਲਾਲ ਕੀ, ਗੋਵਿੰਦਾ-ਗੋਵਿੰਦਾ ਦੇ ਜੈਕਾਰੇ ਨਾਲ ਗੂੰਜਣ ਵਾਲਾ ਹੈ।
The whole atmosphere will reverberate to the sonorous chants & calls of ‘Hathi, Ghoda, Palki’, ‘Jai KanhaiyaLalki’ and ‘Govinda-Govinda’.
Advertisement - Remove
ਇੱਕ ਵਾਰੀ ਮੈਂ ਫਿਰ ਸਾਰੇ ਦੇਸ਼ ਵਾਸੀਆਂ ਵਲੋਂ ਕੇਰਲ ਦੇ ਲੋਕਾਂ ਨੂੰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਿੱਥੇ-ਜਿੱਥੇ ਆਫ਼ਤ ਆਈ ਹੈ, ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪੂਰਾ ਦੇਸ਼ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਹੈ।
Once again on behalf of all Indians, I would like to re assure each & everyone in Kerala and other affected places that at this moment of calamity, the entire country stands by them.
ਪ੍ਰਧਾਨ ਮੰਤਰੀ ਨੇ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਕੱਤਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਉਮੀਦ ਨਾਲੋਂ ਕਿਤੇ ਜ਼ਿਆਦਾ ਚੰਗੇ ਵਿਚਾਰ ਪੇਸ਼ ਕਰਕੇ ਪੂਰਾ ਕੀਤਾ ਹੈ।
The Prime Minister appreciated the presentation and said that the Secretaries had completed their assignment much the same way that he had envisaged.
ਕੀ ਸਾਡੇ ਵਿਗਿਆਨਕਾਂ ਵੱਲੋਂ ਇਸ ਮੰਗ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰਨ ਲਈ 3ਡੀ ਪ੍ਰਿੰਟਿੰਗ ਤਕਨੀਕ ਅਪਣਾਈ ਜਾ ਸਕਦੀ ਹੈ?
Can our scientists adopt 3D printing technology to help us meet this demand?
ਪਖਾਨੇ ਬਣਾਉਣ ਲਈ ਜੋ ਸਮਾਨ ਲੈ ਕੇ ਜਾਣਾ ਸੀ, ਇੱਟਾਂ ਹੋਣ, ਸੀਮੈਂਟ ਹੋਵੇ, ਸਾਰਾ ਸਾਮਾਨ ਇਨ੍ਹਾਂ ਨੌਜਵਾਨਾਂ ਨੇ ਆਪਣੇ ਮੋਢਿਆਂ ‘ਤੇ ਚੁੱਕ ਕੇ, ਪੂਰਾ ਦਿਨ ਪੈਦਲ ਚਲ ਕੇ ਉਨ੍ਹਾਂ ਜੰਗਲਾਂ ਵਿੱਚ ਗਏ।
The building material needed to construct the toilets whether it was bricks or cement, the entire construction material was carried by the young men on their shoulders, spending an entire day walking in those forests.
ਮੇਰਾ ਪੂਰਾ ਭਰੋਸਾ ਹੈ ਕਿ ਬੈਂਕ ਅਤੇ ਪੋਸਟ ਆੱਫ਼ਿਸ ਵਿੱਚ ਕੰਮ ਕਰਨ ਵਾਲੇ ਸਾਥੀ ਦੇਸ਼ ਹਿਤ ਵਿੱਚ ਇਸ ਪਵਿੱਤਰ ਕਾਰਜ ਨੂੰ ਸਫ਼ਲਤਾਪੂਰਬਕ ਨੇਪਰੇ ਚਾੜ੍ਹਨਗੇ।
I have full faith that banks and post offices will successfully carry out this great task of national importance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading