Advertisement - Remove

ਪੂਰਾ - Example Sentences

Popularity:
Difficulty:
pūrā  pooraa
ਮਾਰਚ 2023 ਤੱਕ ਪ੍ਰੋਜੈਕਟ ਪੂਰਾ ਹੋ ਜਾਣ ਦੀ ਉਮੀਦ ਹੈ।
The Project is expected to be completed by March, 2023.
2022 ਤੱਕ ਸਾਰਿਆਂ ਨੂੰ ਮਕਾਨਾਂ ਦਾ ਟੀਚਾ ਪੂਰਾ ਕਰਨ ਦੇ ਲਈ ਗ੍ਰਾਮੀਣ ਖੇਤਰ ਵਿੱਚ 2019 ਤੱਕ ਇੱਕ ਕਰੋੜ ਤੋਂ ਜ਼ਿਆਦਾ ਆਵਾਸਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਇਲਾਵਾ ਸਵੱਛ ਭਾਰਤ ਅਭਿਆਨ ਤਹਿਤ 6 ਕਰੋੜ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ।
To fulfil target of housing for All by 2022 ,more than one crore houses will be built by 2019 in rural areas, besides already constructed 6 crore toilets under Swachh Bharat Mission.
ਮੈਨੂੰ ਪੂਰੀ ਉਮੀਦ ਹੈ ਕਿ ਮਹਾਰਾਸ਼ਟਰ ਸਰਕਾਰ , ਇੱਥੇ ਦੀ ਬਿਊਰੋਕਰੇਸੀ , ਇੱਥੇ ਦੇ ਕਰੋੜਾਂ ਨਾਗਰਿਕ , ਆਪਣੇ - ਆਪਣੇ ਸੰਕਲਪ ਨੂੰ ਪੂਰਾ ਕਰਨਗੇ ਅਤੇ ਸਮਾਂ ਰਹਿੰਦੇ ਪੂਰਾ ਕਰਨਗੇ ।
I am hopeful that the government of Maharashtra, the bureaucracy of the state, and millions and millions of people of the state will fulfill their solemn pledges and they will do it within the stipulated time.
ਅਲੱਗ-ਅਲੱਗ ਵਿਭਾਗਾਂ ਦੇ ਸੰਯੁਕਤ ਯੋਗਦਾਨ ਕਰਕੇ ਇਸ ਇਮਾਰਤ ਦਾ ਨਿਰਮਾਣ ਤੈਅ ਸਮੇਂ ਤੋਂ ਪਹਿਲਾਂ ਹੀ ਪੂਰਾ ਕੀਤਾ ਗਿਆ ਹੈ।
This has been completed before time because of the concerted efforts of different departments.
ਅੱਜ 8 ਮਾਰਚ, ਪੂਰਾ ਵਿਸ਼ਵ 100 ਸਾਲ ਤੋਂ ਵੀ ਅਧਿਕ ਸਮੇਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਇਸ ਨਾਲ ਜੁੜਿਆ ਹੋਇਆ ਹੈ।
For more than a hundred years the whole world has been observing the International Women's Day which falls on this date.
Advertisement - Remove
ਲੇਕਿਨ ਅੱਜ ਪੂਰਾ ਹਿੰਦੁਸਤਾਨ ਝੁਨਝੁਨੂ ਦੇ ਨਾਲ ਜੁੜ ਗਿਆ ਹੈ।
But today the entire country is connected with Jhunjhunu.
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼੍ਰੀਮਾਨ ਐੱਨ ਬੀਰੇਨ ਸਿੰਘ ਜੀ ਦੀ ਟੀਮ ਨੂੰ ਮੇਰੇ ਵੱਲੋਂ ਪੂਰਾ ਸਹਿਯੋਗ ਮਿਲਦਾ ਰਹੇਗਾ ।
I would like to assure you people that the team of Shriman N. BirensinghJi will continue to get to full cooperation from my side.
ਇੱਕ ਵਾਰ ਫਿਰ ਰਾਜ ਸਰਕਾਰ ਨੂੰ ਇੱਕ ਸਾਲ ਪੂਰਾ ਕਰਨ ਲਈ, ਰਾਜ ਦੇ ਲੋਕਾਂ ਅਤੇ ਖ਼ਾਸ ਤੌਰ 'ਤੇ ਇੱਥੋਂ ਦੇ ਨੌਜਵਾਨਾਂ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ।
Once again I congratulate the state government for completing one year and to the people of the state and especially the youth of the state for these projects of development.
ਮਕਾਨ ਉਸਾਰੀ ਪ੍ਰੋਜੈਕਟ ਆਮ ਤੌਰ ਤੇ 18 ਤੋਂ 24 ਮਹੀਨਿਆਂ ਵਿੱਚ ਆਪਣੀ ਤਿਆਰੀ ਦਾ ਸਾਈਕਲ ਪੂਰਾ ਕਰ ਲੈਂਦੇ ਹਨ। ਇਸ ਲਈ ਉਸਾਰੀ ਲਈ ਜਿਨ੍ਹਾਂ ਮਕਾਨਾਂ ਨੂੰ ਗਰਾਊਂਡ ਕੀਤਾ ਗਿਆ, ਉਹ ਸਕੀਮ ਦੀ ਜ਼ਮੀਨੀ ਪੱਧਰ ਉੱਤੇ ਹੋ ਰਹੀ ਪ੍ਰਗਤੀ ਦੀ ਸਹੀ ਤਸਵੀਰ ਪੇਸ਼ ਕਰਦੇ ਹਨ।
The housing projects normally take between 18 to 24 months to complete its life cycle of construction and hence houses grounded for construction is the true indicator of the real and physical progress of the scheme done at ground level.
ਵੱਡਾ ਪ੍ਰਭਾਵ: ਇਹ ਕਰਨਾਟਕ ਰਾਜ ਵਿੱਚ ਅਨੁਸੂਚਿਤ ਜਨਜਾਤੀਆਂ ਦੇ ਦਰਜੇ ਨੂੰ ਮਨਜ਼ੂਰੀ ਦੇਣ ਦੀ 'ਪਰਿਵਾਰ ਅਤੇ ਤਲਵਾਰ' ਭਾਈਚਾਰਿਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰੇਗਾ।
Major Impact: This will fulfil the long term demand of 'Parivara' and Talawara' communities for granting Scheduled Tribes status in the State of Karnataka.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading