Advertisement - Remove

ਪੂਰਾ - Example Sentences

pūrā  pooraa
31 ਦਸੰਬਰ, 2018 ਤੱਕ ਪ੍ਰੋਜੈਕਟ ਪੂਰਾ ਹੋਣ ਦੀ ਆਸ ਹੈ।
The project is expected to be completed by 31st December, 2018.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ-ਜਿਵੇਂ ਅਸੀਂ ਆਪਣੇ ਸਬੰਧ ਵਧਾਵਾਂਗੇ ਅਤੇ ਲੋਕਾਂ ਦਰਮਿਆਨ ਰਿਸ਼ਤੇ ਮਜ਼ਬੂਤ ਕਰਾਂਗੇ, ਤਿਵੇਂ-ਤਿਵੇਂ ਅਸੀਂ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਅਸਮਾਨ ਵੀ ਛੂਹਾਂਗੇ।
I have complete faith that as we enhance our relations and strengthen relationships between people, we will touch new heights of growth and prosperity.
ਇੱਕ ਮਹਿਲਾ ਨੂੰ ਸਿੱਖਿਅਤ ਕਰਨ ਨਾਲ ਕੇਵਲ ਇੱਕ ਵਿਅਕਤੀ ਨਹੀਂ ਬਲਕਿ ਪੂਰਾ ਪਰਿਵਾਰ ਸਸ਼ਕਤ ਬਣਦਾ ਹੈ।
Educating a woman would not only empower an individual but an entire family.
ਉਨ੍ਹਾਂ ਦੱਸਿਆ ਕਿ ਨੌਇਡਾ ਵਿੱਚ ਨੈਸ਼ਨਲ ਮਿਊਜ਼ੀਅਮ ਸੰਸਥਾਨ ਦਾ ਨਵਾਂ ਪਰਿਸਰ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ।
He also announced that the new campus of National Museum Institute coming up at Noida would be completed by this year End.
ਪ੍ਰਧਾਨ ਮੰਤਰੀ ਬਣਨ ਦੇ 6 ਮਹੀਨੇ ਦੇ ਅੰਦਰ ਹੀ ਮੈਂ ਇਨ੍ਹਾਂ ਦੋਵਾਂ ਹੀ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਯਤਨ ਸ਼ੁਰੂ ਕੀਤਾ ਸੀ।
Just 6 months after becoming the Prime Minister, I had started my efforts to complete these two projects at a rapid pace.
Advertisement - Remove
ਉਸ ਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
This too will be completed soon.
ਕਰੀਬ 1200 ਕਿਲੋਮੀਟਰ ਦੀ ਇਹ ਪਾਈਪਲਾਈਨ ਓਡੀਸ਼ਾ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਅਤੇ ਪੈਟਰੋਲੀਅਮ ਪਦਾਰਥਾਂ ਦੀ ਜ਼ਰੂਰਤ ਨੂੰ ਵੀ ਪੂਰਾ ਕਰੇਗੀ।
This nearly 1200Km long pipeline will fulfil the petroleum needs of Andhra Pradesh and Telangana along with the needs of Odisha.
ਪਾਰਾਦੀਪ ਰਿਫਾਈਨਰੀ ਤੋਂ ਨਿਕਲਿਆ ਪੈਟਰੋਲ, ਡੀਜ਼ਲ, ਕੈਰੋਸੀਨ ਅਤੇ ਹਵਾਈ ਜਹਾਜ਼ ਦਾ ਈਂਧਨ ਅਨੇਕ ਸ਼ਹਿਰਾਂ ਅਤੇ ਪਿੰਡਾਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ।
Petrol, diesel, kerosene and fuel for airplanes produced from Paradip refinery will meet the needs of several cities and villages.
ਕਰੀਬ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਇਸ ਨਾਲ ਓਡੀਸ਼ਾ ਦੇ ਪੰਜ ਜ਼ਿਲ੍ਹਿਆਂ ਦੇ ਨਾਲ-ਨਾਲ ਝਾਰਖੰਡ ਦੇ ਛੇ ਜ਼ਿਲ੍ਹੇ ਵੀ ਪਾਈਪ ਵਾਲੀ ਗੈਸ ਨਾਲ ਜੁੜ ਜਾਣਗੇ।
On the completion of this project worth nearly Rs.3500 crores, the 6 districts of Jharkhand along with the 5 districts of Odisha will also be connected with the gas pipelines.
ਸਾਥੀਓ , ਮੇਰਾ ਸਪਸ਼ਟ ਮੰਨਣਾ ਹੈ ਕਿ ਜਦੋਂ ਪੂਰਬੀ ਭਾਰਤ ਵਧੇਗਾ ਤਾਂ ਪੂਰਾ ਭਾਰਤ ਵਧੇਗਾ ।
Friends, I firmly believe that if the Eastern India progresses, the entire India will progress.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading