Advertisement - Remove

ਪੂਰਾ - Example Sentences

pūrā  pooraa
ਹਥਿਆਰਬੰਦ ਬਲਾਂ ਦਾ ਸਾਹਸ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਅਸੀਂ ਸਾਰੇ ਸਾਡੀਆਂ ਸੀਮਾਵਾਂ ਦੀ ਰੱਖਿਆ ਵਿੱਚ ਲਗੇ ਹੋਏ ਸੈਨਿਕਾਂ ਨਾਲ ਇਕਜੁੱਟ ਹਾਂ ਅਤੇ ਉਨ੍ਹਾਂ ਦੇ ਸਾਹਸ ਅਤੇ ਬਹਾਦਰੀ ’ਤੇ ਪੂਰਾ ਭਰੋਸਾ ਰੱਖਦੇ ਹਾਂ।
Valour of the Armed Forces Prime Minister underscored that today all of us stand united with the soldiers defending our borders and repose full faith in their courage and bravery.
ਉਨ੍ਹਾਂ ਨੇ ਕਿਹਾ ਕਿ ਸਰਬ ਪਾਰਟੀ ਬੈਠਕ ਜ਼ਰੀਏ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ।
He added that through the All Party Meeting, he wants to assure the families of the martyrs that the entire country stands with them.
ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਏਸੀ ’ਤੇ ਚੀਨ ਦੁਆਰਾ ਉਠਾਏ ਗਏ ਕਦਮਾਂ ਤੋਂ ਪੂਰਾ ਦੇਸ਼ ਆਹਤ ਅਤੇ ਆਕ੍ਰੋਸ਼ਿਤ ਵਿੱਚ ਹੈ।
Prime Minister said that the entire country is hurt and angry at the steps taken by China at LAC.
ਸ਼੍ਰੀ ਉੱਧਵ ਠਾਕਰੇ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੂਰਾ ਦੇਸ਼ ਇਕਜੁੱਟ ਹੈ ਅਤੇ ਪ੍ਰਧਾਨ ਮੰਤਰੀ ਦੇ ਨਾਲ ਹੈ।
Shri Uddhav Thackeray lauded the Prime Minister and said that the entire country is one and with the Prime Minister.
ਅੱਜ ਖਗੜੀਆ ਤੋਂ ਸ਼ੁਰੂ ਹੋ ਰਿਹਾ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਇਸੇ ਭਾਵਨਾ, ਇਸੇ ਜ਼ਰੂਰਤ ਨੂੰ ਪੂਰਾ ਕਰਨ ਦਾ ਬਹੁਤ ਵੱਡਾ ਸਾਧਨ ਹੈ।
Today, the 'Garib Kalyan Rozgar Yojana' being launched from Khagaria is a great tool to fulfil this requirement.
Advertisement - Remove
ਇਸ ਤੋਂ ਪਹਿਲਾਂ ਤੁਹਾਡੀਆਂ ਅਤੇ ਦੇਸ਼ ਦੇ ਕਰੋੜਾਂ ਗ਼ਰੀਬਾਂ ਦੀਆਂ ਤਤਕਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਸਰਕਾਰ ਨੇ ਲੌਕਡਾਊਨ ਦੇ ਸ਼ੁਰੂ ਵਿੱਚ ਤੁਰੰਤ ਕਦਮ ਉਠਾਏ ਸਨ।
Earlier, the government had also taken quick steps in the beginning of the lockdown to meet the immediate needs of crores of people like you and of the entire country.
ਅੱਜ ਤੁਹਾਡਾ ਇਹ ਸੇਵਕ, ਅਤੇ ਪੂਰਾ ਦੇਸ਼, ਇਸ ਸੋਚ ਦੇ ਨਾਲ, ਇਸੇ ਸੰਕਲਪ ਦੇ ਨਾਲ ਤੁਹਾਡੇ ਮਾਨ ਅਤੇ ਸਨਮਾਨ ਲਈ ਕੰਮ ਕਰ ਰਿਹਾ ਹੈ।
Today this servant of yours, and the whole country, is working with the same idea, with this resolve, for your honour and respect.
ਖਰੀਦਦਾਰ ਕੇਵਲ ਉਨ੍ਹਾਂ ਉਤਪਾਦਾਂ ਦੀ ਖਰੀਦ ਕਰ ਸਕਦਾ ਹੈ ਜੋ ਘੱਟ ਤੋਂ ਘੱਟ 50% ਦੇ ਸਥਾਨਕ ਕੰਟੈਂਟ ਦੇ ਪੈਮਾਨੇ ਨੂੰ ਪੂਰਾ ਕਰਦੇ ਹਨ।
Buyers can choose to buy only those products that meet the minimum 50 local content criteria.
ਸਾਰੇ ਬਿਨੈਕਾਰਾਂ ਦੁਆਰਾ ਜਮ੍ਹਾਂ ਕਰਵਾਇਆ ਗਿਆ ਪੂਰਾ ਪੈਸਾ ਬਿਨਾ ਕਿਸੇ ਕਟੌਤੀ ਦੇ ਤਤਕਾਲ ਵਾਪਸ ਕੀਤੇ ਜਾਣ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ।
The process has been started today to immediately refund full amount of money deposited by the applicants without any deduction.
ਇਸ ਕੇਂਦਰ ਦਾ ਪੂਰਾ ਸੰਚਾਲਨ , ਜਿਸ ਵਿੱਚ ਮੈਡੀਕਲ ਕਰਮੀਆਂ ਦੀ ਸੰਖਿਆ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ ਸ਼ਾਮਲ ਹੈ , ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਐੱਪੀਐੱਫ ) ਨੂੰ ਸੌਂਪਿਆ ਗਿਆ ਹੈ ਜਿਸ ਵਿੱਚ ਭਾਰਤ-ਤਿੱਬਤ ਸੀਮਾ ਪੁਲਿਸ ( ਆਈਟੀਬੀਪੀ ) ਸਭ ਤੋਂ ਅੱਗੇ ਹੈ।
The entire operation of this Centre, including ensuring availability of requisite numbers of medical personnel, has been entrusted to the Central Armed Police Forces (CAPFs), with Indo-Tibetan Border Police (ITBP) taking the lead in this process.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading