Advertisement - Remove

ਪੂਰਾ - Example Sentences

Popularity:
Difficulty:
pūrā  pooraa
ਇਸ ਨਾਲ ਸਕੂਲ ਸਿੱਖਿਆ ਦੇ ਵਿਭਿੰਨ ਪੜਾਵਾਂ ਵਿੱਚ ਬੱਚਿਆਂ ਦੇ ਸਿੱਖਿਆ ਜਾਰੀ ਰੱਖਣ ਦੇ ਮਾਮਲਿਆਂ ਵਿੱਚ ਵਾਧਾ ਹੋਏਗਾ ਅਤੇ ਬੱਚਿਆਂ ਨੂੰ ਆਪਣੀ ਸਕੂਲ ਸਿੱਖਿਆ ਪੂਰੀ ਕਰਨ ਲਈ ਪੂਰਾ ਮੌਕਾ ਮਿਲੇਗਾ।
It will help improve the transition rates across the various levels of school education and aid in promoting universal access to children to complete school education.
ਮਾਣਯੋਗ ਮੰਤਰੀ ਨੇ ਕਿਹਾ ਕਿ 4420 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਟੀਚਾਗਤ 910 ਦਿਨਾਂ ਦੀ ਤੁਲਨਾ ਵਿੱਚ ਲਗਭਗ 500 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਹੀ ਪੂਰਾ ਹੋ ਰਿਹਾ ਹੈ।
The Minister said, this project worth Rs 4420 crore is going to be completed in a record time of about 500 days, against the targeted 910 days.
ਮਾਣਯੋਗ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਦਿੱਲੀ-ਮੇਰਠ ਰਾਜਮਾਰਗ ਪ੍ਰੋਜੈਕਟ ਤਹਿਤ ਦਿੱਲੀ ਤੋਂ ਡਾਸਨਾ ਤੱਕ 14 ਲੇਨ ਵਾਲੇ ਰਾਜਮਾਰਗ ਦਾ ਨਿਰਮਾਣ ਕਾਰਜ ਟੀਚਾਗਤ 30 ਮਹੀਨਿਆਂ ਦੀ ਤੁਲਨਾ ਵਿੱਚ 15 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਹੀ ਪੂਰਾ ਹੋ ਜਾਵੇਗਾ।
The Minister also announced that the work on construction of 14-lane highway from Delhi to Dasna, under the ambitious Delhi-Meerut Highway project, will be completed in record time of 15 months, against the targeted 30 months.
ਜਿੰਨੇ ਸੁਪਨੇ ਤੁਸੀਂ ਦੇਖਣਾ ਚਾਹੁੰਦੇ ਹੋ, ਉਹ ਦੇਖੋ , ਲੇਕਿਨ ਉਨ੍ਹਾਂ ਨੂੰ ਪੂਰਾ ਕਰਨ ਲਈ ਕਦਮ ਵੀ ਜ਼ਰੂਰ ਉਠਾਓ ।
You may have a number of dreams but also take the needed steps to fulfil them.
ਅਗਲੇ 3 ਸਾਲਾਂ ਵਿੱਚ ਇਸ ਰਿੰਗ ਰੋਡ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ ।
The effort will be made to complete the project in the next three years.
Advertisement - Remove
ਇਸ ਪ੍ਰੋਜੈਕਟ ਲਈ ਨਿਰਮਾਣ ਸਮਾਂ ਤਿੰਨ ਸਾਲ ਹੈ ਅਤੇ ਇਸ ਦੇ ਦਸੰਬਰ, 2021 ਤੱਕ ਪੂਰਾ ਹੋਣ ਦਾ ਅਨੁਮਾਨ ਹੈ।
The construction period for the project is three years and likely to be completed by December, 2021.
ਉਨ੍ਹਾਂ ਵਿੱਚੋਂ ਲਗਭਗ 300 ਪ੍ਰੋਜੈਕਟਾਂ ਦੀ ਪਹਿਚਾਣ ਇਸ ਉਦੇਸ਼ ਨਾਲ ਕੀਤੀ ਜਾਵੇਗੀ ਕਿ ਮਾਰਚ 2019 ਤੋਂ ਪਹਿਲਾਂ ਉਨ੍ਹਾਂ ਦਾ ਕਾਰਜ ਜ਼ਰੂਰ ਹੀ ਪੂਰਾ ਹੋ ਜਾਵੇ।
Out of over 700 projects being reviewed, about 300 projects will identified for completion before March 2019.
ਅੱਜ ਇਸ ਦਾ ਕਾਰਜ ਸ਼ੁਰੂ ਹੋ ਗਿਆ ਹੈ ਅਤੇ ਜਿਵੇਂ ਕਿ ਮੰਚ ‘ਤੇ ਹੀ ਦੱਸਿਆ ਗਿਆ ਹੈ ਕਿ ਅਗਲੇ ਵਰ੍ਹੇ ਦਸੰਬਰ ਤੱਕ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ।
The work on it has started today and as I have been told on the dais that the work will be completed by December next year.
ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਬੀਮੇ ਨੂੰ ਲੈ ਕੇ ਇਸ ਤਰ੍ਹਾਂ ਦੀ ਮਾਨਸਿਕਤਾ ਬਦਲੇ।
What is the need for insurance And today the entire country is watching this thing and I wish that this kind of thinking with regard to insurance will change.
ਲਗਭਗ 4 ਵਰ੍ਹਿਆਂ ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਗਿਆ ਹੈ।
This project has been completed almost within 4 years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading