Advertisement - Remove

ਪੂਰਾ - Example Sentences

pūrā  pooraa
ਮਾਲਦੀਵ ਵਿੱਚ ਤੈਨਾਤ ਸੈਨਾ ਦੀਆਂ ਮੈਡੀਕਲ ਟੀਮਾਂ ਆਪਣੇ ਮਿਸ਼ਨ ਨੂੰ ਪੂਰਾ ਕਰਕੇ ਵਾਪਸ ਆ ਗਈਆਂ ਹਨ।
Army medical teams deployed in the Maldives have since returned after completion of their mission.
ਪ੍ਰਧਾਨ ਮੰਤਰੀ ਨੇ ਆਰਜੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਕਾਰਾਤਮਕ ਕਹਾਣੀਆਂ ਅਤੇ ਮਾਮਲਿਆਂ ਦਾ ਪ੍ਰਸਾਰ ਕਰਨ, ਖਾਸ ਕਰਕੇ ਉਨ੍ਹਾਂ ਰੋਗੀਆਂ ਦੇ ਸਬੰਧ ਵਿੱਚ ਜੋ ਕੋਰੋਨੋਵਾਇਰਸ ਸੰਕਰਮਣ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਚੁੱਕੇ ਹਨ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਫੈਲਾਉਣ ਜਿਸ ਨਾਲ ਇਹ ਪੂਰਾ ਦੇਸ਼ ਇਕੱਠੇ ਆ ਸਕੇ ।
Prime Minister exhorted the RJs to disseminate positive stories and case studies, particularly of those patients that have fully recovered from coronavirus infection, and also inter-play such stories in different parts of the country, thus bringing the entire country together.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ‘ਕੋਵਿਡ - 19’ ਦੀ ਭਿਆਨਕ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਅਸੀਮ ਹਿੰਮਤ, ਦ੍ਰਿੜ੍ਹਤਾ ਅਤੇ ਸੰਜਮ ਦਾ ਪਰਿਚੈ ਦੇ ਰਿਹਾ ਹੈ।
Prime Minister said that the entire nation is displaying immense resilience, grit and patience in facing the challenge of COVID-19.
ਪੀਪੀਈ, ਮਾਸਕਾਂ ਅਤੇ ਵੈਂਟੀਲੇਟਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਜ਼ਰੂਰੀ ਵਸਤਾਂ ਦਾ ਉਤਪਾਦਨ ਕਰਨ ਵਾਲੇ ਕਾਰਖ਼ਾਨੇ 24 ਘੰਟੇ ਕੰਮ ਕਰ ਰਹੇ ਹਨ ਅਤੇ ਆਰਡਨੈਂਸ ਕਾਰਖਾਨੇ ਚਿਕਿਤਸਾ ਕਰਮੀਆਂ ਲਈ ਨਿਜੀ ਸੁਰੱਖਿਆ ਉਪਕਰਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
In order to meet the requirement of PPEs, masks and ventilators, factories producing essential items are working round the clock and ordinance factories are trying to produce personal protection equipment for medical personnel.
ਉਨ੍ਹਾਂ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਦੀ ਜਨਤਾ ਪੂਰੀ ਚੌਕਸੀ ਤੇ ਦ੍ਰਿੜ੍ਹ ਇਰਾਦੇ ਨਾਲ ਇਸ ਵਿਸ਼ਵਪੱਧਰੀ ਮਹਾਮਾਰੀ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗੀ।
He also expressed his full confidence that the people of the country will continue the campaign against the pandemic with full alertness and firm determination.
Advertisement - Remove
ਅਜਿਹੇ ਸਮੇਂ ਵਿੱਚ ਜਦੋਂ ਪੂਰਾ ਰਾਸ਼ਟਰ ਲੌਕਡਾਊਨ ਦੇ ਤਹਿਤ ਹੈ, ਥਲ, ਜਲ ਅਤੇ ਵਾਯੂ ਸੈਨਾ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਨਾਲ-ਨਾਲ ਸਾਬਕਾ ਸੈਨਿਕ ਸੰਘ ਵਲੰਟੀਅਰਾਂ ਦੁਆਰਾ ਸਮੁਦਾਇਕ ਸੇਵਾ ਦੇ ਕਾਰਜ ਕਰਨੇ ਬਹੁਤ ਸ਼ਲਾਘਾਯੋਗ ਹਨ।
At a time when entire nation is under lockdown, the response from retired personnel of Army, Navy and Air Force as well as volunteer community service by Ex-Servicemen association, is very praiseworthy.
ਪੈਨਸ਼ਨ ਵਿਭਾਗ ਬਾਰੇ ਡਾ. ਸਿੰਘ ਨੂੰ ਦੱਸਿਆ ਗਿਆ ਕਿ ਪੂਰਾ ਵਿਭਾਗ ਵੀਪੀਐੱਨ ਕਨੈਕਸ਼ਨ ਰਾਹੀਂ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਨਾਲ ਈ-ਦਫ਼ਤਰ ਵਿੱਚ 100 % ਕੰਮ ਕਰ ਰਿਹਾ ਹੈ ਅਤੇ ਵਿਭਾਗ ਨੇ ਈ-ਦਫ਼ਤਰ ਨੂੰ ਫਾਈਲਾਂ ਦੇ ਅੰਤਰ-ਮੰਤਰੀ-ਵਟਾਂਦਰੇ ਦੇ ਵੀ ਸਮਰੱਥ ਬਣਾਇਆ ਹੈ।
On the Department of Pensions, Dr Singh was informed that the entire Department is functioning 100 on e-office with all officers working through VPN connection and the Department has also enabled inter-ministerial exchange of files on e-office.
ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਬੈਠਕ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਉਨ੍ਹਾਂ ਦੁਆਰਾ ਸਮੇਂ ’ਤੇ ਕੀਤੇ ਗਏ ਜ਼ਰੂਰੀ ਉਪਾਵਾਂ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਪੂਰਾ ਦੇਸ਼ ਸੰਕਟ ਦੇ ਸਮੇਂ ਉਨ੍ਹਾਂ ਦੇ ਪਿੱਛੇ ਇਕਜੁੱਟ ਖੜ੍ਹਾ ਹੈ।
The leaders thanked the Prime Minister for the meeting, appreciated the timely measures taken by him and said that the entire country is standing united behind him during the crisis.
ਸਿੱਕਮ: ਲੌਕਡਾਊਨ ਦੇ ਦੌਰਾਨ, ਸਿੱਕਮ ਦੇ ਸਵੈਇੱਛੁਕ ਬਲੱਡ ਡੋਨਰ ਐਸੋਸੀਏਸ਼ਨਾਂ (ਵੀਬੀਡੀਏਐੱਸ) ਨੇ ਸਿੱਕਮ ਦੇ ਸਾਰੇ ਬਲੱਡ ਬੈਂਕਾਂ ਵਿੱਚ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ 12 ਮਿੰਨੀ ਖੂਨਦਾਨ ਕੈਂਪ ਲਗਾਏ।
Sikkim: During lockdown, Voluntary Blood Donors Association of Sikkim (VBDAS) has organized 12 mini Blood Donation Camps assuring to fulfil requirements of blood in all the Blood Banks of Sikkim.
ਭਾਰਤੀ ਵਾਯੂ ਸੈਨਾ ਦੇਸ਼ ਵਿੱਚ ਮੌਜੂਦਾ ਮਹਾਮਾਰੀ ਦੀ ਸਥਿਤੀ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਉਭਰਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਹੈ।
IAF is ever ready and geared up to meet all the emerging needs to support the fight against prevailing pandemic situation in the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading