Advertisement - Remove

ਪੂਰਾ - Example Sentences

Popularity:
Difficulty:
pūrā  pooraa
ਇਹ ਅਵਸਰ, ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਇਸ ਵਰ੍ਹੇ ਪੂਰਾ ਵਿਸ਼ਵ, ਮਹਾਤਮਾ ਗਾਂਧੀ ਦੀ 150ਵੀਂ ਜਨਮ ਜਯੰਤੀ ਮਨਾ ਰਿਹਾ ਹੈ।
It is a very special occasion, also, because this year, the entire world is celebrating the 150th birth anniversary of Mahatma Gandhi.
ਸਾਨੂੰ 2025 ਤੱਕ ਟੀਬੀ ਦੇ ਖਾਤਮੇ ਦੇ ਵਾਅਦੇ ਨੂੰ ਪੂਰਾ ਕਰਨ ਲਈ ਓਵਰਟਾਈਮ ਕੰਮ ਕਰਨਾ ਚਾਹੀਦਾ ਹੈ।
We must work overtime to fulfil the promise to eradicate Tuberculosis by 2025.
ਮੈਨੂੰ ਵਿਸ਼ਵਾਸ ਹੈ ਕਿ ਨਿਊ ਇੰਡੀਆ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਂਵਾਂ ਨੂੰ ਪੂਰਾ ਕਰਨ ਵਿੱਚ ਤੁਸੀਂ ਕੋਈ ਕਸਰ ਬਾਕੀ ਨਹੀਂ ਛੱਡੋਗੇ , ਅਤੇ ਬਲਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਤੁਹਾਡਾ ਵਿਸਤਾਰ ਸਿਰਫ ਭਾਰਤ ਦੇ ਅੰਦਰ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ ।
I am sure that you will leave no stone unturned to fulfil the requirements and aspirations of New India, and I would also say that your expansion should not be limited to India only.
ਜਿਨ੍ਹਾਂ ਲੋਕਾਂ ਨੇ ਆਪਣਾ ਪੂਰਾ ਜੀਵਨ ਆਪਣੇ ਪਰਿਵਾਰ ਅਤੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਲਗਾਇਆ ਹੈ, ਉਨ੍ਹਾਂ ਨੂੰ ਕਿਸੇ ਵੀ ਤ੍ਹਰਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਦਾ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ।
We are trying to ensure that those who have spent their whole life in enhancing the glory of the country do not face any kind of trouble.
ਇਸ ਮੋੜ ‘ਤੇ ਪੂਰਾ ਦੇਸ਼ ਉਮੀਦ ਨਾਲ ਮੈਡੀਕਲ ਭਾਈਚਾਰੇ ਵੱਲ ਦੇਖ ਰਿਹਾ ਹੈ ਅਤੇ ਇਹ ਜ਼ਰੂਰੀ ਹੈ ਕਿ ਇੰਨੀ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਵੀ ਉਨ੍ਹਾਂ ਦਾ ਮਨੋਬਲ ਕਦੇ ਘੱਟ ਨਾ ਹੋਵੇ।
At this juncture, the entire nation is looking forward to the medical fraternity with hope, and it is imperative that their morale never goes down even while facing such a huge challenge.
Advertisement - Remove
ਰੱਖਿਆ ਮੰਤਰਾਲਾ ਭਾਰਤੀ ਵਾਯੂ ਸੈਨਾ ਦਾ ਕੋਰੋਨਾ ਵਾਇਰਸ ਨਾਲ ਲੜਨ ਦੀ ਦਿਸ਼ਾ ਵਿੱਚ ਸਹਿਯੋਗ ਭਾਰਤੀ ਵਾਯੂ ਸੈਨਾ ਕੋਵਿਡ 19 ਦੇ ਪ੍ਰਬੰਧਨ ਅਤੇ ਨੋਵੇਲ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਰਾਸ਼ਟਰ ਦੇ ਪ੍ਰਯਤਨਾਂ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
Ministry of Defence IAF Continues Its Support towards Fight against Coronavirus Indian Air Force continues to provide full support in Nation's efforts to contain the spread of the Novel Coronavirus and the management of COVID-19.
ਸ਼੍ਰੀ ਗੌੜਾ ਨੇ ਕਿਹਾ,‘ਮਾਲਵਾਹਕ ਉਡਾਨਾਂ ਰਾਹੀਂ ਪਿਛਲੇ ਚਾਰ ਦਿਨਾਂ ’ਚ ਸਮੁੱਚੇ ਦੇਸ਼ ਵਿੱਚ 10 ਟਨ ਮੈਡੀਕਲ ਉਪਕਰਣ ਸਪਲਾਈ ਕੀਤੇ ਗਏ ਹਨ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਵਾਈਆਂ ਤੇ ਹਸਪਤਾਲ ’ਚ ਵਰਤੇ ਜਾਂਦੇ ਉਪਕਰਣਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ ਨਿਰਮਾਣ ਗਤੀਵਿਧੀਆਂ ਵੱਲ ਪੂਰਾ ਧਿਆਨ ਦੇ ਰਹੀ ਹੈ।
"Cargo flights have supplied 10 tons of medical equipments across the country in last 4 days", Shri Gowda said. He emphasised that Government is also paying full attention on manufacturing activities of essential items like pharmaceuticals and Hospital devices.
ਭਾਰਤੀ ਖੁਰਾਕ ਨਿਗਮ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਰਾਜਾਂ ਦੀਆਂ ਜ਼ਰੂਰਤਾਂ ਨੂੰ ਬਿਨਾ ਕਿਸੇ ਕਮੀ ਦੇ ਪੂਰਾ ਕੀਤਾ ਜਾਵੇ।
FCI is ensuring that the requirements of every state is met without any shortages.
(ਸਰੋਤ: ਚੀਫ ਮੈਡੀਕਲ ਅਫਸਰ, ਭੋਪਾਲ) ਗੋਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਘਰ-ਘਰ ਜਾ ਕੇ ਕਮਿਊਨਿਟੀ ਸਰਵੇਖਣ ਕਰਨ ਦਾ ਕਾਰਜ ਤਿੰਨ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।
(Source : Chief Medical Officer. Bhopal) The Goa government has announced a community door-to-door survey to be completed in three days.
ਰੇਲਵੇ ਜ਼ੋਨਾਂ ਅਤੇ ਉਤਪਾਦਨ ਇਕਾਈਆਂ ਦੁਆਰਾ ਵੈਂਟੀਲੇਟਰ, ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ (ਪੀਪੀਈ) ਅਤੇ ਹੋਰ ਮੈਡੀਕਲ ਉਪਕਰਣਾਂ ਦੀ ਖਰੀਦ ਕੀਤੀ ਜਾ ਰਹੀ ਹੈ ਤਾਕਿ ਕੋਵਿਡ -19 ਖ਼ਿਲਾਫ਼ ਲੜਾਈ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
Action has been taken by Railway zones and production units to procure ventilators, PPEs and medical equipment to meet their needs to fight COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading