Advertisement - Remove

ਪੂਰਾ - Example Sentences

Popularity:
Difficulty:
pūrā  pooraa
ਦੁਨੀਆ ਦੇ ਛੋਟੇ ਛੋਟੇ ਦੇਸ਼ ਵੀ ਓਲੰਪਿਕ ਵਿੱਚ ਸਫਲਤਾ ਦੇ ਕਾਰਣ ਸਾਰੀ ਦੁਨੀਆ ਵਿੱਚ ਆਪਣਾ ਨਾਮ ਬਣਾ ਲੈਂਦੇ ਹਨ । ਸਵਾ ਸੌ ਕਰੋੜ ਦਾ ਹਿੰਦੁਸਤਾਨ ਵੀ ਆਪਣਿਆਂ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ, ਉਹ ਸਮਰੱਥਾ ਸਾਡੇ ਦੇਸ਼ ਵਿੱਚ ਹੈ ।
Even the smallest countries of the world leave their mark on the world map by succeeding in Olympics India, a country of 1.25 billion people, is capable of fulfilling these dreams.
ਅਵਸਰ ਚਾਹੀਦਾ ਹੈ ਨੌਜਵਾਨਾਂ ਨੂੰ, ਵਿਵਸਥਾ ਚਾਹੀਦੀ ਹੈ ਨੌਜਵਾਨਾਂ ਨੂੰ ਅਤੇ ਪਰਿਵਾਰ ਵੱਲੋਂ ਪੂਰਾ ਸਮਰਥਨ ਚਾਹੀਦਾ ਹੈ ਨੌਜਵਾਨਾਂ ਨੂੰ ।
Our youths need opportunities, need facility and they need unflinching support of their entire families for this.
ਪੂਰਾ ਵਿਸ਼ਵ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਪਰੰਪਰਾਵਾਂ ਦੀ ਤਰਫ਼ ਆਕਰਸ਼ਿਤ ਹੈ।
The entire planet is drawn to Indian culture and soft power.
ਅਤੇ ਦੇਸ਼ ਦਾ ਪੂਰਾ ਅਰਥਤੰਤਰ ਇੱਕ ਟੋਏ ਵਿੱਚ ਪਈਆਂ ਹੋਈਆਂ ਇਹ ਯੋਜਨਾਵਾਂ ਖਾ ਜਾਂਦੀਆਂ ਹਨ।
The entire economy of the country is being consumed by these incomplete schemes.
ਜਦੋਂ ਇਹ ਪ੍ਰੋਜੈਕਟ ਪੂਰਾ ਹੋਵੇਗਾ ਤਾਂ ਮੁੰਬਈ ਅਤੇ ਅਹਿਮਦਾਬਾਦ ਦੀ ਦੂਰੀ 2 ਤੋਂ 3 ਘੰਟੇ ਦੇ ਅੰਦਰ-ਅੰਦਰ ਪੂਰੀ ਕੀਤੀ ਜਾ ਸਕੇਗੀ।
When this project will be complete then the distance between Mumbai to Ahmadabad will be covered within two-three hours.
Advertisement - Remove
ਅਗਲੇ ਤਿੰਨ ਸਾਢੇ ਤਿੰਨ ਸਾਲ ਵਿੱਚ ਇਹ ਪ੍ਰੋਜੈਕਟ ਪੂਰਾ ਕਰ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ।
We are trying to complete these projects in the next three to three-and-a-half years.
ਮੈਨੂੰ ਪੂਰਾ ਭਰੋਸਾ ਹੈ ਕਿ ਮਿਲ ਕੇ ਇਸ ਪ੍ਰੋਜੈਕਟ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਕਰ ਕੇ ਦਿਖਾਵਾਂਗੇ।
I have full faith that together we will try to complete this project before schedule and we will certainly do it.
ਅੱਜ ਮੈਨੂੰ ਖੁਸ਼ੀ ਹੈ ਕਿ ਪੰਡਤ ਦੀਨ ਦਿਆਲ ਜੀ ਦੇ ਜਨਮ ਦਿਨ ‘ਤੇ ਦੇਸ਼ ਦੇ ਕਰੋੜਾਂ ਗ਼ਰੀਬ ਪਰਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਇੰਨੀ ਵੱਡੀ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ ।
Today, on the birth anniversary of Pandit Deendayal Ji, I am glad that such a great scheme that will fulfill the dreams of millions of poor families of the country has started.
ਲਾਲ ਕਿਲ੍ਹੇ ਤੋਂ ਮੈਂ ਇੱਕ ਹਜ਼ਾਰ ਦਿਨਾਂ ਵਿੱਚ ਇਹ ਕੰਮ ਪੂਰਾ ਕਰਨ ਦਾ ਵਾਅਦਾ ਕੀਤਾ ਸੀ ।
I had promised from the Red Fort to complete this work in one thousand days.
ਇੱਕ ਅਜਿਹਾ ਪ੍ਰਬੰਧ ਜੋ ਬੇਟ ਦੇ ਨਾਗਰਿਕਾਂ ਲਈ ਜੋ ਆਮ ਉਨ੍ਹਾਂ ਦੀਆਂ ਲੋੜਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਵਾਲਾ ਹੋਵੇ।
Such a facility, which is going to meet the routine requirements of the people of Bet.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading