Advertisement - Remove

total - Example Sentences

Popularity:
Difficulty:
ਟੋਟਲ
Total Oilseeds production in the country during 2019-20 is estimated at record 33.50 million tonnes which is higher by 1.98 million tonnes than the production of 31.52 million tonnes during 2018-19.
ਸਾਲ 2019 - 20 ਦੌਰਾਨ ਦੇਸ਼ ਵਿੱਚ ਤੇਲ-ਬੀਜਾਂ ਦਾ ਕੁੱਲ ਉਤਪਾਦਨ ਰਿਕਾਰਡ 33.50 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਸਾਲ 2018-19 ਦੇ 31.52 ਮਿਲੀਅਨ ਟਨ ਉਤਪਾਦਨ ਨਾਲੋਂ 1.98 ਮਿਲੀਅਨ ਟਨ ਵੱਧ ਹੈ।
Total production of Sugarcane in the country during 2019-20 is estimated at 358.14 million tonnes.
ਸਾਲ 2019 - 20 ਦੌਰਾਨ ਦੇਸ਼ ਵਿੱਚ ਗੰਨੇ ਦਾ ਕੁੱਲ ਉਤਪਾਦਨ 358.14 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।
The total value of the project is 413.8 million, co-financed between the AIIB (145 million), IBRD (145 million) and the Government of West Bengal (123.8 million).
ਪ੍ਰਾਜੈਕਟ ਦਾ ਕੁੱਲ ਮੁੱਲ 413.8 ਮਿਲੀਅਨ ਡਾਲਰ ਹੈ, ਇਸ ਨੂੰ ਏਆਈਆਈਬੀ (145 ਮਿਲੀਅਨ ਡਾਲਰ), ਆਈਬੀਆਰਡੀ (145 ਮਿਲੀਅਨ ਡਾਲਰ) ਅਤੇ ਪੱਛਮ ਬੰਗਾਲ ਸਰਕਾਰ (123.8 ਮਿਲੀਅਨ ਡਾਲਰ) ਦੇ ਵਿੱਚ ਵੰਡਿਆ ਗਿਆ ਹੈ।
This takes the total commitment from the Bank towards emergency COVID-19 response in India to 2 billion.
ਵਿਸ਼ਵ ਬੈਂਕ ਨੇ ਭਾਰਤ ਵਿੱਚ ਆਪਾਤਕਾਲੀਨ ਕੋਵਿਡ - 19 ਪ੍ਰਤੀਕ੍ਰਿਆ ਪ੍ਰਤੀ ਕੁੱਲ 2 ਬਿਲੀਅਨ ਡਾਲਰ ਦੀ ਪ੍ਰਤੀਬੱਧਤਾ ਕੀਤੀ ਹੈ।
The total estimated cost of about Rs. 3500 Crore for implementation of this scheme will be fully borne by Government of India.
ਇਸ ਯੋਜਨਾ ਨੂੰ ਲਾਗੂ ਕਰਨ ’ਤੇ ਲਗਭਗ ਕੁੱਲ 3,500 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਦੀ ਮੁਕੰਮਲ ਅਦਾਇਗੀ ਭਾਰਤ ਸਰਕਾਰ ਦੁਆਰਾ ਕੀਤੀ ਜਾਵੇਗੀ।
Advertisement - Remove
Yesterday i.e. 19th May 2020, with record a total of 205 Shramik Special trains have been operationalized from various states across the country with more than 2.5 lacs passengers.
ਕੱਲ੍ਹ ਯਾਨੀ ਕਿ 19 ਮਈ ਨੂੰ 2.5 ਲੱਖ ਤੋਂ ਵੱਧ ਯਾਤਰੀਆਂ ਨਾਲ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਰਿਕਾਰਡ ਕੁੱਲ 205 ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ।
Total cases till yesterday: 12,448, Active cases: 7466, Deaths: 84, Discharged: 4895.
ਕੱਲ੍ਹ ਤੱਕ ਕੁੱਲ ਕੇਸ:12,448,ਐਕਟਿਵ ਕੇਸ:7466,ਮੌਤਾਂ:84,ਛੁੱਟੀ ਡਿਸਚਾਰਜ ਕੀਤੇ ਗਏ:4895।
Total positive cases in Telangana as on 21st May are 1661.
ਤੇਲੰਗਾਨਾ ਵਿੱਚ 21 ਮਈ ਤੱਕ ਕੁੱਲ 1661 ਮਾਮਲੇ ਪਾਜ਼ਿਟਿਵ ਹਨ।
Distribution of Pulses under PM-GKAY Total pulses requirement for the next three months for the PM-GKAY scheme is 5.87 LMT.
ਪੀਐੱਮ-ਜੇਕੇਏਵਾਈ ਦੇ ਤਹਿਤ ਦਾਲ਼ਾਂ ਦੀ ਵੰਡ ਪੀਐੱਮ-ਜੇਕੇਏਵਾਈ ਸਕੀਮ ਦੇ ਲਈ ਅਗਲੇ ਤਿੰਨ ਮਹੀਨਿਆਂ ਦੇ ਲਈ ਕੁੱਲ ਦਾਲ਼ਾਂ ਦੀ ਜ਼ਰੂਰਤ 5.87 ਐੱਲਐੱਮਟੀ ਹੈ।
National Food Security Act Shri Paswan informed that more than 93 of the food grains allocated monthly under NFSA has been disbursed in April 2020, 75 of the total food grain allocationfor the month of Mayhas been distributed by the states.
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਸ਼੍ਰੀ ਪਾਸਵਾਨ ਨੇ ਸੂਚਿਤ ਕੀਤਾ ਕਿ ਐੱਨਐੱਫਐੱਸਏ ਦੇ ਤਹਿਤ ਨਿਰਧਾਰਣ ਅਨਾਜ ਦੀ 93 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਅਪ੍ਰੈਲ,2020 ਵਿੱਚ ਵੰਡ ਕੀਤੀ ਜਾ ਚੁੱਕੀ ਹੈ, ਮਈ ਮਹੀਨੇ ਦੇ ਲਈ ਕੁੱਲ ਨਿਰਧਾਰਣ ਅਨਾਜ ਦੀ 75 ਪ੍ਰਤੀਸ਼ਤ ਰਾਜਾਂ ਦੁਆਰਾ ਵੰਡ ਕੀਤੀ ਜਾ ਚੁੱਕੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading