Advertisement - Remove

total - Example Sentences

Popularity:
Difficulty:
ਟੋਟਲ
Total Covid cases till now 1082, Active cases: 508, Recovered: 545, Deaths: 29.
ਕੁੱਲ ਕੋਵਿਡ ਕੇਸ (1082), ਸਰਗਰਮ (508), ਠੀਕ ਹੋਏ (545), ਮੌਤਾਂ (29)।
This takes our total recovery rate to 27.41.
ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.41% ਹੋ ਗਈ ਹੈ।
Total 5.09 crore Pradhan Mantri Ujjwala Yojana (PMUY) cylinders have been booked under this scheme so far and 4.82 crore PMUY free cylinders already delivered to beneficiaries.
ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 5.09 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
Total 5.09 crore Pradhan Mantri Ujjwala Yojana (PMUY) cylinders have been booked under this scheme so far and 4.82 crore PMUY free cylinders already delivered to beneficiaries.
‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ (ਪੀਐੱਮਯੂਵਾਈ) ਤਹਿਤ ਹੁਣ ਤੱਕ ਕੁੱਲ 5.09 ਕਰੋੜ ਸਿਲੰਡਰ ਬੁੱਕ ਕੀਤੇ ਜਾ ਚੁੱਕੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। *****
He stated that as on 7th May, 2020, a total of 52,952 cases have been reported from the country in which 15,266 persons have been cured and 1,783 deaths had occurred.
ਉਨ੍ਹਾਂ ਦੱਸਿਆ ਕਿ 7 ਮਈ, 2020 ਤੱਕ ਦੇਸ਼ ਭਰ ਵਿੱਚ ਕੁੱਲ 52,952 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 15,266 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ ਅਤੇ 1,783 ਮੌਤਾਂ ਹੋਈਆਂ ਹਨ।
Advertisement - Remove
Total cases till yesterday: 6535, Active cases: 4664, Deaths: 44, Discharged: 1824. Active cases in Chennai are 3330.
ਕੁੱਲ ਕੇਸ (6535), ਸਰਗਰਮ ਕੇਸ (4,664), ਮੌਤਾਂ (44), ਡਿਸਚਾਰਜਡ (1,824) ਅਤੇ ਚੇਨਈ ਵਿੱਚ ਸਰਗਰਮ ਕੇਸ (3,330)।
The journey of APY over these five years has been phenomenal and as on 9th May 2020, the total enrolment under the scheme stood at 2,23,54,028.
ਇਨ੍ਹਾਂ ਪੰਜ ਸਾਲਾਂ ਵਿੱਚ ਏਪੀਵਾਈ ਦੀ ਯਾਤਰਾ ਸ਼ਾਨਦਾਰ ਰਹੀ ਹੈ ਅਤੇ 9 ਮਈ 2020 ਤੱਕ, ਇਸ ਯੋਜਨਾ ਅਧੀਨ ਕੁੱਲ 2,23,54,028 ਨਾਮ ਦਰਜ ਕੀਤੇ ਗਏ।
Total 03 Special trains shall depart from New Delhi today while total 05 special trains to depart from other cities towards New Delhi.
ਕੁੱਲ 03 ਸਪੈਸ਼ਲ ਟ੍ਰੇਨਾਂ ਅੱਜ ਨਵੀਂ ਦਿੱਲੀ ਤੋਂ ਰਵਾਨਾ ਹੋਣਗੀਆਂ ਜਦੋਂਕਿ ਕੁੱਲ 05 ਸਪੈਸ਼ਲ ਟ੍ਰੇਨਾਂ ਹੋਰ ਸ਼ਹਿਰਾਂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੀਆਂ।
The amount will be 100 guaranteed by the Government of India providing a total liquidity of Rs. 3.0 lakh crores to more than 45 lakh MSMEs.
ਰਕਮ ਉੱਤੇ 100% ਦੀ ਗਰੰਟੀ ਭਾਰਤ ਸਰਕਾਰ ਦੇਵੇਗੀ ਅਤੇ ਇੰਝ 45 ਲੱਖ ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ 3.0 ਲੱਖ ਕਰੋੜ ਰੁਪਏ ਤੋਂ ਵੱਧ ਦੀ ਕੁੱਲ ਤਰਲਤਾ (ਲਿਕੁਇਡਿਟੀ) ਪ੍ਰਦਾਨ ਕਰਵਾਈ ਜਾਵੇਗੀ।
In a remarkable achievement on 14th May 2020, a total 145 Shramik Special trains were operationalized from various states carrying more than 2.10 lacs passengers back to their home States.
14 ਮਈ 2020 ਨੂੰ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ, ਵੱਖ-ਵੱਖ ਰਾਜਾਂ ਤੋਂ ਕੁੱਲ 145 ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 2.10 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਵਾਪਸ ਲਿਜਾਇਆ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading