Advertisement - Remove

total - Example Sentences

Popularity:
Difficulty:
ਟੋਟਲ
Along with domestic supplies of 20,000 coveralls, a total of 1.90 lakh coveralls will now be distributed to hospitals and will add to the 3,87,473 PPEs already available in the country as of now.
20,000 ਕਵਰਆਲਸ ਦੀ ਘਰੇਲੂ ਸਪਲਾਈਜ਼ ਦੇ ਨਾਲ, ਹੁਣ ਕੁੱਲ 1.90 ਲੱਖ ਕਵਰਆਲਸ ਹਸਪਤਾਲਾਂ ਨੂੰ ਵੰਡੇ ਜਾਣਗੇ ਅਤੇ ਉਹ ਹੁਣ ਤੱਕ ਦੇਸ਼ ’ਚ ਉਪਲੱਬਧ 3,87,473 ਪੀਪੀਈਜ਼ ਤੋਂ ਇਲਾਵਾ ਹੋਣਗੇ।
Punjab accounted for about 46 of total food grain movement at 7.73 LMT followed by Haryana (3.02 LMT), Telangana (2.04 LMT) and Chhattisgarh (1.15 LMT).
ਪੰਜਾਬ ’ਚ ਕੁੱਲ ਅਨਾਜ ਦਾ ਲਗਭਗ 46%, 7.73 ਐੱਲਐੱਮਟੀ ਦੀ ਆਵਾਜਾਈ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਹਰਿਆਣਾ (3.02 ਐੱਲਐੱਮਟੀ), ਤੇਲੰਗਾਨਾ (2.04 ਐੱਲਐੱਮਟੀ) ਅਤੇ ਛੱਤੀਸਗੜ੍ਹ (1.15 ਐੱਲਐੱਮਟੀ) ਆਉਂਦੇ ਹਨ।
A total of 603 rakes carrying about 16.88 Lakh MT food grains have been transported across the country till 05.04.2020.
ਲਗਭਗ 16.88 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਵਾਲੀਆਂ ਕੁੱਲ 603 ਰੇਕਾਂ ਨੂੰ 05.4.2020 ਤੱਕ ਦੇਸ਼ ਭਰ ਵਿੱਚ ਪਹੁੰਚਾਇਆ ਗਿਆ ਹੈ।
Kendriya Bhandar has prepared a total of 2200 kits for distribution to needy families.
ਕੇਂਦਰੀਯ ਭੰਡਾਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੁੱਲ 2200 ਕਿੱਟਾਂ ਤਿਆਰ ਕੀਤੀਆਂ ਹਨ।
Date Air India Alliance IAF Indigo SpiceJet Total flights 07.4.2020 04 02 03 -- -- 09 Air India and IAF collaborated primarily for JK, Ladakh, North-East and other island regions.
ਵਰਤੋਂਕਾਰਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਚੁਣੌਤੀਆਂ ਦੇ ਅਧਾਰ ’ਤੇ ਪੋਰਟਲ ਨੂੰ ਅੱਪਡੇਟ ਕੀਤਾ ਜਾਂਦਾ ਹੈ ਤੇ ਜ਼ਰੂਰਤਾਂ ਅਨੁਸਾਰ ਸੋਧਿਆ ਜਾਂਦਾ ਹੈ ਤਾਂ ਜੋ ਮੰਤਵ ਹੱਲ ਹੋ ਸਕੇ। ਮਿਤੀ ਏਅਰ ਇੰਡੀਆ ਅਲਾਇੰਸ ਭਾਰਤੀ ਵਾਯੂ ਸੈਨਾ ਇੰਡੀਗੋ ਸਪਾਈਸਜੈੱਟ ਕੁੱਲ ਉਡਾਨਾਂ 07.4.2020 04 02 03 -- -- 09 ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੂ ਤੇ ਕਸ਼ਮੀਰ, ਲਦਾਖ, ਉੱਤਰਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਸੀ।
Advertisement - Remove
Indian Railways produced total 582317 nos. of reusable face masks and 41882 litres hand sanitiser in-house in its onal Railways, Production Units and PSUs till 7th April 2020.
ਭਾਰਤੀ ਰੇਲਵੇ ਨੇ 7 ਅਪ੍ਰੈਲ 2020 ਤੋਂ ਆਪਣੇ ਸਾਰੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਵਿੱਚ ਹੀ ਕੁੱਲ 582317 ਰਿਊਜੇਬਲ ਫੇਸਮਾਸਕ ਅਤੇ 41882 ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕੀਤਾ ਹੈ।
Telangana: One case reported in Vemulavada total cases reported till now is 472.
ਤੇਲੰਗਾਨਾ: ਵੇਮੁਲਾਵਾੜਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ; ਹੁਣ ਤੱਕ ਕੁੱਲ 472 ਮਾਮਲੇ ਦਰਜ ਕੀਤੇ ਗਏ।
The date-wise quantity of medical cargo brought in as follows: S No Date From uantity (Tons) 1 04.4.2020 Shanghai 21 2 07.4.2020 Hong Kong 6 3 09.4.2020 Shanghai 22 4 10.4.2020 Shanghai 18 5 11.4.2020 Shanghai 18 Total 85.
ਮੈਡੀਕਲ ਕਾਰਗੋ ਦੀ ਮਿਤੀਕ੍ਰਮ ਅਨੁਸਾਰ ਮਾਤਰਾ ਹੇਠ ਲਿਖੇ ਅਨੁਸਾਰ ਹੈ: ਸੀਰੀਅਲ ਨੰਬਰ ਮਿਤੀ ਇਸ ਸ਼ਹਿਰ ਤੋਂ ਮਾਤਰਾ (ਟਨਾਂ ’ਚ) 1 04.4.2020 ਸ਼ੰਘਾਈ 21 2 07.4.2020 ਹਾਂਗ ਕਾਂਗ 6 3 09.4.2020 ਸ਼ੰਘਾਈ 22 4 10.4.2020 ਸ਼ੰਘਾਈ 18 5 11.4.2020 ਸ਼ੰਘਾਈ 18 ਕੁੱਲ ਜੋੜ 85.
11.04.2020 17804 1605 Total 192165 13276 An emergency freight control centre is working in the Ministry of Railways to monitor the uninterrupted movement of materials fuelling the power, transport and infrastructure sectors and other essential commodities by rail.
11.04.2020 17804 1605 ਕੁੱਲ ਜੋੜ 192165 13276 ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਤੱਕ ਪਹੁੰਚਾਈ ਜਾਣ ਵਾਲੀ ਸਮੱਗਰੀ ਅਤੇ ਰੇਲ ਦੁਆਰਾ ਹੋਰ ਜ਼ਰੂਰੀ ਵਸਤਾਂ ਦੀ ਬੇਰੋਕ ਆਵਾਜਾਈ ਉੱਤੇ ਨਿਗਰਾਨੀ ਲਈ ਰੇਲਵੇ ਮੰਤਰਾਲੇ ’ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ।
Support to Farmers : Of the total disbursement, Rs 14,946crore has gone towards payment of the first instalment of PM-KISAN.
ਕਿਸਾਨਾਂ ਨੂੰ ਮਦਦ: ਕੁੱਲ ਭੁਗਤਾਨ ’ਚੋਂ 14,946 ਕਰੋੜ ਰੁਪਏ ਪੀਐੱਮਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਵਜੋਂ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading