Advertisement - Remove

total - Example Sentences

Popularity:
Difficulty:
ਟੋਟਲ
The total liabilities (including liabilities under the Public Account) of the Government, increased to 94,62,265 crore at end-March 2020 from 93,89,267 crore at end-December 2019.
ਸਰਕਾਰ ਦੀਆਂ ਕੁੱਲ ਦੇਣਦਾਰੀਆਂ (ਜਨਤਕ ਖਾਤੇ ਅਧੀਨ ਦੇਣਦਾਰੀਆਂ ਸਮੇਤ) ਦਸੰਬਰ 2019 ਦੇ ਅੰਤ ਵਿੱਚ 93,89,267 ਕਰੋੜ ਰੁਪਏ ਤੋਂ ਵਧ ਕੇ ਮਾਰਚ -2020 ਦੇ ਅੰਤ ਵਿੱਚ 94,62,265 ਕਰੋੜ ਰੁਪਏ ਹੋ ਗਏ।
Public debt accounted for 90.9 per cent of total outstanding liabilities at end-March 2020.
ਮਾਰਚ 2020 ਦੇ ਅਖੀਰ ਵਿੱਚ ਜਨਤਕ ਕਰਜ ਕੁੱਲ ਬਕਾਇਆ ਦੇਣਦਾਰੀਆਂ ਦਾ 90.9 ਪ੍ਰਤੀਸ਼ਤ ਹੈ।
Central Government dated securities continued to account for a major share of total trading volumes in the secondary market, with a share of 84.0 per cent in total outright trading volumes in value terms during 4 of FY20.
ਵਿੱਤੀ ਸਾਲ 2020 ਦੀ ਚੌਥੀ ਤਿਮਾਹੀ ਦੇ ਦੋਰਾਨ ਕੇਂਦਰ ਸਰਕਾਰ ਦੀਆਂ ਦਿਨਭਰ ਸਕੀਊਰੀਟੀਆਂ ਸੈਕੰਡਰੀ ਬਜ਼ਾਰ ਦੇ ਕੁੱਲ ਟ੍ਰੇਡਿੰਗ ਖੰਡਾਂ ਦਾ ਪ੍ਰਮੁੱਖ ਹਿੱਸਾ ਬਣੀ ਰਹੀ ਅਤੇ ਇਸ ਦੇ ਮੁੱਲ ਦੇ ਵਿਸ਼ੇ ਵਿੱਚ ਕੁੱਲ ਸਿੱਧੇ ਵਪਾਰ ਦੀ ਮਾਤਰਾ ਵਿੱਚ 84.0 ਪ੍ਰਤੀਸ਼ਤ ਦੀ ਹਿੱਸੇਦਾਰੀ ਰਹੀ।
Total Expenditure incurred by Government of India is Rs. 5,11,841 crore (16.82 of corresponding BE 2020-21), out of which Rs. 4,56,635 crore is on Revenue Account and Rs.
ਭਾਰਤ ਸਰਕਾਰ ਵਲੋਂ ਕੀਤੇ ਗਏ ਕੁੱਲ ਖਰਚੇ 5,11,841 ਕਰੋੜ ਰੁਪਏ (ਇਸੇ ਤਰ੍ਹਾਂ ਦੇ ਬੀਈ 2020-21 ਦਾ 16.82%), ਜਿਸ ਵਿੱਚੋਂ 4,56,635 ਕਰੋੜ ਰੁਪਏ ਮਾਲੀ ਖਾਤੇ 'ਤੇ ਹਨ ਅਤੇ 55,206 ਕਰੋੜ ਰੁਪਏ ਕੈਪੀਟਲ ਅਕਾਊਂਟ 'ਤੇ ਹਨ।
Total cases: 86224, Active cases: 37331, Deaths: 1141, Discharges: 45537, Active cases in Chennai: 21681.
ਕੁੱਲ ਕੇਸ: 86,224, ਐਕਟਿਵ ਕੇਸ: 37,331, ਮੌਤਾਂ: 1,141, ਡਿਸਚਾਰਜ: 45,537, ਚੇਨਈ ਵਿੱਚ ਐਕਟਿਵ ਕੇਸ: 21,681.
Advertisement - Remove
During this year, the State is planning to provide tap connections to all households in 4,313 villages out of total 17,250 villages.
ਰਾਜ ਇਸ ਸਾਲ ਦੇ ਦੌਰਾਨ ਕੁੱਲ 17,250 ਪਿੰਡਾਂ ਵਿੱਚੋਂ 4313 ਪਿੰਡਾਂ ਦੇ ਸਾਰੇ ਪਰਿਵਾਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾ ਰਿਹਾ ਹੈ।
Total positive cases: 18,016, Active cases: 9406, Deaths: 272.
ਕੁੱਲ ਪਾਜ਼ਿਟਿਵ ਮਾਮਲੇ: 18016, ਐਕਟਿਵ ਮਾਮਲੇ: 9406 ਅਤੇ ਮੌਤਾਂ: 272।
Total cases reported till yesterday: 18570, Active cases: 9226, Deaths: 275, Discharges: 9069.
ਕੱਲ੍ਹ ਤੱਕ ਕੁੱਲ 18570 ਮਾਮਲੇ ਦਰਜ ਕੀਤੇ ਗਏ, ਐਕਟਿਵ ਮਾਮਲੇ: 9226, ਮੌਤਾਂ: 275 ਅਤੇ ਡਿਸਚਾਰਜ: 9069।
Maharashtra: The state on Thursday witnessed crossing than one lakh cured patients of Covid 19, even as with the addition of 6,330 new reported cases the total cases tally stood at 1,86,626.
ਮਹਾਰਾਸ਼ਟਰ: ਰਾਜ ਵਿੱਚ ਵੀਰਵਾਰ ਨੂੰ ਕੋਵਿਡ 19 ਦੇ ਇਲਾਜ਼ ਕੀਤੇ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ, ਜਦੋਂ ਕਿ 6330 ਨਵੇਂ ਮਾਮਲਿਆਂ ਦੇ ਨਾਲ ਕੁੱਲ ਮਾਮਲਿਆਂ ਦੀ ਗਿਣਤੀ 1,86,626 ਹੋ ਗਈ ਹੈ।
Total number of cases stands at 18,785 while number of active cases is only 3,307.
ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 18,785 ਹੈ ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ ਸਿਰਫ਼ 3,307 ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading