Advertisement - Remove

total - Example Sentences

Popularity:
Difficulty:
ਟੋਟਲ
In the previous scheme of Varishtha Pension Bima Yojana-2014, a total number of 3.11 lakh senior citizens are being benefited.
ਵਰਿਸ਼ਠ ਪੈਨਸ਼ਨ ਬੀਮਾ ਯੋਜਨਾ, 2014 ਵਾਲੀ ਪੁਰਾਣੀ ਸਕੀਮ ਤੋਂ ਕੁੱਲ 3.11 ਲੱਖ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
The Government assistance is proposed to be 50% of total project cost subject to a limit of Rs.3 crore for each brand, each year for 3 years.
ਇਸ ਅਧੀਨ ਤਿੰਨ ਸਾਲਾਂ ਦੌਰਾਨ ਹਰੇਕ ਸਾਲ ਸਰਕਾਰੀ ਸਹਾਇਤਾ ਕੁੱਲ ਪ੍ਰੋਜੈਕਟ ਲਾਗਤ ਦਾ 50 % ਤੈਅ ਕਰਨ ਦਾ ਪ੍ਰਸਤਾਵ ਹੈ ਜੋ ਹਰੇਕ ਬ੍ਰਾਂਡ ਲਈ ਵੱਧ ਤੋਂ ਵੱਧ 3 ਕਰੋੜ ਰੁਪਏ ਹੋਵੇਗੀ।
As on 31sl March, 2016, a total number of 3,17,991 annuitants are being benefited under VPBY 2014.
31 ਮਾਰਚ, 2016 ਤੱਕ ਵੀਪੀਬੀਵਾਈ 2014 ਦੇ ਕੁੱਲ 3,17,991 ਧਾਰਕਾਂ ਨੂੰ ਸਲਾਨਾ ਲਾਭ ਦਿੱਤਾ ਜਾ ਚੁੱਕਾ ਹੈ।
It includes 3 major bridges over the Ashtamudi Lake, having a total length of 1540 metres.
ਇਸ ਵਿੱਚ ਅਸ਼ਟਾਮੁਡੀ ਝੀਲ ‘ਤੇ ਕੁੱਲ 1540 ਮੀਟਰ ਲੰਬੇ ਤਿੰਨ ਪੁਲ਼ ਵੀ ਸ਼ਾਮਲ ਹਨ।
It includes 3 major bridges over the Ashtamudi Lake, having a total length of 1540 metres.
ਇਸ ਵਿੱਚ ਅਸ਼ਟਾਮੁਡੀ ਝੀਲ ‘ਤੇ ਕੁੱਲ 1540 ਮੀਟਰ ਲੰਬੇ ਤਿੰਨ ਪੁਲ਼ ਵੀ ਸ਼ਾਮਲ ਹਨ।
Advertisement - Remove
As per the provisions of the Paris Agreement, the treaty will come into force as and when 55 countries contributing to 55 % of total global emission ratify the agreement.
ਪੈਰਿਸ ਸਮਝੌਤੇ ਦੀਆਂ ਵਿਵਸਥਾਵਾਂ ਅਨੁਸਾਰ, ਇਹ ਸੰਧੀ ਉਦੋਂ ਹੀ ਲਾਗੂ ਹੋ ਜਾਵੇਗੀ, ਜਦੋਂ ਸਮੁੱਚੇ ਵਿਸ਼ਵ ’ਚ ਕਾਰਬਨ ਗੈਸਾਂ ਦੀ ਕੁੱਲ ਨਿਕਾਸੀ ਵਿੱਚੋਂ 55% ਨਿਕਾਸੀ ਕਰਨ ਵਾਲੇ ਦੇਸ਼ ਇਸ ਦੀ ਪੁਸ਼ਟੀ ਕਰ ਦੇਣਗੇ।
So far, 61 countries have deposited their instruments of ratification, acceptance or approval accounting in total for 47.79% of the total global greenhouse gas emissions.
ਹੁਣ ਤੱਕ 61 ਦੇਸ਼ ਇਸ ਸਬੰਧੀ ਪੁਸ਼ਟੀ ਦੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਚੁੱਕੇ ਹਨ ਅਤੇ ਵਿਸ਼ਵ ਵਿੱਚ ਗ੍ਰੀਨ-ਹਾਊਸ ਗੈਸਾਂ ਦੀਆਂ ਹੋਣ ਵਾਲੀਆਂ ਕੁੱਲ ਨਿਕਾਸੀਆਂ ਵਿੱਚੋਂ 47.79% ਦੀ ਪ੍ਰਵਾਨਗੀ ਆ ਚੁੱਕੀ ਹੈ।
The total estimated cost of the project is Rs.4441 crore including maintenance and operation costs for 30 years.
ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 4,441 ਕਰੋੜ ਰੁਪਏ ਹੈ ਤੇ ਇਸ ਵਿੱਚ 30 ਸਾਲਾਂ ਲਈ ਰੱਖ-ਰਖਾਅ ਅਤੇ ਆਪ੍ਰੇਸ਼ਨ ਦੀਆਂ ਲਾਗਤਾਂ ਵੀ ਸ਼ਾਮਲ ਹਨ।
Total cost implication is expected to be Rupees 95 crores for the first four years.
ਪਹਿਲੇ ਚਾਰ ਸਾਲ ਵਿੱਚ ਕੁੱਲ ਲਾਗਤ 95 ਕਰੋਡ਼ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।
About four-fifth of the total budget (i.e. Rupees 75 crores) is being earmarked for the States while the remaining fund will support the Central Council operations for 4 years and also establish the Central and State Registers.
ਕੁੱਲ ਬਜਟ ਦਾ ਲਗਪਗ 80 % (75 ਕਰੋਡ਼ ਰੁਪਏ) ਰਾਜਾਂ ਲਈ ਨਿਰਧਾਰਤ ਕੀਤਾ ਜਾ ਰਿਹਾ ਹੈ, ਜਦੋਂ ਕਿ ਬਾਕੀ ਰਾਸ਼ੀ ਦੇ ਜ਼ਰੀਏ 4 ਸਾਲ ਤਕ ਕੇਂਦਰੀ ਪਰਿਸ਼ਦ ਦੇ ਸੰਚਾਲਨ ਦੇ ਨਾਲ ਨਾਲ ਕੇਂਦਰੀ ਅਤੇ ਰਾਜ ਪੱਧਰੀ ਰਜਿਸਟਰਾਂ ਨੂੰ ਤਿਆਰ ਕਰਨ ਵਿੱਚ ਸਹਿਯੋਗ ਦਿੱਤਾ ਜਾਏਗਾ।।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading