Advertisement - Remove

total - Example Sentences

Popularity:
Difficulty:
ਟੋਟਲ
Total ve cases stands at 348.
ਕੁੱਲ ਪਾਜ਼ਿਟਿਵ ਮਾਮਲੇ 348 ਹਨ।
During the week 2nd April to 8th April 2020, Railways delivered total 258503 wagons of commodities out of which 155512 wagons contained essential items.
ਦੂਜੇ ਹਫ਼ਤੇ ਦੌਰਾਨ 8 ਅਪ੍ਰੈਲ 2020 ਤੱਕ ਰੇਲਵੇ ਨੇ ਵਸਤਾਂ ਦੀਆਂ ਕੁੱਲ 2,58,503 ਵੈਗਨਾਂ ਦੀ ਆਵਾਜਾਈ ਕੀਤੀ, ਜਿਨ੍ਹਾਂ ਵਿੱਚੋਂ 1,55,512 ਵੈਗਨਾਂ ’ਚ ਜ਼ਰੂਰੀ ਵਸਤਾਂ ਸਨ।
Total of 258 patients are undergoing treatment Tamilnadu: Medical experts' team constituted by the TN Govt has recommended to extend the lock down period for 2 more weeks.
ਕੁੱਲ 258 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਦੁਆਰਾ ਗਠਿਤ ਡਾਕਟਰੀ ਮਾਹਿਰਾਂ ਦੀ ਟੀਮ ਨੇ ਲੌਕਡਾਊਨ ਮਿਆਦ ਨੂੰ ਹੋਰ 2 ਹਫ਼ਤਿਆਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ।
2 ve cases in Puducherry total cases in the UT now is 7.
ਪੁੱਦੂਚੇਰੀ ਵਿੱਚ 2 ਪਾਜ਼ਿਟਿਵ ਮਾਮਲੇ; ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਕੁੱਲ 7 ਮਾਮਲੇ ਹਨ।
Total ve cases till now 365 recovered 10.
ਹੁਣ ਤੱਕ ਕੁੱਲ 365 ਪਾਜ਼ਿਟਿਵ ਮਾਮਲੇ; 10 ਤੰਦਰੁਸਤ ਹੋਏ।
Advertisement - Remove
Rajasthan 26 more Covid-19 positive cases reported in Rajasthan, taking total cases in the state to 489.
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਦੇ 26 ਹੋਰ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ, ਇਸ ਦੇ ਨਾਲ ਹੀ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 489 ਹੋ ਗਈ।
25 of the new positive cases have contact history, while details of 1 case are being ascertained says Rajasthan Health Department MP: Madhya Pradesh Government has declared a total of 46 Corona hot spots in 15 districts.
ਰਾਜਸਥਾਨ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚੋਂ 25 ਦਾ ਸੰਪਰਕ ਇਤਿਹਾਸ ਹੈ, ਜਦੋਂ ਕਿ 1 ਮਾਮਲੇ ਦੇ ਵੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਕੁੱਲ 46 ਕੋਰੋਨਾ ਹੌਟਸਪੌਟ ਐਲਾਨੇ ਹਨ।
total area under the Summer Crops (including Rice, Pulses, Coarse Cereals and Oil Seeds) cultivation has jumped significantly, registering 11.64 increase over last year.
ਗਰਮੀਆਂ ਦੀਆਂ ਫਸਲਾਂ (ਚਾਵਲ, ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਦੇ ਬੀਜਾਂ ਸਮੇਤ) ਦੀ ਬਿਜਾਈ ਅਧੀਨ ਕੁੱਲ ਰਕਬੇ ਵਿੱਚ ਪਿਛਲੇ ਸਾਲ ਨਾਲੋਂ 11.64% ਦਾ ਵਾਧਾ ਦਰਜ ਕੀਤਾ ਗਿਆ ਹੈ।
Meanwhile, the state government has allowed MLAs to utilize Local Area Developmemt Fund to fight Covid 19 Chattisgarh: 8 new Covid 19 cases were reported in Chhattisgarh, taking the total positive cases to 18.
ਇਸ ਦੌਰਾਨ, ਰਾਜ ਸਰਕਾਰ ਨੇ ਵਿਧਾਇਕਾਂ ਨੂੰ ਕੋਵਿਡ ਖ਼ਿਲਾਫ਼ ਲੜਨ ਲਈ ਸਥਾਨਕ ਖੇਤਰ ਵਿਕਾਸ ਫੰਡ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁੱਲ ਪਾਜ਼ਿਟਿਵ ਕੇਸਾਂ ਦੀ ਸੰਖਿਆ 18 ਹੋ ਗਈ ਹੈ।
Total confirmed cases 214 deaths 6 recovered 34.
ਕੁੱਲ ਪੁਸ਼ਟੀ ਕੀਤੇ ਕੇਸ 214; ਮੌਤਾਂ 6; 34 ਦਾ ਇਲਾਜ ਹੋਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading