Advertisement - Remove

total - Example Sentences

Popularity:
Difficulty:
ਟੋਟਲ
Total 2000 students, parents and teachers will be participating from all over India in Pariksha Pe Charcha 2020.
"ਪਰੀਕਸ਼ਾ ਪੇ ਚਰਚਾ-2020" ਵਿੱਚ ਦੇਸ਼ ਭਰ ਦੇ ਕੁੱਲ 2000 ਵਿਦਿਆਰਥੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕ ਹਿੱਸਾ ਲੈਣਗੇ।
Prime Minister said a total of Rs 12 Thousand Crores has been deposited under the 3rd tranche of the scheme.
ਪ੍ਰਧਾਨ ਮੰਤਰੀ ਨੇ ਕਿਹਾ ਇਸ ਯੋਜਨਾ ਦੀ ਤੀਜੀ ਕਿਸਤ ਤਹਿਤ ਕੁੱਲ 12 ਹਜ਼ਾਰ ਕਰੋੜ ਰੁਪਏ ਜਮ੍ਹਾਂ ਕੀਤੇ ਗਏ ਹਨ ।
Total length of pipeline is 1656 KM and tentative project cost is Rs 9265 crore.As per the plan, Gas Pipeline Grid would be developed in the eight states of the North-Eastern region i.e.
ਇਹ ਕਮੇਟੀ ਸਮੇਂ - ਸਮੇਂ ‘ਤੇ ਪ੍ਰੋਜੈਕਟ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰੇਗੀ ਅਤੇ ਇਸ ਦੇ ਲਾਗੂਕਰਨ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਸੁਲਝਾਉਣ ਲਈ ਜ਼ਰੂਰੀ ਕਦਮ ਉਠਾਵੇਗੀ । ਇਸ ਪਾਈਪਲਾਈਨ ਦੀ ਕੁੱਲ ਲੰਬਾਈ 1656 ਕਿਲੋਮੀਟਰ ਹੈ ਅਤੇ ਅਨੁਮਾਨਿਤ ਪ੍ਰੋਜੈਕਟ ਲਾਗਤ 9265 ਕਰੋੜ ਰੁਪਏ ਹੈ ।
The total strength of participation at the games is 10,000 people, including athletes, officials, volunteers and support staff.
ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਕੁੱਲ ਸੰਖਿਆ 10,000 ਹੈ, ਜਿਸ ਵਿੱਚ ਅਥਲੀਟ , ਅਧਿਕਾਰੀ , ਵਲੰਟੀਅਰ ਅਤੇ ਸਹਿਯੋਗੀ ਕਰਮਚਾਰੀ ਸ਼ਾਮਲ ਹਨ ।
In the previous thirty-one PRAGATI interactions, Prime Minister has reviewed a total of 269 projects with a total investment of Rs.
ਪਿਛਲੇ 31 ਪ੍ਰਗਤੀ ਸੰਵਾਦਾਂ (ਇੰਟਰੈਕਸ਼ਨਾਂ) ਵਿੱਚ ਪ੍ਰਧਾਨ ਮੰਤਰੀ ਨੇ 12.30 ਲੱਖ ਕਰੋੜ ਰੁਪਏ ਦੇ ਕੁੱਲ ਨਿਵੇਸ਼ ਵਾਲੇ 269 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ।
Advertisement - Remove
Total of 142 symptomatic travellers picked up by the IDSP have been referred to the isolation facilities.
ਰੋਗ ਦੇ ਲੱਛਣਾਂ ਵਾਲੇ ਕੁੱਲ 142 ਸ਼ੱਕੀ ਯਾਤਰੀਆਂ ਨੂੰ ਹਸਪਤਾਲਾਂ ਵਿੱਚ ਅਲੱਗ ਥਲੱਗ ਰੱਖਿਆ ਗਿਆ ਹੈ।
Total cost of the project is likely to be Rs.65,544.54 crore.
ਪ੍ਰੋਜੈਕਟ ਦੀ ਕੁੱਲ ਲਾਗਤ 65,544.54 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।
The present assessment also indicates that the total forest cover is 21.67 of the total geographical area of the country.
ਮੌਜੂਦਾ ਅੰਕੜੇ ਵੀ ਇਸ ਗੱਲ ਦਾ ਸੰਕੇਤ ਹਨ ਕਿ ਦੇਸ਼ ਵਿੱਚ ਵਣ ਖੇਤਰ ਦਾ ਦਾਇਰਾ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 21.67% ਹੋ ਗਿਆ ਹੈ।
There will be a total of 17 sports namely archery, athletics, boxing, fencing, judo, swimming, weightlifting, wrestling, badminton, basketball, football, hockey, table tennis, tennis, volleyball, rugby and kabaddi.
ਤੀਰਅੰਦਾਜ਼ੀ, ਅਥਲੈਟਿਕਸ, ਬੌਕਸਿੰਗ, ਤਲਵਾਰਬਾਜ਼ੀ, ਜੂਡੋ, ਤੈਰਾਕੀ, ਵੇਟਲਿਫਟਿੰਗ, ਕੁਸ਼ਤੀ, ਬੈਡਮਿੰਟਨ, ਬਾਸਕਟਬਾਲ, ਫੁਟਬਾਲ, ਹਾਕੀ, ਟੇਬਲ ਟੈਨਿਸ, ਟੈਨਿਸ, ਵਾਲੀਬਾਲ, ਰਗਬੀ ਅਤੇ ਕਬੱਡੀ ਸਮੇਤ ਕੁੱਲ 17 ਖੇਡਾਂ ਹੋਣਗੀਆਂ।
Also, a total 265 passengers coming from COVID-19 affected countries have been quarantined at Trivandrum, Delhi, Mumbai, Kolkata, Bengaluru and Hyderabad.
ਕੋਵਿਡ-19 ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਕੁੱਲ 265 ਯਾਤਰੀਆਂ ਨੂੰ ਤ੍ਰਿਵੇਂਦਰਮ, ਦਿੱਲੀ, ਮੁੰਬਈ, ਕੋਲਕਾਤਾ,ਬੰਗਲੁਰੂ ਅਤੇ ਹੈਦਰਾਬਾਦ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading