Advertisement - Remove

total - Example Sentences

Popularity:
Difficulty:
ਟੋਟਲ
The total person days and total person days of vulnerable sections (Women, SCs and STs) is also higher in the post DBT years as compared to the pre-DBT years indicating that employment generated is higher post implementation of DBT.
ਕੁੱਲ ਕਾਰਜ ਦਿਨਾਂ ਅਤੇ ਵੰਚਿਤ ਵਰਗਾਂ , (ਔਰਤਾਂ , ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ) ਦੇ ਕੁੱਲ ਕਾਰਜ ਦਿਵਸਾਂ ਵਿੱਚ ਵੀਡੀਬੀਟੀ ਤੋਂ ਬਾਅਦ ਦੇ ਵਰ੍ਹਿਆਂ ਵਿੱਚ ਵਾਧਾ ਦੇਖਿਆ ਗਿਆ ਹੈ ।
The noticeable feature of this recruitment is that female candidates out number male candidates, the female candidates constitute 62 per cent of the total candidates.
ਇਸ ਭਰਤੀ ਅਭਿਆਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਪੁਰਸ਼ ਉਮੀਦਵਾਰਾਂ ਤੋਂ ਅਧਿਕ ਹੈ, ਜੋ ਕੁੱਲ ਉਮੀਦਵਾਰਾਂ ਦਾ 62% ਹੈ।
The Ministry has projected that the total estimated cost of 100 Piped Water Supply (PWS) is 7.88 crores (based on actual DPRs from State).
ਮੰਤਰਾਲੇ ਨੇ ਅਨੁਮਾਨ ਲਗਾਇਆ ਹੈ ਕਿ ਸੌ% ਪਾਈਪ ਜਲ ਸਪਲਾਈ (ਪੀਡਬਲਿਊਐੱਸ) ਦੀ ਅਨੁਮਾਨਿਤ ਲਾਗਤ 7.88 ਕਰੋੜ ਰੁਪਏ (ਰਾਜ ਤੋਂ ਵਾਸਤਵਿਕ ਡੀਪੀਆਰ ਤੇ ਅਧਾਰਤ) ਹੈ।
For the last financial year 2018-19, the total business mix of the Bank was Rs. 15,230 crores.
ਮਾਲੀ ਵਰ੍ਹੇ 2018 ਲਈ ਬੈਂਕ ਦਾ ਕੁੱਲ ਵਪਾਰ 15,230 ਕਰੋੜ ਰੁਪਏ ਦਾ ਰਿਹਾ ।
The total estimated expenditure of about Rs.6,268 crore will be incurred for this purpose.
ਇਸ ਉਦੇਸ਼ ਦੀ ਪੂਰਤੀ ਲਈ ਲਗਭਗ 6,268 ਕਰੋੜ ਰੁਪਏ ਦਾ ਕੁੱਲ ਅੰਦਾਜ਼ਨ ਖਰਚ ਹੋਵੇਗਾ।
Advertisement - Remove
With the signing of these APAs, the total number of APAs entered into by the CBDT as of now stand at 297, which includes 32 Bilateral Advance Pricing Agreements (BAPAs).
ਇਨ੍ਹਾਂ ਐਡਵਾਂਸ ਕੀਮਤ ਨਿਰਧਾਰਨ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਜਾਣ ਦੇ ਨਾਲ ਹੀ ਸੀਬੀਡੀਟੀ ਵੱਲੋਂ ਕੀਤੇ ਗਏ ਏਪੀਏਜ਼ ਦੀ ਕੁੱਲ ਗਿਣਤੀ 297 ਹੋ ਗਈ ਹੈ ਜਿਨ੍ਹਾਂ ਵਿੱਚ 32 ਦੁਵੱਲੇ ਐਡਵਾਂਸ ਕੀਮਤ ਨਿਰਧਾਰਨ ਸਮਝੌਤੇ (ਬੀਏਪੀਏ) ਵੀ ਸ਼ਾਮਿਲ ਹਨ।
From this forum I would like to announce that India would raise its ambition of the total area that would be restored from its land degradation status from 21 Million Hectares to 26 Million Hectares between now and 2030.
ਇਸ ਮੰਚ ਤੋਂ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਭਾਰਤ ਆਪਣੇ ਉਸ ਕੁੱਲ ਖੇਤਰ ਨੂੰ ਹੁਣ ਤੋਂ ਲੈ ਕੇ ਸਾਲ 2030 ਤੱਕ 21 ਮਿਲੀਅਨ ਹੈਕਟੇਅਰ ਤੋਂ ਵਧਾ ਕੇ 26 ਮਿਲੀਅਨ ਹੈਕਟੇਅਰ ਕਰੇਗਾ ਜਿਸਨੂੰ ਭੂਮੀ ਵਿਕਾਰ ਦੀ ਸਥਿਤੀ ਵਿੱਚੋਂ ਕੱਢ ਕੇ ਉਪਜਾਊ ਭੂਮੀ ਵਜੋਂ ਬਹਾਲ ਕੀਤਾ ਜਾਵੇਗਾ ।
In terms of increase in the number of universities, they have grown from 903 (2017-18) to 993 (2018-19) and total HEIs from 49,964 to 51,649 in the same corresponding period.
ਜਿਥੋਂ ਤੱਕ ਯੂਨੀਵਰਸਿਟੀਆਂ ਦੀ ਗਿਣਤੀ ਵਿੱਚ ਵਾਧੇ ਦਾ ਸਵਾਲ ਹੈ ਤਾਂ ਇਸ ਦੌਰਾਨ ਉਹ 903 (2017-18) ਤੋਂ ਵਧ ਕੇ 993 (2018-19) ਅਤੇ ਕੁੱਲ ਐੱਚਈਆਈ 49,964 ਤੋਂ ਵਧ ਕੇ 51,649 ਹੋ ਗਏ।
55 Kgs Cocaine and 200 Kgs of Methamphetamine have been seized in Australia. The total international worth of the seized drugs from the drug cartel is about Rs.
ਭਾਰਤ ਵਿੱਚ ਐੱਨਸੀਬੀ ਵੱਲੋਂ ਜ਼ਬਤ 20 ਕਿਲੋਗ੍ਰਾਮ ਕੋਕੀਨ ਦੀ ਅੰਤਰਰਾਸ਼ਟਰੀ ਕੀਮਤ 100 ਕਰੋੜ ਰੁਪਏ ਦੇ ਲਗਭਗ ਹੈ, ਜਦ ਕਿ ਆਸਟ੍ਰੇਲੀਆ ਵਿੱਚ ਜ਼ਬਤ 55 ਕਿਲੋਗ੍ਰਾਮ ਕੋਕੀਨ ਅਤੇ 200 ਕਿਲੋਗ੍ਰਾਮ ਮੇਥਮਫੇਟਾਮਾਈਨ ਦੀ ਕੁੱਲ ਅੰਤਰਰਾਸ਼ਟਰੀ ਕੀਮਤ ਤਕਰੀਬਨ 1300 ਕਰੋੜ ਰੁਪਏ ਹੈ।
Inaugurating the Conference, Member (Rolling Stock), Railway Board, Shri Rajesh Agrawal said the aim is that 45 percent of total freight movement in the country should be by rail.
ਕਾਨਫਰੰਸ ਦਾ ਉਦਘਾਟਨ ਕਰਦੇ ਹੋਏ, ਰੇਲਵੇ ਬੋਰਡ ਦੇ ਮੈਂਬਰ (ਰੋਲਿੰਗ ਸਟਾਕ), ਸ਼੍ਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਦੇਸ਼ ਵਿੱਚ ਕੁੱਲ ਮਾਲ ਢੁਆਈ ਦਾ 45% ਰੇਲ ਦੁਆਰਾ ਕੀਤਾ ਜਾਵੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading