Advertisement - Remove

total - Example Sentences

Popularity:
Difficulty:
ਟੋਟਲ
Total positive cases in the State rise to 2493. Active cases: 1635, Recovered: 809, Deaths: 47.
ਰਾਜ ਵਿੱਚ ਕੁੱਲ ਪਾਜ਼ੇਟਿਵ ਮਾਮਲੇ 2493 ਤੱਕ ਵਧ ਗਏ ਹਨ, ਐਕਟਿਵ ਮਾਮਲੇ : 1635, ਰਿਕਵਰ : 809 ਅਤੇ ਮੌਤਾਂ : 47 ਹਨ।
Out of 5.89 lakh total rural households, the State is planning to provide 1.80 lakh tap connections in 2020-21. It was appreciatively noted that Meghalaya is planning to cover 1096 villages with 100 tap connection in 2020-21.
ਰਾਜ ਸਰਕਾਰ ਕੁੱਲ 5.89 ਲੱਖ ਗ੍ਰਾਮੀਣ ਘਰਾਂ ਵਿੱਚੋਂ 1.80 ਲੱਖ ਘਰਾਂ ਨੂੰ 2020-21 ਵਿੱਚ ਟੁਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾ ਰਹੀ ਹੈ।ਇਹ ਪ੍ਰਸ਼ੰਸਾ ਦੀ ਗੱਲ ਹੈ ਕਿ ਮੇਘਾਲਿਆ 2020-21 ਵਿੱਚ 100% ਟੂਟੀ ਕਨੈਕਸ਼ਨ ਦੇ ਨਾਲ 1096 ਪਿੰਡਾਂ ਨੂੰ ਕਵਰ ਕਰਨ ਦੀ ਯੋਜਨਾ ਬਣਾ ਰਹੀ ਹੈ।
Total cases: 3279.
ਕੁੱਲ ਕੇਸ: 3279.
Total positive cases till now : 4063, Active cases: 2494, Deaths: 53, Recovered: 1514. Andhra Pradesh: CM launches YSR VahanaMitra program, disburses Rs.10,000 to a total of 2,62,493 beneficiaries of auto and taxi owners.
ਹੁਣ ਤੱਕ ਕੁੱਲ ਪਾਜ਼ਿਟਿਵ ਮਾਮਲੇ: 4063, ਮੌਜੂਦਾ ਮਾਮਲੇ: 2494, ਮੌਤ: 53, ਠੀਕ ਹੋਏ: 1514 ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਵਾਈਐੱਸਆਰ ਵਾਹਨਾਮਿੱਤਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਆਟੋ ਤੇ ਟੈਕਸੀ ਮਾਲਕਾਂ ਦੇ ਕੁੱਲ 2,62,493 ਲਾਭਾਰਥੀਆਂ ਨੂੰ 10,000 ਰੁਪਏ ਦੀ ਸਹਾਇਤਾ ਵੰਡੀ।
Thus in 2020-21, with States matching share, the total fund availability with the State for providing tap connections is Rs.
ਇਸ ਤਰ੍ਹਾਂ 2020-21 ਵਿੱਚ, ਰਾਜ ਦੇ ਮਿਲਦੇ ਹਿੱਸੇ ਦੇ ਨਾਲ, ਟੂਟੀ ਕਨੈਕਸ਼ਨ ਦੇਣ ਲਈ ਰਾਜ ਕੋਲ ਕੁੱਲ 2363 ਕਰੋੜ ਰੁਪਏ ਫੰਡ ਉਪਲੱਬਧ ਹੋਵੇਗਾ।
Advertisement - Remove
Total cases: 28694, Active cases: 12697, Deaths: 232, Discharged: 15762. Active cases in Chennai are 9437.
ਕੁੱਲ ਮਾਮਲੇ: 28694, ਕਿਰਿਆਸ਼ੀਲ ਮਾਮਲੇ: 12697, ਮੌਤਾਂ: 232, ਡਿਸਚਾਰਜ: 15762।ਚੇਨੱਈ ਵਿੱਚ ਕਿਰਿਆਸ਼ੀਲ ਮਾਮਲੇ 9437 ਹਨ।
State tested a total number 4,36,335 samples with a positive rate of 1.02 per cent.161 new cases, 29 discharged and no death reported during last 24 hours after testing 12,771 samples. Total cases: 3588.
ਨਵੇਂ ਮਾਮਲੇ 161, 29 ਡਿਸਚਾਰਜਡ ਅਤੇ ਪਿਛਲੇ 24 ਘੰਟਿਆਂ ਵਿੱਚ 12771 ਨਮੂਨਿਆਂ ਦੀ ਟੈਸਟਿੰਗ ਤੋਂ ਬਾਅਦ ਰਾਜ ਵਿੱਚ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ।ਕੁੱਲ ਮਾਮਲੇ: 3588, ਕਿਰਿਆਸ਼ੀਲ ਮਾਮਲੇ: 1192, ਰਿਕਵਰਡ: 2323, ਮੌਤਾਂ: 73।ਪਾਜ਼ਿਟਿਵ ਟੈਸਟ ਪਾਏ ਜਾਣ ਵਾਲੇ ਪਰਵਾਸੀਆਂ ਦੀ ਕੁੱਲ ਗਿਣਤੀ 741 ਹੈ, ਜਿਨ੍ਹਾਂ ਵਿੱਚੋਂ 467 ਕਿਰਿਆਸ਼ੀਲ ਹਨ।
Rajasthan: Rajasthan reported 247 in the last 24 hours, according to the Ministry of Health and Family Welfare. With this, the total number of coronavirus cases in the state has increased to 10,331.
ਰਾਜਸਥਾਨ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਵਿੱਚ 246 ਨਵੇਂ ਕੇਸ ਸਾਹਮਣੇ ਆਏ ਹਨ।ਇਸ ਨਾਲ ਰਾਜ ਵਿੱਚ ਕੁੱਲ ਕੇਸ 10,331 ਹੋ ਗਏ ਹਨ।
Total positive cases: 5452, Active cases: 3257, Deaths: 61 Recovered: 2132. Andhra Pradesh:Darshan for devotees in Tirumala temple on trial basis resumed after a gap of nearly 80 days, prior to its permanent resumption.
ਕੁੱਲ ਪਾਜ਼ਿਟਿਵ ਕੇਸ: 5452, ਮੌਜੂਦਾ ਕੇਸ: 3257, ਮੌਤਾਂ: 61 ਤੰਦਰੁਸਤ ਹੋਏ: 2132 ਆਂਧਰ ਪ੍ਰਦੇਸ਼: 80 ਦਿਨਾਂ ਦੇ ਵਕਫੇ ਮਗਰੋਂ ਤਿਰੂਮਾਲਾ ਮੰਦਰ ਦੇ ਦਰਸ਼ਨ ਪੱਕੇ ਤੌਰ 'ਤੇ ਖੋਲ੍ਹਣ ਤੋਂ ਪਹਿਲਾਂ ਅਜ਼ਮਾਇਸ਼ ਦੇ ਅਧਾਰ 'ਤੇ ਸ਼ਰਧਾਲੂਆਂ ਲਈ ਮੁੜ ਸ਼ੁਰੂ ਕੀਤਾ ਗਿਆ।
Total cases: 3843. Active: 1381, Recovered: 2387, Deaths: 75. Telangana: Temples open their doors for devotees from today.
ਕੁੱਲ ਕੇਸ: 3843, ਮੌਜੂਦਾ: 1381, ਠੀਕ ਹੋਏ: 2387, ਮੌਤਾਂ: 75 ਤੇਲੰਗਾਨਾ: ਅੱਜ ਤੋਂ ਮੰਦਰਾਂ ਨੇ ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading