Advertisement - Remove

total - Example Sentences

Popularity:
Difficulty:
ਟੋਟਲ
The total expenditure to the tune of Rs. 323 crore will be incurred for the regularisation of pay scales.
ਵੇਤਨਮਾਨਾਂ ਦੀ ਰੈਗੂਲਰਾਈਜ਼ੇਸ਼ਨ ਲਈ ਲਗਭਗ 323 ਕਰੋੜ ਰੁਪਏ ਦਾ ਕੁੱਲ ਖ਼ਰਚਾ ਹੋਵੇਗਾ ।
The 28 PRAGATI meetings so far have seen a cumulative review of projects with a total investment of over Rs. 11.75 lakh crore.
ਹੁਣ ਤੱਕ ਹੋਈਆਂ 28 ‘ਪ੍ਰਗਤੀ’ ਮੀਟਿੰਗਾਂ ਵਿੱਚ ਕੁੱਲ 11.75 ਲੱਖ ਕਰੋੜ ਰੁਪਏ ਦੇ ਨਿਵੇਸ਼ ਵਾਲੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ।
Addressing the gathering, he said the total worth of projects inaugurated, or for which the Foundation Stone was laid today, is over Rs. 4000 crore.
ਇਸ ਮੌਕੇ ‘ਤੇ ਇੱਕ ਜਨ ਸਭਾ ਦਾ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੁੱਲ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਾਂ ਉਦਘਾਟਨ ਕੀਤਾ ਗਿਆ।
Addressing the gathering, he said the total worth of projects inaugurated, or for which the Foundation Stone was laid today, is over Rs. 4000 crore.
ਇਸ ਮੌਕੇ ‘ਤੇ ਇੱਕ ਜਨ ਸਭਾ ਦਾ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੁੱਲ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਾਂ ਉਦਘਾਟਨ ਕੀਤਾ ਗਿਆ।
The total worth of projects for which the Foundation Stone was laid in Kalyan today is about Rs. 33,000 crore.
ਇਸ ਪ੍ਰੋਜੈਕਟ ’ਤੇ ਕੁੱਲ 33,000 ਕਰੋੜ ਰੁਪਏ ਦਾ ਖਰਚਾ ਆਵੇਗਾ।
Advertisement - Remove
The 27 PRAGATI meetings so far have seen a cumulative review of projects with a total investment of over Rs. 11.5 lakh crore.
ਹੁਣ ਤੱਕ ਹੋਈਆਂ 27 ਪ੍ਰਗਤੀ ਮੀਟਿੰਗਾਂ ਵਿੱਚ ਕੁੱਲ 11.5 ਲੱਖ ਕਰੋੜ ਰੁਪਏ ਦੇ ਨਿਵੇਸ਼ ਵਾਲੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ।
Six train sets will be done under Make in India out of a total 24 train sets.
ਕੁੱਲ 24 ਗੱਡੀਆਂ ਦੇ ਜੋੜਿਆਂ ਵਿੱਚੋਂ 6 ਜੋੜੇ ਮੇਕ ਇਨ ਇੰਡੀਆ ਅਧੀਨ ਲਿਆਉਣ ਦਾ ਫੈਸਲਾ ਹੋਇਆ।
The total fund requirement is Rs. 6131.00 Crores and includes the cost of thirty PSLV vehicles, essential facility augmentation, Programme Management and Launch Campaign.
ਇਸ ਪ੍ਰੋਗਰਾਮ ਲਈ ਕੁੱਲ 6,131 ਕਰੋੜ ਰੁਪਏ ਦੇ ਫੰਡ ਦੀ ਲੋੜ ਹੋਵੇਗੀ ਅਤੇ ਇਸ ਵਿੱਚ 30 ਪੀਐੱਸਐੱਲਵੀ ਵਹੀਕਲ, ਜ਼ਰੂਰੀ ਸਹੂਲਤਾਂ ਵਿੱਚ ਵਾਧਾ, ਪ੍ਰੋਗਰਾਮ ਪ੍ਰਬੰਧਨ ਅਤੇ ਦਾਗੇ ਜਾਣ ਦੀ ਮੁਹਿੰਮ ਦਾ ਖਰਚਾ ਵੀ ਸ਼ਾਮਲ ਹੈ।
The total fund requirement is Rs. 6131.00 Crores and includes the cost of thirty PSLV vehicles, essential facility augmentation, Programme Management and Launch Campaign.
ਇਸ ਪ੍ਰੋਗਰਾਮ ਲਈ ਕੁੱਲ 6,131 ਕਰੋੜ ਰੁਪਏ ਦੇ ਫੰਡ ਦੀ ਲੋੜ ਹੋਵੇਗੀ ਅਤੇ ਇਸ ਵਿੱਚ 30 ਪੀਐੱਸਐੱਲਵੀ ਵਹੀਕਲ, ਜ਼ਰੂਰੀ ਸਹੂਲਤਾਂ ਵਿੱਚ ਵਾਧਾ, ਪ੍ਰੋਗਰਾਮ ਪ੍ਰਬੰਧਨ ਅਤੇ ਦਾਗੇ ਜਾਣ ਦੀ ਮੁਹਿੰਮ ਦਾ ਖਰਚਾ ਵੀ ਸ਼ਾਮਲ ਹੈ।
Speaking on the occasion, the Prime Minister said that the total worth of projects which were either inaugurated, or for which the Foundation Stone was laid today, is over Rs. 14,000 crore.
ਇਸ ਮੌਕੇ 'ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਜਾਂ ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਉਨ੍ਹਾਂ ਦੀ ਕੁੱਲ ਲਾਗਤ 14,000 ਕਰੋੜ ਰੁਪਏ ਤੋਂ ਵੱਧ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading