Advertisement - Remove

total - Example Sentences

Popularity:
Difficulty:
ਟੋਟਲ
Madhya Pradesh: With the report of 316 new positive patients, the total count of COVID-19 cases has reached 16,657 in M.P.
ਮੱਧ ਪ੍ਰਦੇਸ਼: 316 ਨਵੇਂ ਪਾਜ਼ਿਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਮੱਧ ਪ੍ਰਦੇਸ਼ ਵਿੱਚ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 16,657 ਹੋ ਗਈ ਹੈ।
This has resulted in the cumulative total number of recovered cases among COVID-19 patients rising to 5,34,620 today.
ਇਸ ਦੇ ਨਤੀਜੇ ਵਜੋਂ, ਅੱਜ ਕੋਵਿਡ-19 ਰੋਗੀਆਂ ਵਿੱਚੋਂ ਠੀਕ ਹੋਣ ਵਾਲੇ ਕੇਸਾਂ ਦੀ ਕੁੱਲ ਸੰਖਿਆ ਵਧ ਕੇ 5,34,620 ਹੋ ਗਈ ਹੈ।
State has revealed that colleges are likely to start from August 3, with a total of 196 working days 30 per cent reduction in CBSE-style curriculum in 2020-21 academic calendar.
ਰਾਜ ਨੇ ਦੱਸਿਆ ਹੈ ਕਿ ਕੁੱਲ 196 ਕਾਰਜਕਾਰੀ ਦਿਨਾਂ ਦੇ ਨਾਲ; 2020-21 ਅਕਾਦਮਿਕ ਕੈਲੰਡਰ ਵਿੱਚ ਸੀਬੀਐੱਸਈ ਦੀ ਤਰਜ਼ ’ਤੇ ਪਾਠਕ੍ਰਮ ਵਿੱਚ 30 ਪ੍ਰਤੀਸ਼ਤ ਦੀ ਕਮੀ ਕਰਦੇ ਹੋਏ 3 ਅਗਸਤ ਤੋਂ ਕਾਲਜ ਸ਼ੁਰੂ ਹੋਣ ਦੀ ਸੰਭਾਵਨਾ ਹੈ।
Total number of cases detected so far in the state has gone up to 42,808.
ਰਾਜ ਵਿੱਚ ਹੁਣ ਤੱਕ ਆਏ ਕੁੱਲ ਮਾਮਲਿਆਂ ਦੀ ਸੰਖਿਆ 42,808 ਹੋ ਗਈ ਹੈ।
20,572 people were cured which has taken the total number of recovered cases among COVID-19 patients to 5,92,031.
20,572 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ-19 ਦੇ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਸੰਖਿਆ 5,92,031 ਹੋ ਗਈ ਹੈ।
Advertisement - Remove
They have a total of 21,738 ventilators, 46,487 ICU beds, and 1,65,361 Oxygen beds to treat COVID-19 patients.
ਉਨ੍ਹਾਂ ਕੋਲ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ਼ ਲਈ ਕੁੱਲ 21,738 ਵੈਂਟੀਲੇਟਰ, 46,487 ਆਈਸੀਯੂ ਬਿਸਤਰੇ ਅਤੇ 1,65,361 ਆਕਸੀਜਨ ਦੀ ਸੁਵਿਧਾ ਵਾਲੇ ਬਿਸਤਰੇ ਹਨ।
A total of 20,783 people cured of COVID in the last 24 hours has taken the total number of recovered cases among COVID-19 patients to 6,12,814.
ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਨਾਲ ਕੁੱਲ 20,783 ਲੋਕ ਠੀਕ ਹੋਏ ਹਨ ਜਿਸ ਨਾਲ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 6,12,814 ਹੋ ਗਈ ਹੈ।
More than 6.35 lakhs (63.33) of the total cases have recovered.
ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਵਿੱਚੋਂ ਹੁਣ ਤੱਕ 6.35 ਲੱਖ (63.33%) ਤੋਂ ਅਧਿਕ ਲੋਕ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ।
With total of 1,37,91,869, samples tested the testing per million (TPM) for India has reached 9994.1.Consistently expanding diagnostic lab network comprises of 1262 labs, including 889 labs in the government sector and 373 private labs.
ਕੁੱਲ 1,37,91,869 ਸੈਂਪਲਾਂ ਦੇ ਟੈਸਟ ਦੇ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ (ਟੀਪੀਐੱਮ) ਟੈਸਟ ਦਾ ਅੰਕੜਾ 9,994.1 ਤੱਕ ਪਹੁੰਚ ਗਿਆ। ਡਾਇਗਨੌਸਟਿਕ ਲੈਬ ਨੈੱਟਵਰਕ ਦੀ ਸੰਖਿਆ ਵਧ ਕੇ 1,262 ਲੈਬਾਂ ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 889 ਲੈਬਾਂ ਸਰਕਾਰੀ ਅਤੇ 373 ਪ੍ਰਾਈਵੇਟ ਖੇਤਰ ਦੀਆਂ ਹਨ।
6,416 patients are presently under treatment and a total of 1.73 lakh people under surveillance in various districts.
ਇਸ ਸਮੇਂ 6,416 ਮਰੀਜ਼ ਇਲਾਜ ਅਧੀਨ ਹਨ ਅਤੇ ਕੁੱਲ 1.73 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading