Advertisement - Remove

total - Example Sentences

Popularity:
Difficulty:
ਟੋਟਲ
Total cases: 2,64,142 Active cases: 90,840 Deaths: 2378. Telangana: Hyderabad corporate hospitals to hand over 50 beds to Govt A mobile Covid19 testing lab inaugurated in Siddipet which is the first time in the state.
ਕੁੱਲ ਕੇਸ: 2,64,142 ਐਕਟਿਵ ਕੇਸ: 90,840; ਮੌਤਾਂ : 2378 ਤੇਲੰਗਾਨਾ: ਹੈਦਰਾਬਾਦ ਕਾਰਪੋਰੇਟ ਹਸਪਤਾਲਾ 50% ਬਿਸਤਰੇ ਸਰਕਾਰ ਨੂੰ ਸੌਂਪਣਗੇ; ਸਿੱਧੀਪਤ ਵਿੱਚ ਇਕ ਮੋਬਾਈਲ ਕੋਵਿਡ-19 ਟੈਸਟਿੰਗ ਲੈਬ ਦਾ ਉਦਘਾਟਨ ਕੀਤਾ ਗਿਆ, ਜੋ ਕਿ ਰਾਜ ਵਿੱਚ ਪਹਿਲੀ ਅਜਿਹੀ ਸੇਵਾ ਹੈ।
Procurement over the years: During financial years 2010-14 total procurement was Rs. 3500 crore only whereas during financial years 2014-18, it has risen 10 times and reached to Rs. 34,000 crore.
ਬੀਤੇ ਸਾਲਾਂ ਵਿੱਚ ਵਸੂਲੀ 2010-14 ਦੇ ਵਿੱਤੀ ਸਾਲਾਂ ਦੌਰਾਨ ਕੁੱਲ 3,500 ਕਰੋੜ ਰੁਪਏ ਦੀ ਫਸਲ ਖਰੀਦੀ ਗਈ ਜਦਕਿ 2014-18 ਦੇ ਵਿੱਤੀ ਸਾਲਾਂ ਵਿੱਚ ਇਸ ਵਿੱਚ 10 ਗੁਣਾ ਵਾਧਾ ਹੋਇਆ ਅਤੇ ਇਹ 34,000 ਕਰੋੜ ਰੁਪਏ ‘ਤੇ ਪਹੁੰਚ ਗਈ।
Over the next 5 years, the Scheme is expected to lead to total production of about INR 11,50,000 crore (INR 11.5 lakh crore).
ਅਗਲੇ 5 ਵਰ੍ਹਿਆਂ ਵਿੱਚ, ਇਸ ਯੋਜਨਾ ਵਿੱਚ ਲਗਭਗ ਆਈਐੱਨਐਰ 11,50,000 ਕਰੋੜ (ਆਈਐੱਨਆਰ 11.5 ਲੱਖ ਕਰੋੜ) ਦਾ ਕੁੱਲ ਉਤਪਾਦਨ ਹੋਣ ਦੀ ਉਮੀਦ ਹੈ।
The Ministry approved 1,24,521 affordable houses for urban poor yesterday taking the total number of such houses being constructed under PMAY(Urban) with an approved investment of Rs.95,671 cr so far.
ਮੰਤਰਾਲਾ ਨੇ ਸ਼ਹਿਰੀ ਗ਼ਰੀਬਾਂ ਲਈ 1,24,521 ਮਕਾਨਾਂ ਲਈ ਪ੍ਰਵਾਨਗੀ ਬੀਤੇ ਦਿਨ ਦਿੱਤੀ ਜਿਸ ਨਾਲ ਪੀ ਐੱਮ ਏ ਵਾਈ (ਸ਼ਹਿਰੀ) ਅਧੀਨ ਉਸਾਰੇ ਜਾਣ ਵਾਲੇ ਮਕਾਨਾਂ ਉੱਤੇ ਕੁੱਲ 95,671 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
Himachal Pradesh has been sanctioned 2,655 houses for 12 towns at a total project cost of Rs.102 cr for which central assistance of Rs.40 cr has been approved.
ਇਸ ਪ੍ਰਾਜੈਕਟ ਉੱਤੇ ਕੁੱਲ 102 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੇ ਲਈ 40 ਕਰੋੜ ਰੁਪਏ ਦੀ ਕੇਂਦਰੀ ਮਦਦ ਪ੍ਰਵਾਨ ਕੀਤੀ ਗਈ ਹੈ।
Advertisement - Remove
Shri Naidu stated that a total of 14 States were represented in the Top 50 clean cities with Gujarat accounting for 12, followed Madhya Pradesh-11, Andhra Pradesh-8 and one each from Chandigarh, Chattisgarh, Delhi, Jharkhand, Karnataka, Sikkim and Uttar Pradesh.
ਸ੍ਰੀ ਨਾਇਡੂ ਨੇ ਕਿਹਾ ਕਿ ਚੋਟੀ ਦੇ 50 ਸਭ ਤੋਂ ਸਾਫ਼ ਸ਼ਹਿਰ 14 ਰਾਜਾਂ ਨਾਲ ਸਬੰਧਤ ਹਨ; ਜਿਨ੍ਹਾਂ ਵਿੱਚੋਂ 12 ਗੁਜਰਾਤ ਦੇ, 11 ਸ਼ਹਿਰ ਮੱਧ ਪ੍ਰਦੇਸ਼ ਦੇ, 8 ਆਂਧਰਾ ਪ੍ਰਦੇਸ਼ ਦੇ ਅਤੇ ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਝਾਰਖੰਡ, ਕਰਨਾਟਕ, ਸਿੱਕਿਮ ਅਤੇ ਉੱਤਰ ਪ੍ਰਦੇਸ਼ ਦਾ ਇੱਕ-ਇੱਕ ਸ਼ਹਿਰ ਇਨ੍ਹਾਂ ਪਹਿਲੇ 50 ਸ਼ਹਿਰਾਂ ਵਿੱਚ ਸ਼ਾਮਲ ਹਨ।
He explained that Mysuru scored over 87 out of the total score of 2,000 in both 2017 and 2016 indicating that sanitation level has not come down this year while other cities have scored over Mysuru.
ਉਨ੍ਹਾਂ ਦੱਸਿਆ ਕਿ ਮੈਸੁਰੂ ਨੇ ਸਾਲ 2017 ਅਤੇ 2016 'ਚ ਕੁੱਲ 2,000 ਅੰਕਾਂ ਵਿੱਚੋਂ 87% ਅੰਕ ਹਾਸਲ ਕੀਤੇ ਸਨ ਅਤੇ ਇਸ ਤੋਂ ਇਹ ਸਪੱਸ਼ਟ ਹੈ ਕਿ ਉਸ ਦੀ ਸਫ਼ਾਈ ਦੇ ਪੱਧਰ ਵਿੱਚ ਇਸ ਵਰ੍ਹੇ ਕੋਈ ਕਮੀ ਦਰਜ ਨਹੀਂ ਕੀਤੀ ਗਈ ਹੈ ਪਰ ਕੁਝ ਹੋਰ ਸ਼ਹਿਰ ਮੈਸੁਰੂ ਤੋਂ ਵੱਧ ਅੰਕ ਲੈ ਗਏ ਹਨ।
Of the total score of 2,000, 900 marks were assigned for performance in respect of ODF and solid waste management, 600 marks for Citizen Feedbak and 500 marks for Independent Observation.
ਕੁੱਲ 2,000 ਅੰਕਾਂ ਵਿੱਚੋਂ 900 ਅੰਕ ਓ.ਡੀ.ਐੱਫ਼. ਤੇ ਠੋਸ ਕੂੜਾ-ਕਰਕਟ ਦੇ ਪ੍ਰਬੰਧ ਦੀ ਕਾਰਗੁਜ਼ਾਰੀ ਸਬੰਧੀ ਰੱਖੇ ਗਏ ਸਨ।
Total entire area of the campus is 50 acres.
ਕੈਂਪਸ ਪੂਰੇ 50 ਏਕੜ ਵਿੱਚ ਫੈਲਿਆ ਹੋਇਆ ਹੈ।
Thus, total of 300 lakh households, 250 lakh households in rural areas and 50 lakh in urban areas, are expected to be covered under the scheme.
ਇਸ ਲਈ ਇਸ ਸਕੀਮ ਅਧੀਨ ਕੁੱਲ 300 ਲੱਖ ਘਰਾਂ ਜਿਨ੍ਹਾਂ ਵਿੱਚ ਪੇਂਡੂ ਖੇਤਰਾਂ ਵਿੱਚ 250 ਘਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ 50 ਘਰਾਂ ਨੂੰ ਕਵਰ ਕਰਨ ਦੀ ਉਮੀਦ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading