Advertisement - Remove

total - Example Sentences

ਟੋਟਲ
Further, in order to ensure that Courts are not over-burdened with such cases, only those cases where the total value involved in such offences is 100 crore rupees or more, is within the purview of this Bill.
ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਕਿ ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਉੱਤੇ ਕੰਮ ਦਾ ਜ਼ਿਆਦਾ ਭਾਰ ਨਾ ਪਵੇ, ਸਿਰਫ ਉਨ੍ਹਾਂ ਮਾਮਲਿਆਂ ਨੂੰ ਇਸ ਬਿਲ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ ਜਿੱਥੇ ਅਜਿਹੇ ਅਪਰਾਧਾਂ ਵਿੱਚ ਕੁੱਲ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਸ਼ਾਮਲ ਹੋਵੇ।
In Rajasthan a total of 3.06 lakh solar study lamps have been distributed and 927 persons including 360 women have been trained for local assembly and repair of the solar study lamps.
ਰਾਜਸਥਾਨ ਵਿੱਚ ਕੁੱਲ 3.06 ਲੱਖ ਸੋਲਰ ਸਟਡੀ ਲੈਂਪ ਵੰਡੇ ਗਏ ਹਨ ਅਤੇ 360 ਔਰਤਾਂ ਸਮੇਤ 927 ਵਿਅਕਤੀਆਂ ਨੂੰ ਸਥਾਨਕ ਪੱਧਰ ‘ਤੇ ਸੋਲਰ ਸਟਡੀ ਲੈਂਪਾਂ ਨੂੰ ਅਸੈਂਬਲ ਕਰਨ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦੀ ਸਿਖਲਾਈ ਦਿੱਤੀ ਗਈ ਹੈ।
Total FDI inflow was USD 198.48 billion between April 2014 and October 2017, representing 38 of the cumulative FDI in India since April 2000.
ਅਪ੍ਰੈਲ 2014 ਤੋਂ ਅਕਤੂਬਰ 2017 ਦਰਮਿਆਨ ਕੁੱਲ ਐੱਫਡੀਆਈ ਪ੍ਰਵਾਹ 198.88 ਅਰਬ ਡਾਲਰ ਸੀ, ਜੋ ਅਪ੍ਰੈਲ 2000 ਤੋਂ ਭਾਰਤ ਵਿੱਚ ਹੋਏ ਕੁੱਲ ਐੱਫਡੀਆਈ ਦਾ 38% ਰਿਹਾ।
The total outgo from the Central funds would be Rs. 1151.80 crore (Rs.
ਕੇਂਦਰੀ ਫੰਡਾਂ ਲਈ ਕੁੱਲ ਖ਼ਰਚ 1151.80 ਕਰੋੜ ਰੁਪਏ ਹੋਵੇਗਾ।
Further after subsuming projects of RAY scheme the total number of houses being funded under PMAY(Urban) would be 43,87,640 houses. RJ
ਇਸ ਤੋਂ ਇਲਾਵਾ ਆਰਏਵਾਈ ਯੋਜਨਾ ਦੇ ਪ੍ਰੋਜੈਕਟਾਂ ਨੂੰ ਸ਼ਾਮਲ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ ਵਿੱਤ ਪੋਸ਼ਿਤ ਹੋਣ ਵਾਲੇ ਘਰਾਂ ਦੀ ਕੁੱਲ ਸੰਖਿਆ 43,87,640 ਹੋ ਜਾਵੇਗੀ ।
Advertisement - Remove
The total expenditure for continuation of both the schemes till 2019-20 will be Rs. 61,972 crore.
ਦੋਹਾਂ ਯੋਜਨਾਵਾਂ ਨੂੰ 2019-20 ਤੱਕ ਜਾਰੀ ਰੱਖਣ 'ਤੇ 61,972 ਕਰੋੜ ਰੁਪਏ ਦਾ ਕੁੱਲ ਖਰਚ ਹੋਵੇਗਾ।
With the signing of these Agreements, the total number of APAs entered into by the CBDT has gone up to 219.
ਇਨ੍ਹਾਂ ਸਮਝੌਤਿਆਂ 'ਤੇ ਹਸਤਾਖ਼ਰ ਕਰਕੇ, ਸੀਬੀਡੀਟੀ ਵੱਲੋਂ ਦਾਖਲ ਕੀਤੇ ਗਏ ਏਪੀਏਜ਼ ਦੀ ਕੁੱਲ ਗਿਣਤੀ 219 ਤੱਕ ਪਹੁੰਚ ਗਈ ਹੈ।
A total of 67 APAs (9 Bilateral and 58 Unilateral) have been signed in the F.Y.2017-18.
ਵਿੱਤੀ ਸਾਲ.2017-18 ਦੌਰਾਨ, ਕੁੱਲ 67 ਏਪੀਏਜ਼ (9 ਦੁਵੱਲੇ ਅਤੇ 58 ਇਕਪਾਸੜ) ਤੇ ਹਸਤਾਖ਼ਰ ਕੀਤੇ ਗਏ ਹਨ।
The total awarded cost of these projects was Rs. 738.04 crore.
ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਦਿੱਤੀ ਜਾਣ ਵਾਲੀ ਲਾਗਤ 738.04 ਕਰੋੜ ਸੀ।
The total live storage available in these reservoirs is 7.83 BCM which is 42 of total live storage capacity of these reservoirs.
ਇਨ੍ਹਾਂ 91 ਜਲ ਭੰਡਾਰਾਂ ਦੀ ਕੁੱਲ ਸੰਗ੍ਰਹਿਣ ਦੀ ਸਮਰੱਥਾ 161.993 ਬੀਸੀਐੱਮ ਹੈ ,ਜੋ ਪੂਰਣ ਰੂਪ ਨਾਲ ਦੇਸ਼ ਦੀ ਅਨੁਮਾਨਿਤ ਕੁੱਲ ਪਾਣੀ ਸੰਗ੍ਰਹਿਣ ਸਮਰੱਥਾ 257.812 ਬੀਸੀਐੱਮ ਦਾ ਲਗਭਗ 63% ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading