Advertisement - Remove

Community - Example Sentences

Popularity:
Difficulty:
ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
I am also keen to interact with the Indian Community in Portugal during the visit”, the Prime Minister said.
ਮੈਂ ਇਸ ਯਾਤਰਾ ਦੌਰਾਨ ਪੁਰਤਗਾਲ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ। ”
Entire global community is very much optimistic about the Indian economy.
ਸਾਰਾ ਵਿਸ਼ਵ ਜਦੋਂ ਭਾਰਤ ਦੀ ਅਰਥਵਿਵਸਥਾ ਪ੍ਰਤੀ ਬਹੁਤ ਹੀ ਆਸਵੰਦ ਹੈ।
The community service efforts of the Kendra are commendable and inspiring.
ਕੇਂਦਰ ਦੇ ਕਮਿਊਨਿਟੀ ਸੇਵਾ ਦੇ ਯਤਨ ਪ੍ਰਸ਼ੰਸਾਯੋਗ ਅਤੇ ਪ੍ਰੇਰਣਾਮਈ ਹਨ।
The Prime Minister, Shri Narendra Modi, on Wednesday addressed the Indian Community in Israel, at a function in Tel Aviv.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਤੇਲ ਅਵੀਵ ਵਿਖੇ ਇੱਕ ਸਮਾਰੋਹ ਵਿੱਚ ਇਜ਼ਰਾਈਲ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।
He assured the Indian community in Israel that OCI cards would be given to them, even if they had done compulsory army service in Israel.
ਉਨ੍ਹਾਂ ਇਜ਼ਰਾਈਲ ਵਿੱਚ ਭਾਰਤੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਓਸੀਆਈ ਕਾਰਡਜ਼ ਦਿੱਤੇ ਜਾਣਗੇ, ਭਾਵੇਂ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਲਾਜ਼ਮੀ ਫੌਜੀ ਟਰੇਨਿੰਗ ਹਾਸਿਲ ਕੀਤੀ ਹੋਈ ਹੋਵੇ।
Advertisement - Remove
He assured the Indian community in Israel that OCI cards would be given to them, even if they had done compulsory army service in Israel.
ਉਨ੍ਹਾਂ ਇਜ਼ਰਾਈਲ ਵਿੱਚ ਭਾਰਤੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਓਸੀਆਈ ਕਾਰਡਜ਼ ਦਿੱਤੇ ਜਾਣਗੇ, ਭਾਵੇਂ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਲਾਜ਼ਮੀ ਫੌਜੀ ਟਰੇਨਿੰਗ ਹਾਸਿਲ ਕੀਤੀ ਹੋਈ ਹੋਵੇ।
Prime Minister Narendra Modi, who was on a historic visit to Portugal, met the Indian community in Lisbon, and interacted with them.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਿਹੜੇ ਪੁਰਤਗਾਲ ਦੇ ਇਤਿਹਾਸਕ ਦੌਰੇ ’ਤੇ ਸਨ, ਉਹ ਲਿਸਬਨ ਵਿਖੇ ਭਾਰਤੀ ਭਾਈਚਾਰੇ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
The Indian-origin Jewish community reminds us of these bonds.
ਭਾਰਤੀ ਮੂਲ ਦਾ ਯਹੂਦੀ ਭਾਈਚਾਰਾ ਸਾਨੂੰ ਇਹਨਾਂ ਸਬੰਧਾਂ ਦੀ ਯਾਦ ਦਿਵਾਉਂਦਾ ਹੈ।
I will also address a business and community event followed by a roundtable meeting with select top CEOs of Singapore to discuss business and investment opportunities.
ਮੈਂ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ‘ਤੇ ਚਰਚਾ ਕਰਨ ਲਈ ਸਿੰਗਾਪੁਰ ਦੇ ਚੋਣਵੇਂ ਉੱਘੇ ਸੀਈਓਜ਼ ਨਾਲ ਇੱਕ ਗੋਲਮੇਜ਼ ਬੈਠਕ ਦੇ ਬਾਅਦ ਇੱਕ ਵਪਾਰਕ ਅਤੇ ਭਾਈਚਾਰਕ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਾਂਗਾ।
I will also address a business and community event followed by a roundtable meeting with select top CEOs of Singapore to discuss business and investment opportunities.
ਮੈਂ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ‘ਤੇ ਚਰਚਾ ਕਰਨ ਲਈ ਸਿੰਗਾਪੁਰ ਦੇ ਚੋਣਵੇਂ ਉੱਘੇ ਸੀਈਓਜ਼ ਨਾਲ ਇੱਕ ਗੋਲਮੇਜ਼ ਬੈਠਕ ਦੇ ਬਾਅਦ ਇੱਕ ਵਪਾਰਕ ਅਤੇ ਭਾਈਚਾਰਕ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਾਂਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading