Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
Community kitchens have been supported across several cities.
ਕਈ ਸ਼ਹਿਰਾਂ ਵਿੱਚ ਸਮੁਦਾਇਕ ਰਸੋਈ ਲਈ ਮਦਦ ਕੀਤੀ ਗਈ ਹੈ।
Staying in a local home stay, learning a local art, cooking a meal, volunteer with a community are some activities that will remain in memories.
ਇੱਕ ਸਥਾਨਕ ਘਰ ਵਿੱਚ ਰਹਿਣਾ ,ਸਥਾਨਕ ਕਲਾਂ ਨੂੰ ਸਿੱਖਣਾ, ਭੋਜਨ ਬਨਾਉਣਾ ‘ਤੇ ਇੱਕ ਸਮਾਜਿਕ ਭਾਈਚਾਰੇ ਨਾਲ ਕੁਝ ਗਤੀਵਿਧੀਆਂ ਜੋ ਹਮੇਸ਼ਾ ਯਾਦ ਰਹਿਣਗੀਆਂ।
Field Testing Kits will be provided at community level for testing of water quality for taking corrective measures.
ਫੀਲਡ ਟੈਸਟਿੰਗ ਕਿੱਟਾਂ ਭਾਈਚਾਰਕ ਪੱਧਰ ਉੱਤੇ ਪਾਣੀ ਦੀ ਕੁਆਲਿਟੀ ਦੀ ਟੈਸਟਿੰਗ ਅਤੇ ਉਸ ਵਿੱਚ ਸੁਧਾਰ ਲਈ ਪ੍ਰਦਾਨ ਕੀਤੀਆਂ ਜਾਣਗੀਆਂ।
Field Testing Kits will be provided at community level for testing of water quality for taking corrective measures.
ਸੁਧਾਰਾਤਮਕ ਉਪਾਅ ਕਰਦੇਹੋਏ ਜਲ ਦੀ ਗੁਣਵੱਤਾ ਦੀ ਜਾਂਚ ਲਈ ਕਮਿਊਨਿਟੀ ਪੱਧਰ 'ਤੇ ਫੀਲਡ ਟੈਸਟਿੰਗ ਕਿੱਟਾਂ ਪ੍ਰਦਾਨ ਕੀਤੀਆਂ ਜਾਣਗੀਆਂ।
He said the international community has lauded Indias efforts and the Government was ably supported by the Pesticides Industry towards this end.
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਸਰਕਾਰ ਦੀ ਮਦਦ ਕੀਟਨਾਸ਼ਕ ਉਦਯੋਗ ਦੁਆਰਾ ਕੀਤੀ ਗਈ ਸੀ।
Advertisement - Remove
Literature is being published related to COVID and psychosocial response by the community through authentic resources.
ਕਮਿਊਨਿਟੀ ਦੁਆਰਾ ਪ੍ਰਮਾਣਿਕ ਸਰੋਤਾਂ ਦੁਆਰਾ ਕੋਵਿਡ ਅਤੇ ਮਾਨਸਿਕ ਪ੍ਰਤੀਕ੍ਰਿਆ ਨਾਲ ਸਬੰਧਿਤ ਸਾਹਿਤ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
The NAM Summit is being organized at a time when the international community has been faced with a pandemic which has disrupted lives and livelihood of millions of people around the world.
ਐੱਨਏਐੱਮ (NAM) ਦਾ ਇਹ ਸਿਖ਼ਰ ਸੰਮੇਲਨ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਅੰਤਰਰਾਸ਼ਟਰੀ ਭਾਈਚਾਰਾ ਇੱਕ ਅਜਿਹੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਕਰੋੜਾਂ ਲੋਕਾਂ ਦੇ ਜੀਵਨਾਂ ਤੇ ਉਪਜੀਵਕਾਵਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।
During the talk the Minister will also answer questions from Community Radio stations.
ਗੱਲਬਾਤ ਦੇ ਦੌਰਾਨ ਮੰਤਰੀ ਕਮਿਊਨਿਟੀ ਰੇਡੀਓ ਸਟੇਸ਼ਨਾਂ ਜ਼ਰੀਏ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਦੇਣਗੇ।
It is advised that community awareness on COVID appropriate behaviour is an important intervention for prevention for spread of this disease.
ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਵਿਡ ਬਾਰੇ ਸਮਾਜਿਕ ਭਾਈਚਾਰਕ ਪੱਧਰ ਉੱਤੇ ਜਾਗਰੂਕਤਾ ਤੇ ਉਸ ਹਿਸਾਬ ਨਾਲ ਵਾਜਬ ਵਿਵਹਾਰ ਨਾਲ ਇਹ ਰੋਗ ਫੈਲਣ ਤੋਂ ਰੋਕਥਾਮ ਵਿੱਚ ਵੱਡੀ ਮਦਦ ਮਿਲਦੀ ਹੈ।
We, therefore, commit to work with the Member States the Organization and the global community of partners for the efficient, effective and responsive discharge of public health obligations, he added.
ਇਸ ਲਈ ਅਸੀਂ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਾਂ; ਸੰਗਠਨ ਅਤੇ ਭਾਈਵਾਲ ਆਲਮੀ ਸਮੁਦਾਇ ਜਨਤਕ ਸਿਹਤ ਜ਼ਿੰਮੇਵਾਰੀਆਂ ਦਾ ਕੁਸ਼ਲ, ਪ੍ਰਭਾਵਸ਼ਾਲੀ ਅਤੇ ਪੂਰੀ ਜਵਾਬਦੇਹੀ ਨਾਲ ਆਪਣਾ ਫਰਜ਼ ਨਿਭਾਉਣ ਲਈ ਪ੍ਰਤੀਬੱਧ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading