Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
PM Lofven is also expected to attend the community event as well.
ਪ੍ਰਧਾਨ ਮੰਤਰੀ ਲੋਫਵਨ ਦੇ ਵੀ ਇਸ ਭਾਈਚਾਰਕ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਆਸ ਹੈ।
Building on the shared vision of development of bilateral relations, we will succeed in further realizing the immense potential of India-Russia special and privileged strategic partnership for the benefit of our States and international community as a whole.
ਦੁਵੱਲੇ ਸਬੰਧਾਂ ਵਿੱਚ ਸਾਂਝੇ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਦੇ ਮੱਦੇਨਜ਼ਰ ਅਸੀਂ ਆਪਣੇ ਦੇਸ਼ਾਂ ਅਤੇ ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਲਈ ਭਾਰਤ-ਰੂਸ ਅਤੇ ਵਿਸ਼ੇਸ਼ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਭਾਈਵਾਲੀ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿੱਚ ਸਫਲ ਹੋਵਾਂਗੇ।
India is proud of the achievements of Indian community in Canada.
ਕੈਨੇਡਾ ਸਥਿਤ ਭਾਰਤੀ ਭਾਈਚਾਰੇ ਦੀਆਂ ਉਪਲੱਬਧੀਆਂ ’ਤੇ ਭਾਰਤ ਨੂੰ ਗਰਵ ਹੈ ।
India is proud of the achievements of Indian community in Canada.
ਕੈਨੇਡਾ ਸਥਿਤ ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਉੱਤੇ ਭਾਰਤ ਨੂੰ ਮਾਣ ਹੈ।
Madurai Chinna Pillai is the same person who at first tried to empower the downtrodden and the exploited through the Kalanjiyam movement in Tamil Nadu and initiated community based microfinancing.
ਮਦੁਰੈ ਚਿੰਨਾ ਪਿੱਲਾਈ ਉਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਮਿਲਨਾਡੂ ਵਿੱਚ ਕਲੰਜੀਅਮ ਅੰਦੋਲਨ ਦੇ ਜ਼ਰੀਏ ਪੀੜਤਾਂ ਅਤੇ ਸ਼ੋਸ਼ਿਤਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਸਮੁਦਾਇ ਅਧਾਰਿਤ ਲਘੂ ਵਿੱਤੀ ਵਿਵਸਥਾ ਦੀ ਸ਼ੁਰੂਆਤ ਕੀਤੀ।
Advertisement - Remove
Madurai Chinna Pillai is the same person who at first tried to empower the downtrodden and the exploited through the Kalanjiyam movement in Tamil Nadu and initiated community based microfinancing.
ਮਦੁਰੈ ਚਿੰਨਾ ਪਿੱਲਾਈ ਉਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਮਿਲਨਾਡੂ ਵਿੱਚ ਕਲੰਜੀਅਮ ਅੰਦੋਲਨ ਦੇ ਜ਼ਰੀਏ ਪੀੜਤਾਂ ਅਤੇ ਸ਼ੋਸ਼ਿਤਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਸਮੁਦਾਇ ਅਧਾਰਿਤ ਲਘੂ ਵਿੱਤੀ ਵਿਵਸਥਾ ਦੀ ਸ਼ੁਰੂਆਤ ਕੀਤੀ।
In his opening remarks, Shri Naidu apprised the Members of the Committee about the various steps and initiatives being taken by the Ministry to promote community radio movement in the country.
ਆਪਣੇ ਉਦਘਾਟਨੀ ਭਾਸ਼ਣ ਵਿੱਚ ਸ਼੍ਰੀ ਨਾਇਡੂ ਨੇ ਕਮੇਟੀ ਦੇ ਮੈਂਬਰਾਂ ਨੂੰ ਮੰਤਰਾਲੇ ਵਲੋਂ ਕਮਿਊਨਿਟੀ ਰੇਡੀਓ ਮੁਹਿੰਮ ਨੂੰ ਦੇਸ਼ ਵਿੱਚ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਵੱਖ -ਵੱਖ ਕਦਮਾਂ ਅਤੇ ਪਹਿਲਕਦਮੀਆਂ ਤੋਂ ਜਾਣੂ ਕਰਵਾਇਆ।
Members of the Committee while appreciating the efforts of the Ministry in developing community radio provided valuable suggestions in enhancing the reach and generating awareness about this medium of communication.
ਕਮੇਟੀ ਦੇ ਮੈਂਬਰਾਂ ਨੇ ਕਮਿਊਨਿਟੀ ਰੇਡੀਓ ਨੂੰ ਵਿਕਸਤ ਕਰਨ ਲਈ ਮੰਤਰਾਲੇ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸੰਚਾਰ ਦੇ ਮਾਧਿਅਮ ਵਜੋਂ ਇਸ ਦੀ ਪਹੁੰਚ ਵਧਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੁਝਾਅ ਵੀ ਦਿੱਤੇ।
Each woman is responsible for electrifying 50 houses in her community on return.
ਹਰ ਔਰਤ ਆਪਣੇ ਭਾਈਚਾਰੇ ਵਿੱਚ 50 ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ।
He expressed hope that community will continue their great work of spreading the strength of Indias culture throughout the world.
ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਈਚਾਰਾ ਦੁਨੀਆ ਭਰ ਵਿੱਚ ਭਾਰਤ ਦੇ ਸੱਭਿਆਚਾਰ ਦੀ ਤਾਕਤ ਨੂੰ ਫੈਲਾਉਣ ਦੇ ਆਪਣੇ ਮਹਾਨ ਕਾਰਜ ਨੂੰ ਜਾਰੀ ਰੱਖੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading