Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
No signs of community transmission of corona virus in the state yet.
ਰਾਜ ਵਿੱਚ ਅਜੇ ਤੱਕ ਕੋਰੋਨਾ ਵਾਇਰਸ ਦੇ ਭਾਈਚਾਰਕ ਸੰਚਾਰ ਦੇ ਕੋਈ ਸਬੂਤ ਨਹੀਂ ਮਿਲੇ।
Expressing his deepest regards for the medical services personnel across the country, the Prime Minister said the doctors, nurses, para-medical staff, community health workers and all such personnel who are working round the clock to ensure a Corona-free India.
ਉਨ੍ਹਾਂ ਸਮੁੱਚੇ ਦੇਸ਼ ਵਿੱਚ ਮੈਡੀਕਲ ਸੇਵਾਵਾਂ ਦੇ ਕਰਮਚਾਰੀਆਂ ਲਈ ਬੇਹੱਦ ਆਦਰਸਤਿਕਾਰ ਪ੍ਰਗਟਾਉਦਿਆਂ ਕਿਹਾ ਕਿ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼, ਕਮਿਊਨਿਟੀ ਹੈਲਥ ਵਰਕਰਸ ਅਤੇ ਅਜਿਹੇ ਸਾਰੇ ਕਰਮਚਾਰੀ ਚੌਵੀ ਘੰਟੇ ਕੋਰੋਨਾਮੁਕਤ ਭਾਰਤ ਯਕੀਨੀ ਬਣਾਉਣ ’ਚ ਜੁਟੇ ਹੋਏ ਹਨ।
Shri Gowda said his Ministry is committed to ensure availability of fertilizers to the farmer community before sowing time.
ਸ਼੍ਰੀ ਗੌੜਾ ਨੇ ਕਿਹਾ ਉਨ੍ਹਾਂ ਦਾ ਮੰਤਰਾਲਾ ਬਿਜਾਈ ਤੋਂ ਪਹਿਲਾ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਪ੍ਰਤੀਬੱਧ ਹੈ।
While the effective handling of COVID by India has made it a frontline country in the community of world nations, it has also reaffirmed Prime Minister Narendra Modi as a world leader of top order.
ਜਿੱਥੇ ਭਾਰਤ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਕੋਵਿਡ ਰੋਕਥਾਮ ਨੇ ਇਸ ਨੂੰ ਵਿਸ਼ਵ ਦੇ ਮੁਲਕਾਂ ਦੇ ਸਮੂਹ ਵਿੱਚ ਮੋਹਰੀ ਦੇਸ਼ ਬਣਾ ਦਿੱਤਾ ਹੈ, ਉੱਥੇ ਹੀ ਇਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਵਿਸ਼ਵ ਦੇ ਚੋਟੀ ਦੇ ਨੇਤਾ ਵਜੋਂ ਮੁੜ ਪੇਸ਼ ਕੀਤਾ ਹੈ।
All endeavours are being received really well by the community and we are hoping to serve the same way in the coming future.
ਸਮੂਹ ਯਤਨਾਂ ਨੂੰ ਕਮਿਊਨਿਟੀ ਦੁਆਰਾ ਸਚਮੁਚ ਵਧੀਆ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਆਸ ਕਰ ਰਹੇ ਹਾਂ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਵੇ।” *******
Advertisement - Remove
Assisting and supporting the local administration in setting up community kitchens particularly for migrants and homeless population working in urban areas.
(1) ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਅਤੇ ਬੇਘਰ ਅਬਾਦੀ ਲਈ ਵਿਸ਼ੇਸ਼ ਰੂਪ ਨਾਲ ਸਮੁਦਾਇਕ ਰਸੋਈ ਸਥਾਪਿਤ ਕਰਨ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਅਤੇ ਸਮਰਥਨ ਕਰਨਾ।
Harsh Vardhan said, Community support is critical to stop the chain of vector transmission.
ਹਰਸ਼ ਵਰਧਨ ਨੇ ਕਿਹਾ, ‘‘ਵੈਕਟਰ ਟਰਾਂਸਮਿਸ਼ਨ ਦੀ ਲੜੀ ਨੂੰ ਰੋਕਣ ਲਈ ਭਾਈਚਾਰਕ ਸਮਰਥਨ ਮਹੱਤਵਪੂਰਨ ਹੈ।
Maintaining optimum operations of these plants in difficult times is a big success story especially towards fulfilling Government's commitment to the farming community of the country.
ਕਠਿਨ ਸਮੇ ਵਿੱਚ ਫੈਕਟਰੀਆ ਦੀ ਵੱਧ ਉਤਪਾਦਨ ਸਮਰੱਥਾ ਬਣਾਈ ਰੱਖਣ ਲਈ ਦੇਸ਼ ਦੇ ਕਿਰਤੀ ਸਮੂਹ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਸਫ਼ਲਤਾ ਦੀ ਕਹਾਣੀ ਹੈ।
The presenters spoke about local food, festivals, art forms , traditions and also about conserving the nature, landscapes, heritage and community of the places that people travel to .
ਪੇਸ਼ਕਰਤਾਵਾਂ ਨੇ ਸਥਾਨਕ ਭੋਜਨ,ਤਿਓਹਾਰਾਂ, ਕਲਾਕ੍ਰਿਤੀਆਂ, ਪਰੰਪਰਾਵਾਂ ਅਤੇ ਉਨ੍ਹਾਂ ਸਥਾਨਾਂ, ਜਿੱਥੇ ਦੀ ਯਾਤਰਾ ਉਹ ਲੋਕ ਕਰਦੇ ਹਨ, ਉੱਥੇ ਪ੍ਰਕਿਰਤੀ ਨੂੰ ਬਚਾਉਣ, ਲੈਂਡਸਕੇਪ,ਵਿਰਾਸਤ ਅਤੇ ਭਾਈਚਾਰੇ ਬਾਰੇ ਦੱਸਿਆ।
HIL has written letter to ten southern African Development Community (SADC) for supply of DDT in view of warning issued by World Health Organisation about increase in Malaria cases in the region in coming months.
ਆਉਣ ਵਾਲੇ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਮਲੇਰੀਆ ਕੇਸਾਂ ਵਿੱਚ ਵਾਧੇ ਬਾਰੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੀ ਚੇਤਾਵਨੀ ਦੇ ਮੱਦੇਨਜ਼ਰ ਐੱਚਆਈਐੱਲ ਨੇ ਦਸ ਦੱਖਣੀ ਅਫ਼ਰੀਕੀ ਵਿਕਾਸ ਕਮਿਊਨਿਟੀ (ਐੱਸਏਡੀਸੀ) ਨੂੰ ਪੱਤਰ ਲਿਖਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading